ਵਿਚਾਰ
ਕੋਰੋਨਾ ਸਾਡੇ ਲਈ ਕੁੱਝ ਸਬਕ ਵੀ ਲੈ ਕੇ ਆਇਆ ਹੈ
ਪੰਜਾਬ ਵਿਚ ਪਹਿਲਾਂ ਵਿਦੇਸ਼ੀਂ ਫੇਰੀਆਂ ਲਾ ਕੇ ਆਉਣ ਵਾਲੇ ਜਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਦੇ
ਚਿੱਠੀਆਂ : ਸਿਖਿਆ ਵਿਭਾਗ ਦੀ ਰੇਡਿਉ ਰਾਹੀਂ ਪੜ੍ਹਾਈ ਬੱਚਿਆਂ ਲਈ ਫਾਇਦੇਮੰਦ
ਦੁਨਿਆਵੀ ਕੰਮਾਂ ਵਿਚ ਰੁਝਿਆ ਰਹਿਣ ਵਾਲਾ ਮਨੁੱਖ ਹੁਣ ਇਕਾਂਤਵਾਸ ਵਿਚ ਰਹਿਣ ਲਈ ਲਾਚਾਰ ਹੈ।
ਜਿਨ੍ਹਾਂ ਨੂੰ ਚੰਨ ਰੋਟੀ ਲਗਦੈ
ਸਕੂਲ ਲੱਗੇ ਨੂੰ ਕਰੀਬ ਇਕ ਘੰਟੇ ਦਾ ਸਮਾਂ ਹੋ ਗਿਆ ਸੀ, ਪਹਿਲਾ ਪੀਰੀਅਡ ਖ਼ਤਮ ਹੋਣ ਵਿਚ ਕੁੱਝ ਹੀ ਮਿੰਟ ਬਾਕੀ ਸਨ
ਤਾਲਾਬੰਦੀ ਦੌਰਾਨ ਤਰਸਯੋਗ ਬਣੀ ਮਜ਼ਦੂਰਾਂ ਦੀ ਦਸ਼ਾ
ਕੋਵਿਡ-19 ਵਾਇਰਸ ਮੁੱਖ ਤੌਰ ਉਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ।
ਕੋਰੋਨੇ ਦਾ ਆਲਮ
ਪੂਰੇ ਕਰ ਕੇ ਸੂਰਮਾ ਦੰਦ ਤਿੱਖੇ, ਮੌਤ ਬਣ ਕੇ ਜੱਗ ਤੇ ਛਾ ਗਿਆ ਹੈ,
ਦੇਸ਼ ਨੂੰ ਭਰੋਸੇ ਵਿਚ ਲਏ ਬਿਨਾਂ ਏਨੀ ਵੱਡੀ 'ਕੋਰੋਨਾ ਜੰਗ' ਜਿਤਣੀ ਔਖੀ ਹੋ ਜਾਏਗੀ
ਗ੍ਰਹਿ ਮੰਤਰਾਲੇ ਨੇ ਆਖ਼ਰਕਾਰ ਇਕ ਬੁਨਿਆਦੀ ਸਮੱਸਿਆ ਦਾ ਹੱਲ ਕਢਿਆ ਹੈ।
ਕੋਰੋਨਾ : ਕੀ ਹੈ ਪਲਾਜ਼ਮਾ ਇਲਾਜ ਪ੍ਰਣਾਲੀ?
ਇਸ ਵੇਲੇ ਕੋਵਿਡ-19 ਪੂਰੀ ਦੁਨੀਆਂ ਅੰਦਰ ਕਹਿਰ ਮਚਾ ਰਿਹਾ ਹੈ ਤੇ ਸਾਰੇ ਸੰਸਾਰ ਲਈ ਮੁਸੀਬਤ ਬਣਿਆ ਹੋਇਆ ਹੈ
ਕੁਲਹਿਣਾ ਕੋਰੋਨਾ-ਕਾਲ
ਚਾਰੇ ਕੁੰਟਾਂ ਵਿਚ ਫੈਲਿਆ ਚੰਦਰਾ ਇਹ, ਨਹੀਂਉ ਫ਼ਰਕ ਆਰ ਤੇ ਪਾਰ ਵਾਲਾ,
ਅੰਕੜਿਆਂ ਦੀ ਖੇਡ¸ਵੱਡੇ ਉਦਯੋਗਪਤੀ 'ਚੋਰਾਂ' ਦੀ ਮਦਦ ਕਰਨ ਲਈ?
ਅਰਥ ਸ਼ਾਸਤਰ ਨੂੰ ਇਕ ਵਿਗਿਆਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਅੰਕੜੇ ਅਤੇ ਵਸਤਾਂ ਦੀ ਮਾਤਰਾ ਹੀ ਇਸ ਦੇ ਸਬੂਤ ਹੁੰਦੇ ਹਨ।
ਪਖੰਡਵਾਦ ਤੋਂ ਬਚੋ
ਪਖੰਡੀ ਸਾਧ ਅੱਜ ਪੰਜਾਬ ਅੰਦਰ, ਹੋ ਗਏ ਨੇ ਬੜੇ ਸਰਗਰਮ ਬੇਲੀ,