ਵਿਚਾਰ
ਬੀਬੀਸੀ ਉਤੇ ਇਨਕਮ ਟੈਕਸ ਰੇਡ ਅਤੇ ਵਿਦੇਸ਼ੀ ਮੀਡੀਆ ਵਿਚ ਇਸ ਦਾ ਪ੍ਰਤੀਕਰਮ ਵੇਖ ਕੇ...
ਬੀਬੀਸੀ ਮੀਡੀਆ ਦਾ ਅਪਣੇ ਦੇਸ਼ ਦੀ ਸਰਕਾਰ ਨਾਲ ਰਿਸ਼ਤਾ ਇਕਦਮ ਵਖਰਾ ਹੈ।
ਲੁੱਟ ਖਸੁੱਟ : ਪੰਜਾਬ ਨੂੰ ਲੁੱਟ ਕੇ ਇਹ ਨੇਤਾ, ਰੋਜ਼ ਦਲ ਬਦਲੀਆਂ ਕਰ ਰਹੇ ਮੀਆਂ।
ਆਪ ਸਰਕਾਰ ਦੇ ਸਿਕੰਜੇ ਤੋਂ ਬਚਣ ਲਈ, ਭਾਜਪਾ ਵਿਚ ਵੜ ਰਹੇ ਮੀਆਂ...
ਵਿਦੇਸ਼ਾਂ ਵਲ ਭੱਜ ਰਹੇ ਸਾਡੇ ਨੌਜਵਾਨ ਬੱਚੇ ਬੱਚੀਆਂ ਵਿਦੇਸ਼ੀ ਖੂਹ ਵਿਚ ਤਾਂ ਛਾਲ ਨਹੀਂ ਮਾਰ ਰਹੇ?
ਕਈਆਂ ਦੀ ਜ਼ਿੰਦਗੀ, ਬਾਹਰ ਜਾ ਕੇ ਸੌਖੀ ਹੋ ਵੀ ਜਾਂਦੀ ਹੈ ਤੇ ਜਦ ਉਹ ਅਪਣੀਆਂ ਤਸਵੀਰਾਂ ਪਾਉਂਦੇ ਹਨ ਤਾਂ ਬਾਕੀ ਵੀ ਵਿਦੇਸ਼ ਜਾਣ ਲਈ ਉਤਾਵਲੇ ਹੋ ਜਾਂਦੇ ਹਨ।
ਨਜ਼ਰੋਂ ਇੰਝ ਡਿੱਗੇ: ਨਜ਼ਰੋਂ ਇੰਝ ਡਿੱੱਗੇ ਜਿਵੇਂ ਡਿਗਦੇ ਸ਼ੇਅਰ ਅਡਾਨੀ ਦੇ, ਸ਼ਰਾਫ਼ਤ ਦੀ ਲੋਈ ਅੰਦਰ ਲੁਕੇ ਸੀ ਅੰਸ਼ ਸੈਤਾਨੀ ਦੇ।
ਬਾਜ਼ਾਰ ਵਰਗੀ ਸੋਚਣੀ ਹੈ ਸਭ ਪੈਸੇ ਨਾਲ ਤੈਅ ਹੁੰਦੀ, ਸਾਡੀ ਕੀਮਤ ਲਗਾ ਰਹੇ ਨੇ ਬੰਦੇ ਯਾਰ ਦੁਆਨੀ ਦੇ।
ਪੰਜਾਬ ਨੂੰ ਬਦਨਾਮ ਕਰਨ ਵਾਲਾ ਪ੍ਰਚਾਰ ਜ਼ਿਆਦਾ ਤਿੱਖਾ ਪਰ ਉਸ ਗ਼ਲਤ ਪ੍ਰਚਾਰ ਦੀ ਕਾਟ ਕਰਨ ਵਿਚ ਪੰਜਾਬ ਬਹੁਤ ਪਿੱਛੇ
ਪੰਜਾਬ ਵਿਚ ਨਸ਼ਾ ਜ਼ਰੂਰ ਇਕ ਵਬਾ ਬਣ ਕੇ ਫੈਲਿਆ ਹੋਇਆ ਹੈ
ਕੌੜਾ ਸੱਚ: ਕਈਆਂ ਨੂੰ ਸੱਚ ਕੌੜਾ ਲਗਦਾ, ਕਈਆਂ ਨੂੰ ਲਗਦਾ ਜ਼ਹਿਰ ਬੇਲੀ..
ਚੰਡੀਗੜ੍ਹ ਦਾ ਰੌਲਾ ਮੁਕਦਾ ਨਾ, ਆਖਾਂ ਕਿਸ ਦਾ ਇਸ ਨੂੰ ਸ਼ਹਿਰ ਬੇਲੀ।
Valentine Day ਸਾਡੇ ਲਈ ਵਿਦੇਸ਼ੀ ਤਿਉਹਾਰ ਹੈ ਤਾਂ ਅਸੀ ਪਿਆਰ ਦਾ ਇਕ ਸਵਦੇਸ਼ੀ ਤਿਉਹਾਰ ਕਿਉਂ ਨਹੀਂ ਸ਼ੁਰੂ ਕਰ ਸਕੇ?
ਜਦ ਤਕ ਸਾਡੇ ਬੱਚੇ ਵੱਡੇ ਹੋਏ, ਇਸ ਨੂੰ ਜਸ਼ਨ ਵਜੋਂ ਮਨਾਉਣਾ ਆਮ ਗੱਲ ਹੋ ਗਈ।
ਬੰਦੀ ਸਿੰਘ ਰਿਹਾਅ ਕਿਉਂ ਨਹੀਂ ਕੀਤੇ ਜਾਂਦੇ? 1966 ਤੋਂ ਬਾਅਦ ਕੋਈ ਇਕ ਵੀ ਸਿੱਖ ਮੰਗ ਕਿਉਂ ਨਹੀਂ ਮੰਨੀ ਗਈ?
ਜਦ ਅਕਾਲੀ ਦਲ ਦੇ ਪ੍ਰਧਾਨ ਨੂੰ ਖ਼ਰੀਦਣਾ ਚਾਹਿਆ
ਪੈਰੋਲ ਦਾ ਹੱਕਦਾਰ: ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ, ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ...
‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ, ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
ਪੈਰੋਲ ਦਾ ਹੱਕਦਾਰ? ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ, ਮਿਲ ਜਾਂਦੀ ਐ ਉਹਨੂੰ ‘ਪੈਰੋਲ’ ਮੀਆਂ!
ਵੱਜ ਰਿਹਾ ਅਨਿਆਂ ਦਾ ਢੋਲ ਮੀਆਂ। ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ,