ਵਿਚਾਰ
ਨਵੇਂ ਜ਼ਮਾਨੇ ਨੇ ਰੋਲੇ- ਛੋਲਿਆਂ ਦੇ ਭੜੋਲੇ
ਕਿਸਾਨਾਂ ਵਲੋਂ ਅਨਾਜ ਨੂੰ ਪਹਿਲਾ ਘਰ ਵਿਚ ਸੰਭਾਲਿਆ ਜਾਂਦਾ ਸੀ ਅਤੇ ਸਮਾਂ ਮਿਲਣ ਤੇ ਸ਼ਹਿਰ ਜਾ ਕੇ ਵੇਚਿਆ ਜਾਂਦਾ ਸੀ।
Nijji Diary De Panne: ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਕਰਨ ਵੇਲੇ ਇਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ...
Nijji Diary De Panne: ਵਿਚ ਵਿਚਾਲੇ ਦੇ ਸਮਝੌਤੇ ਦਿੱਲੀ ਨੇ ਬਾਅਦ ਵਿਚ ਕਦੇ ਪੂਰੇ ਨਹੀਂ ਕੀਤੇ
ਸਪੇਡੈਕਸ : ਸਲਾਮ ਦੀ ਹੱਕਦਾਰ ਹੈ ‘ਇਸਰੋ’ ਦੀ ਪ੍ਰਾਪਤੀ...
ਜੋ ਤਜਰਬਾ ਵੀਰਵਾਰ ਨੂੰ ਸਿਰੇ ਚਾੜਿ੍ਹਆ ਗਿਆ, ਉਸ ਨੂੰ ਵਿਗਿਆਨਕ ਸ਼ਬਦਾਵਲੀ ਵਿਚ ‘ਸਪੇਡੈਕਸ’ (ਸਪੇਸ ਡੌਕਿੰਗ ਐਕਸਪੈਰੀਮੈਂਟ) ਵਜੋਂ ਜਾਣਿਆ ਜਾਂਦਾ ਹੈ
Editorial: ਵਿਦੇਸ਼ੀ ਜੰਗੀ ਮੋਰਚਿਆਂ ’ਤੇ ਭਾਰਤੀ ਮੌਤਾਂ ਦਾ ਕੱਚ-ਸੱਚ
Editorial: ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਭਾਰਤੀ ਨਾਗਰਿਕ ਦੀ ਯੂਕਰੇਨ-ਰੂਸ ਮੋਰਚੇ ’ਤੇ ਮੌਤ ਹੋਈ ਹੋਵੇ
Poem: ਸ਼ੌਹਰਤਾਂ ਰੁਤਬਿਆਂ ਦੀ ਦੌੜ
ਦੌਲਤਾਂ ਸ਼ੌਹਰਤਾਂ ਰੁਤਬਿਆਂ ਦੀ ਦੌੜ ਲੱਗੀ, ਗਹਿਣੇ ਦਲੇਰੀ, ਅਣਖ, ਆਬਰੂ ਪਾਉਣ ਲੱਗੇ।
Editorial: ਮਾਘੀ ਕਾਨਫ਼ਰੰਸਾਂ : ਪੰਥਕ ਘੱਟ, ਚਿੱਕੜਬਾਜ਼ੀ ਵੱਧ...
ਸੁਖਬੀਰ ਨੇ ਅਪਣੀ ਤਕਰੀਰ ਵਿਚ ਪਾਰਟੀ ਦੀ ਸੁਰਜੀਤੀ ਦੇ ਹੀਲੇ-ਉਪਰਾਲਿਆਂ ਜਾਂ ਏਕਤਾ-ਯਤਨਾਂ ਦਾ ਜ਼ਿਕਰ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ।
ਧੁੰਦ ਕਾਰਨ ਵੱਧ ਰਹੇ ਸੜਕੀ ਹਾਦਸੇ...
ਸੜਕ ’ਤੇ ਧੁੰਦ ਦੀ ਵਜ੍ਹਾ ਨਾਲ ਦੇਖਣਾ ਕਾਫ਼ੀ ਔਖਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸੜਕ ਤੇ ਬਣੀ ਸਫ਼ੇਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ।
ਜ਼ਾਲਮ ਸਰਕਾਰਾਂ...
ਹੁਣ ਛੱਡਦੇ ਨਹੀਂ ਜਾਬਰੇ ਜਬਰ ਇੰਨਾ ਕਰਨਾ, ਕਿੰਨੀਆਂ ਕੁ ਜਾਨਾਂ ਨਾਲ ਢਿੱਡ ਤੇਰਾ ਭਰਨਾ। ਦਿੱਲੀਏ ਕਿਉਂ ਵੈਰ ਕਮਾਉਣ ਲੱਗ ਪਈ, ਚੁਰਾਸੀ ਹੁਣ ਵੈਰਨੇ ਦੁਹਰਾਉਣ ਲੱਗ ਪਈ।
Poem : ਫ਼ਤਵਾ...
Poem : ਫ਼ਤਵਾ...
Editorial: ਵਾਤਾਵਰਣ ਦੀ ਅਣਦੇਖੀ ਤੋਂ ਖ਼ਤਰੇ ਹੀ ਖ਼ਤਰੇ...
ਸੱਭ ਤੋਂ ਵੱਧ ਕਹਿਰ ਲਾਸ ਏਂਜਲਸ ਵਰਗੀ ਸੁਪਨ-ਨਗਰੀ ਉੱਤੇ ਵਰਿਆ ਹੈ।