ਵਿਚਾਰ
ਮੈਂ ਸਾਰੀ ਉਮਰ ਸੌਖੇ ਰਾਹਾਂ ਨੂੰ ਛੱਡ ਕੇ, ਔਖੇ ਤੇ ਕੰਡਿਆਲੇ ਰਾਹਾਂ 'ਤੇ ਚਲਣ ਦੇ ਫ਼ੈਸਲੇ ਹੀ ਕਿਉਂ ਕਰਦਾ ਰਿਹਾ? ਕੀ ਇਹ ਕੋਈ ਬੀਮਾਰੀ ਸੀ ਜਾਂ..?
ਮੇਰੇ ਰੱਬ ਵਲੋਂ ਤਾਂ ਮੈਨੂੰ ਖੁਲ੍ਹ ਦਿਤੀ ਗਈ ਹੁੰਦੀ ਸੀ ਕਿ ਸੌਖਾ ਰਾਹ ਚੁਣਨਾ ਚਾਹਵਾਂ ਤਾਂ ਉਹ ਚੁਣ ਲਵਾਂ ਤੇ ਔਖਾ ਚੁਣਨਾ ਚਾਹਵਾਂ ਤਾਂ ਉਹ ਮੇਰੀ ਮਰਜ਼ੀ।
ਬਰਸੀ 'ਤੇ ਵਿਸ਼ੇਸ਼ - ਮੈਂ ਚਾਹੁੰਦਾ ਹਾਂ ਦੁਨੀਆ ਮੈਨੂੰ ਸਿੱਖਿਅਕ ਦੇ ਰੂਪ ਵਿਚ ਜਾਣੇ - ਅਬਦੁਲ ਕਲਾਮ
ਜੇਕਰ ਮਰਨ ਤੋਂ ਬਾਅਦ ਵੀ ਜਿਉਂਣਾ ਹੈ ਤਾਂ ਇਕ ਕੰਮ ਜ਼ਰੂਰ ਕਰਨਾ, ਪੜ੍ਹਨ ਲਾਇਕ ਕੁੱਝ ਲਿਖ ਜਾਣਾ ਜਾਂ ਫਿਰ ਲਿਖਣ ਲਾਇਕ ਕੁੱਝ ਕਰ ਜਾਣਾ
Kargil Victory Day: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ
ਦੇਸ਼ 21 ਵਾਂ ਕਾਰਗਿਲ ਜਿੱਤ ਦਿਵਸ ਮਨਾਉਣ ਜਾ ਰਿਹਾ ਹੈ।
ਕਾਰਗਿਲ ਜਿੱਤ ਦਿਵਸ: ਭਾਰਤੀ ਫੌਜ ਦਾ ਤੀਰ ਲੱਗਿਆ ਸੀ ਨਿਸ਼ਾਨੇ 'ਤੇ, ਪਾਕਿ ਸੈਨਾ ਦੇ ਛੁਡਾਏ ਸੀ ਛੱਕੇ
ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੱਕ ਚੱਲੀ ਇਸ ਜੰਗ ਵਿਚ ਭਾਰਤ ਦੇ 527 ਫੌਜੀ ਸ਼ਹੀਦ ਹੋਏ ਸਨ।
Editorial: ਸਮਾਜਿਕ ਸਦਭਾਵ ਲਈ ਅਹਿਮ ਹੈ ਜਗਤਗੰਜ ਸਮਝੌਤਾ...
ਸੀਲ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਪਲਾਟ ਦੀ ਮਲਕੀਅਤ ਨੂੰ ਲੈ ਕੇ ਮੁਕੱਦਮਾ ਇਕ ਦੀਵਾਨੀ ਅਦਾਲਤ ਵਿਚ ਚੱਲ ਰਿਹਾ ਸੀ।
Editorial: ਵਿਕਾਸ ਬਰਾਲਾ ਕਾਂਡ : ਪ੍ਰਚਾਰ ਕੁੱਝ, ਅਮਲ ਕੁੱਝ ਹੋਰ...
ਵਿਕਾਸ ਖ਼ਿਲਾਫ਼ ਚੰਡੀਗੜ੍ਹ ਵਿਚ ਮੁਕੱਦਮਾ ਚੱਲ ਰਿਹਾ ਹੈ
Editorial: ਧਨਖੜ ਦੇ ਅਸਤੀਫ਼ੇ ਨਾਲ ਜੁੜੀ ਸਨਸਨੀ ਤੇ ਸੱਚ...
ਇਸ ਅਸਤੀਫ਼ੇ ਨੂੰ 15 ਘੰਟਿਆਂ ਦੇ ਅੰਦਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਪ੍ਰਵਾਨ ਕੀਤੇ ਜਾਣ ਨੇ ਇਸ ਵਿਵਾਦ ਨੂੰ ਤੂਲ ਦੇ ਦਿਤੀ ਹੈ
ਨਹਿਰੂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਜ਼ਬਰਦਸਤੀ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਭੇਜਿਆ : ਸਵਰਣ ਸਿੰਘ ਬੋਪਾਰਾਏ
ਪਦਮਸ੍ਰੀ ਸਵਰਣ ਸਿੰਘ ਬੋਪਾਰਾਏ ਨਾਲ ਰੋਜ਼ਾਨਾ ਸਪੋਕਸਮੈਨ ਦੀ ਵਿਸ਼ੇਸ਼ ਗੱਲਬਾਤ
National Mango Day 2025: ਅੰਬ ਬਿਨਾਂ ਵਜ੍ਹਾ ਨਹੀਂ ਬਣਿਆ ‘ਫ਼ਲਾਂ ਦਾ ਰਾਜਾ' ... ਸਿਹਤ ਅਤੇ ਆਰਥਿਕਤਾ ਨੂੰ ਵਧਾਉਂਦਾ ਹੈ ਇਹ ਫ਼ਲ
ਅੰਬ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ C, ਵਟਾਮਿਨ A ਅਤੇ ਫਾਈਬਰ ਹੁੰਦਾ ਹੈ,
Poem: ਤਕੜੇ ਦਾ ਸੱਤੀ ਵੀਹੀਂ ਸੌ
ਗ਼ਰੀਬਾਂ ਕੋਲੋਂ ਆਵੇ ਮੁਸ਼ਕ ਨਾ ਖਲੋ ਹੁੰਦਾ, ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।