ਵਿਚਾਰ
ਸਖ਼ਤ ਕਾਨੂੰਨ ਹੋਵੇ
ਹੁਣ ਜਾ ਕੇ ਸਰਕਾਰ ਦੀ ਅੱਖ ਖੁੱਲ੍ਹੀ, ਨਸ਼ੇ ਪੰਜਾਬ ਵਿਚੋਂ ਬੰਦ ਕਰਾਉਣ ਲੱਗੇ.............
ਨਸ਼ਾ ਮੁਕਤ ਹੋਣ ਆਉਣ ਵਾਲੀਆਂ ਪੰਚਾਇਤੀ ਚੋਣਾਂ
ਆਏ ਦਿਨ ਚਿੱਟੇ ਦੇ ਨਸ਼ੇ ਨਾਲ ਮਰਨ ਵਾਲਿਆਂ ਦੀਆਂ ਮੀਡੀਏ ਵਿਚ ਆਉਣ ਵਾਲੀਆਂ ਖ਼ਬਰਾਂ ਨੇ ਹਰ ਪਾਸੇ ਤਰਥੱਲੀ ਮਚਾਈ ਹੋਈ ਹੈ.............
ਸਿੱਖ ਕੌਮ ਨੂੰ ਜਾਗਣ ਲਈ ਕਿਸ ਵੇਲੇ ਦੀ ਉਡੀਕ?
ਸਿੱਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚੱਲ ਰਿਹਾ। ਕਈ ਸਾਲਾਂ ਤੋਂ ਵਿਸ਼ਵ ਪੱਧਰ ਉਤੇ ਸਿੱਖਾਂ ਨਾਲ ਜੋ ਵਾਪਰ ਰਿਹਾ ਹੈ.................
ਬਿਰਲਾ ਤੇ ਗਾਂਧੀ ਦੀ ਦੋਸਤੀ ਤੇ ਅੱਜ ਦੇ ਵੱਡੇ ਉਦਯੋਗਪਤੀਆਂ ਦੀ ਹਾਕਮਾਂ ਨਾਲ ਦੋਸਤੀ : ਫ਼ਰਕ ਕੀ ਹੈ?
ਰਾਫ਼ੇਲ ਸੌਦੇ ਰਾਹੀਂ ਡੁਬਦੇ ਹੋਏ ਅਨਿਲ ਅੰਬਾਨੀ ਨੂੰ ਬਚਾਇਆ ਗਿਆ। ਮੁਕੇਸ਼ ਅੰਬਾਨੀ ਨੇ ਅਜੇ 'ਵਰਸਟੀ ਦੀ ਜ਼ਮੀਨ ਹੀ ਖ਼ਰੀਦੀ ਸੀ................
ਖੁਸ਼ਾਮਦੀਆਂ ਅਤੇ ਚਾਪਲੂਸਾਂ ਤੋਂ ਬਚੋ
ਚਾ ਪਲੂਸੀ, ਖ਼ੁਸ਼ਾਮਦੀ, ਜੀ ਹਜ਼ੂਰੀ ਜਾਂ ਚਮਚਾਗਿਰੀ ਸਾਰੇ ਸਮਅਰਥਕ ਸ਼ਬਦ ਹਨ...............
ਹਾੜਾ ਉਏ ਪੰਜਾਬ ਵਿਚ ਨਸ਼ਿਆਂ ਨਾਲ ਬਲ ਰਹੇ ਸਿਵਿਆਂ ਨੂੰ ਰੋਕ ਲਉ
ਪੰਜਾਬ ਹੁਣ ਪੰਜ ਦਰਿਆਵਾਂ ਦੀ ਧਰਤੀ ਨਹੀਂ ਰਿਹਾ, ਹੁਣ ਇਸ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਪਿਆ ਹੈ...................
'ਆਪ' ਪਾਰਟੀ ਬਣਾਈ ਵੀ ਕੇਜਰੀਵਾਲ ਨੇ ਤੇ ਉਸ ਦੀ ਕਬਰ ਵੀ ਉਹ ਆਪ ਹੀ ਪੁਟ ਰਹੇ ਹਨ, ਖ਼ਾਸਕਰ ਪੰਜਾਬ ਵਿਚ!
ਦਲਿਤ ਪੱਤਾ ਖੇਡਣ ਤੋਂ ਇਹ ਤਾਂ ਸਾਫ਼ ਹੈ ਕਿ ਹੁਣ 'ਆਪ' ਸਿਰਫ਼ ਦਿੱਲੀ ਵਿਚ ਅਪਣੇ ਆਪ ਨੂੰ ਮਹਾਂਗਠਜੋੜ ਵਿਚ ਸ਼ਾਮਲ ਕਰਨ ਵਾਸਤੇ ਜਾਤ-ਪਾਤ ਦੀ ਤੂਤਨੀ ਵਜਾ ਰਹੀ ਹੈ...........
ਭਲਾ ਕੀ ਹੋਵੇਗੀ ਇਸ ਕੋਠੀ ਦੀ ਹੋਣੀ?
ਇਸ ਕੋਠੀ ਵਿਚ ਤਾਂ ਬਹੁਤੇ ਦਿਨ ਕੋਈ ਨਹੀਂ ਟਿਕਦਾ
ਮਾਂ ਹੀ ਉਹ ਨ.ਖਰੇ ਅਤੇ ਅੜੀਆਂ ਪੁਗਾ ਸਕਦੀ ਸੀ
ਬਚਪਨ ਦੀਆਂ ਯਾਦਾਂ ਦੇ ਇਤਿਹਾਸ ਉਤੇ ਝਾਤ ਮਾਰਦਿਆਂ ਮਾਂ ਨਾਲ ਕੀਤੇ ਨਖ਼ਰੇ ਤੇ ਅੜੀਆਂ ਨੂੰ ਯਾਦ ਕਰ ਕੇ ਸੋਚਣ ਲੱਗ ਜਾਂਦੇ ਹਾਂ ਕਿ ਮਾਂ ਇਹ ਸਾਰਾ ਕੁੱਝ ਕਿਵੇਂ ਸਹਾਰ...
ਪਾਕਿਸਤਾਨੀ ਚੋਣਾਂ ਦੇ ਨਤੀਜੇ, ਸੰਭਾਵੀ ਸੰਕੇਤ ਤੇ ਖ਼ਦਸ਼ੇ
ਪਾਕਿਸਤਾਨ ਨੈਸ਼ਨਲ ਅਸੈਂਬਲੀ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਦੋ ਦਿਨਾਂ ਵਿਚ ਹੌਲੀ-ਹੌਲੀ ਨਸ਼ਰ ਹੋਏ ਹਨ। ਸਾਡੇ ਦੇਸ਼ ਦੇ ਪ੍ਰੈੱਸ ਮੀਡੀਆ ਨੇ ਅਗਾਊਂ ਹੀ ਭਵਿੱਖਵਾਣੀ ...