ਵਿਚਾਰ
ਬਿਰਹਾ ਦਾ ਕਵੀ : ਸ਼ਿਵ ਕੁਮਾਰ ਬਟਾਲਵੀ
ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ।
ਸੰਪਾਦਕੀ: ਬੱਚੇ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਮਹਿੰਗਾਈ ਦੀ ‘ਮਾਰ’ ਦੇ ਉਸ ਲਈ ਕੀ ਅਰਥ ਹਨ?
ਅੱਜ ਲੋਕ ਤਿਰੰਗਾ ਲੈ ਕੇ ਅਪਣੇ ਬਜ਼ੁਰਗਾਂ ਦੀ ਕੁਰਬਾਨੀ ਨੂੰ ਯਾਦ ਕਰਨ ਵਿਚ ਜੁਟ ਗਏ ਹਨ। ਹੋਰ ਕੀ ਕਰਨ?
ਮਨਦੀਪ ਕੌਰ (ਅਮਰੀਕਾ) ਜਾਨ ਦੇਣ ਲਈ ਤੇ ਜੋਤੀ ਨੂਰਾਂ ਤਲਾਕ ਮੰਗਣ ਲਈ ਮਜਬੂਰ ਕਿਉਂ ਹੋ ਜਾਂਦੀਆਂ ਹਨ?
ਬਾਬਾ ਨਾਨਕ ਨੇ ਵੀ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਜ਼ਿਆਦਾ ਮਾਣ ਦਿਤਾ ਪਰ ਜੋ ਰਿਸ਼ਤਾ ਇਨਸਾਨ ਨੂੰ ਪਿਆਰ ਦੀ ਬੁਨਿਆਦ ਦਿੰਦਾ ਹੈ, ਉਹ ਇਸ ਕਦਰ ਕੌੜਾ ਕਿਉਂ ਬਣਦਾ ਜਾ ਰਿਹਾ ਹੈ?
ਉਮਰ 79 ਸਾਲ, ਗੋਲਡ ਮੈਡਲ 99 : ਰਿਟਾਇਰਮੈਂਟ ਤੋਂ ਬਾਅਦ ਕੀਤੀ ਨਵੀਂ ਪਾਰੀ ਦੀ ਸ਼ੁਰੂਆਤ
ਗੋਲਡਨ ਸਿੱਖ ਬਣੇ ਅਮਰ ਸਿੰਘ ਚੌਹਾਨ
ਕੀ ਸ਼੍ਰੋਮਣੀ ਕਮੇਟੀ ਅਪਣੇ ਆਪ ਨੂੰ ਬਚਾ ਸਕੇਗੀ?
ਕੀ ਅਕਾਲੀ ਦਲ ਅਪਣੇ ਆਪ ਨੂੰ ਬਚਾ ਸਕਿਆ ਹੈ?
ਕਾਵਿ ਵਿਅੰਗ : ਰੁਜ਼ਗਾਰ
ਵਿਦੇਸ਼ਾਂ ਵਲ ਨਾ ਕੂਚ ਕਰਦੇ, ਜੇਕਰ ਇਥੇ ਪੂਰਨ ਰੁਜ਼ਗਾਰ ਹੁੰਦਾ। ਕਿਉਂ ਧੀਆਂ ਨੂੰ ਜਹਾਜ਼ ਚੜ੍ਹਾਉਣਾ ਸੀ, ਰਤ ਦਾ ਜੇਕਰ ਸਤਿਕਾਰ ਹੁੰਦਾ।
ਭਾਈ ਗੁਰਦਾਸ ਜੀ
ਭਾਈ ਗੁਰਦਾਸ ਜੀ ਮਹਾਨ ਚਿੰਤਕ/ਕਵੀ ਹੋਏ ਹਨ। ਇਨ੍ਹਾਂ ਦਾ ਜਨਮ ਮਾਤਾ ਜੀਵਣੀ ਦੀ ਕੁਖੋਂ ਪਿਤਾ ਦਾਤਾਰ ਸਿੰਘ ਦੇ ਘਰੇ ਹੋਇਆ।
ਇਹ ਕੈਸਾ ਤੇਰਾ ਨਾਮ ਹੋ ਰਿਹੈ, ਪੰਜਾਬ ਸਿੰਹਾਂ ਤੂੰ ਬਦਨਾਮ ਹੋ ਰਿਹੈਂ
ਮੁੱਢ ਤੋਂ ਹੀ ਰਾਜਸੀ ਲੋਕ ਨੌਜਵਾਨੀ ਨੂੰ ਵਰਗਲਾ ਕੇ ਅਪਣੇ ਮੁਨਾਫ਼ੇ ਲਈ ਵਰਤਦੇ ਆ ਰਹੇ ਹਨ ਕਿਉਂਕਿ ਨੌਜਵਾਨੀ ਜੋਸ਼ ਦੇ ਸਾਗਰ ਨਾਲ ਭਰੀ ਹੁੰਦੀ ਹੈ
ਕਿਸਾਨ ਦੀਆਂ ਖ਼ੁਦਕੁਸ਼ੀਆਂ ਘਟਾ ਕੇ ਨਾ ਵੇਖੋ ਸਗੋਂ ਪੂਰੇ ਅੰਕੜੇ ਤੇ ਅਮਰੀਕਾ ਦੀ ਦੁਰਗੱਤ ਸਾਹਮਣੇ ਰੱਖ ਕੇ ....
ਪਿਛਲੇ ਸਾਲਾਂ ਵਿਚ ਪੰਜਾਬ ’ਚ 1903 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਪੰਜਾਬ ਖੇਤੀ ਵਰਸਿਟੀ ਦੀ ਡੂੰਘੀ ਖੋਜ ਮੁਤਾਬਕ ਇਹ ਅੰਕੜਾ ਲਗਭਗ ਪੰਜ ਗੁਣਾਂ ਵੱਧ ਹੈ।