ਵਿਚਾਰ
ਦੀਵਾਲੀ ਸਪੈਸ਼ਲ : ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ
ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ।
ਦੀਵਾਲੀ ਸਪੈਸ਼ਲ: ਖਤਰਨਾਕ ਰੋਗਾਂ ਦਾ ਕਾਰਨ ਬਣ ਸਕਦੇ ਹਨ ਦੀਵਾਲੀ ਦੇ ਪਟਾਕੇ
ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀ ਦਾ ਤਿਉਹਾਰ ਹੈ।
ਜਦੋਂ ਦੇਸ਼ਵਾਸੀਆਂ ਨੂੰ ਅਪਣੇ ਹੀ ਪੁਰਅਮਨ ਲੋਕਾਂ ਨੂੰ ਜ਼ਿੰਦਾ ਸਾੜ ਕੇ ਸੁੱਖ ਮਿਲਦਾ ਹੈ...
1984 ਦੇ ਨਵੰਬਰ ਦੇ ਇਨ੍ਹਾਂ ਤਿੰਨ ਦਿਨਾਂ ਵਿਚ ਦਿੱਲੀ ’ਚ ਅਜਿਹੀਆਂ ਆਤਿਸ਼ਬਾਜ਼ੀਆਂ ਚਲੀਆਂ ਸਨ ਜਿਨ੍ਹਾਂ ਵਰਗੇ ਅੱਜ ਤਕ ਦੇ ਇਤਿਹਾਸ ਵਿਚ ਵਿਰਲੇ ਹੀ ਉਦਾਹਰਣ ਮਿਲਣਗੇ।
ਜਦੋਂ ਗਾਂਧੀ ਨੇ ਕਿਹਾ ਕੀ ਸਿੱਖਾਂ ਕੋਲ ਕਿਰਪਾਨ ਵੀ ਹੁੰਦੀ ਹੈ
ਪੰਜਾਬੀ ਸੂਬਾ ਮੋਰਚਾ ਭਾਗ- ਪਹਿਲਾ
ਨਵੰਬਰ 1984: ਸਿੱਖਾਂ ਦੇ ਮਨਾਂ ਵਿਚ ਅੱਜ ਵੀ ਅੱਲੇ ਹਨ '84 ਦੇ ਜ਼ਖ਼ਮ
ਨਵੰਬਰ 1984 ਇਸ ਦੇਸ਼ ਦਾ ਐਸਾ ਕਾਲਾ ਵਰਕਾ ਸੀ ਜਿਸ ਨੇ ਮਾਨਵਤਾ ਦੇ ਮੱਥੇ ਉੱਤੇ ਕਾਲਖ ਮਲ ਦਿੱਤੀ।
31 ਅਕਤੂਬਰ ਤੋਂ 3 ਨਵੰਬਰ 1984 ਕਿਵੇਂ ਲੰਘਾਏ ਉਹ ਕਹਿਰਾਂ ਵਾਲੇ ਦਿਨ?
ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਸੱਜਣ ਕੁਮਾਰ ਨਾਂ ਦੇ ਦਰਿੰਦੇ ਨੂੰ ਉਸ ਦੇ ਜ਼ੁਲਮਾਂ ਲਈ ਸਜ਼ਾ ਮਿਲ ਗਈ ਹੈ ਤੇ ਉਹ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।
ਸੜਕਾਂ ਰੋਕੀਆਂ ਸਰਕਾਰ ਨੇ, ਦੋਸ਼ ਕਿਸਾਨਾਂ ਉਤੇ ਥੋਪਿਆ ਹੁਣ ਸਥਿਤੀ ਸਪੱਸ਼ਟ ਹੋ ਗਈ?
ਦਿੱਲੀ ਦੀਆਂ ਸਰਹੱਦਾਂ ਦੀ ਸਫ਼ਾਈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਬੜੀ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋਈ ਹੈ।
ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (11)
ਮਹਾਰਾਜਾ ਪਟਿਆਲਾ ਯਾਦਵਿੰਦਰਾ ਸਿੰਘ ਅਗਰ ਕੇਂਦਰੀ ਵਜ਼ਾਰਤ ਵਿਚ ਹੁੰਦੇ ਤਾਂ ਬਲਦੇਵ ਸਿੰਘ ਤੋਂ ਵੀ ਪਹਿਲਾਂ ਮਹਾਰਾਜੇ ਨੂੰ ਵਜ਼ੀਰ ਮੰਡਲੀ ਵਿਚੋਂ ਕੱਢ ਦਿਤਾ ਜਾਂਦਾ
ਪਿੰਡਾਂ ਦੀ ਤਰੱਕੀ ਲਈ ਵਿਧਾਇਕਾਂ ਨੂੰ ‘ਹਦਾਇਤਨਾਮਾ’ ਜਾਰੀ ਕੀਤਾ ਜਾਵੇ ਕਿ ਬਦਲਾਅ ਕਿਵੇਂ ਲਿਆਉਣਾ ਹੈ
ਜਿਸ ਆਮ ਇਨਸਾਨ ਵਾਸਤੇ ਸਰਕਾਰ ਬਣਦੀ ਹੈ, ਉਸ ਦੀ ਆਵਾਜ਼ ਨੂੰ ਕੋਈ ਵੀ ਅਹਿਮੀਅਤ ਨਹੀਂ ਦੇਣਾ ਚਾਹੁੰਦਾ।
“ਪੰਜਾਬੀ ਭਾਸ਼ਾ ਦੀ ਦੁਰਦਸ਼ਾ ਲਈ ਸਿਆਸਤਦਾਨਾਂ ਦੇ ਨਾਲ- ਨਾਲ ਵਿਦਵਾਨ ਵੀ ਜ਼ਿੰਮੇਵਾਰ”
ਸਿੱਖਿਆ ਨੀਤੀ ਨਾਲ ਰੱਖੀ ਗਈ ਖੇਤਰੀ ਭਾਸ਼ਾਵਾਂ ਦੇ ਘਾਣ ਦੀ ਨੀਂਹ-: ਡਾ. ਪਿਆਰੇ ਲਾਲ ਗਰਗ