ਵਿਚਾਰ
ਸ਼ਾਹਰਾਹਾਂ 'ਤੇ ਸ਼ੂਕਦੀ ਮੌਤ : ਨਹੀਂ ਘੱਟ ਰਹੇ ਸੜਕ ਹਾਦਸੇ...
ਸਾਲ 2023 ਦੌਰਾਨ 6276 ਖ਼ਤਰਨਾਕ ਹਾਦਸਿਆਂ ਵਿਚ 4906 ਮੌਤਾਂ ਹੋਈਆਂ ਸਨ;
ਇਰਾਨ 'ਤੇ ਮੰਡਰਾਇਆ ਪਾਣੀ ਦਾ ਸੰਕਟ
ਤਹਿਰਾਨ 'ਚ ਬਚਿਆ ਸਿਰਫ਼ ਦੋ ਹਫ਼ਤੇ ਦਾ ਸਪਲਾਈ ਯੋਗ ਪਾਣੀ
ਜਾਣੋ, ਕੌਣ ਸੀ ਅਸਲੀ ਮੋਗ਼ਲੀ?
1867 'ਚ ਭਾਰਤ ਦੇ ਜੰਗਲਾਂ 'ਚੋਂ ਕੀਤਾ ਸੀ ਰੈਸਕਿਊ
ਜਾਣੋ, ਕੀ ਐ ਜੋਹਰਾਨ ਮਮਦਾਨੀ ਦੀ ਲਵ ਸਟੋਰੀ?
ਜਾਣੋ, ਕੌਣ ਐ ਜੋਹਰਾਨ ਮਮਦਾਨੀ ਦੀ ਪਤਨੀ ਰਾਮਾ ਦੁਵਾਜੀ?
Editorial: ਭਾਰਤੀ ਅਮਰੀਕਨਾਂ ਲਈ ਸ਼ੁਭ ਮੰਗਲਵਾਰ
ਅਮਰੀਕਾ ਵਿਚ ਇੱਕੋ ਦਿਨ (ਮੰਗਲਵਾਰ ਨੂੰ) ਤਿੰਨ ਭਾਰਤੀ-ਅਮਰੀਕਨਾਂ ਦੀਆਂ ਚੁਣਾਵੀ ਜਿੱਤਾਂ ਸਵਾਗਤਯੋਗ
Editorial: ਪੰਜਾਬ ਦੀ ਵਿਦਿਅਕ ਵਿਰਾਸਤ ਖੋਹਣ ਦੀ ਸਾਜ਼ਿਸ਼?
ਰਾਜ ਦੀਆਂ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਨੇ ਪੁਨਰਗਠਨ ਸਬੰਧੀ 28 ਅਕਤੂਬਰ ਨੂੰ ਜਾਰੀ ਨੋਟੀਫ਼ਿਕੇਸ਼ਨ ਦਾ ਤਿੱਖਾ ਵਿਰੋਧ ਕੀਤਾ ਹੈ।
Guru Nanak Dev Ji Parkash Purab: ਕਲਯੁਗ 'ਚ ਸਤਿ ਦਾ ਸੂਰਜ ਬਣ ਆਇਆ ਗੁਰੂ ਨਾਨਕ
ਗੁਰੂ ਨਾਨਕ ਸਾਹਿਬ ਦਾ ਮਹਾਨ ਉਪਕਾਰ ਸੀ ਕਿ ਉਨ੍ਹਾਂ ਨੇ ਪ੍ਰਮਾਤਮਾ ਨੂੰ ਖ਼ਾਸ ਅਸਥਾਨਾਂ, ਰੂਪ, ਰੰਗ, ਵਰਨ ਤੋਂ ਬਾਹਰ ਲਿਆ ਕੇ, ਉਸ ਦੇ ਨੇੜੇ ਤੋਂ ਨੇੜੇ ਤੇ ਸਰਵ ਵਿਆਪੀ ਦਰਸ਼ਨ ਕਰਵਾਏ
ਵਿਸ਼ਵ ਚੈਂਪੀਅਨ : ਭਾਰਤੀ ਨਾਰੀ ਸ਼ਕਤੀ ਦਾ ਨਵਾਂ ਰੂਪ
ਕੌਮਾਂਤਰੀ ਕ੍ਰਿਕਟ ਵਿਚ ਜਿੱਤੇ ਵਿਸ਼ਵ ਕੱਪ ਵਾਂਗ ਭਾਰਤੀ ਕੁੜੀਆਂ ਦੀ ਇਸ ਜਿੱਤ ਨੂੰ ਵੀ ਖੇਡਾਂ ਦੇ ਇਤਿਹਾਸ ਵਿਚ ਭਾਰਤ ਲਈ ਚਮਤਕਾਰੀ ਮੋੜ ਮੰਨਿਆ ਜਾਵੇਗਾ।
ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਸ਼ੁਰੂ ਹੋਈ ਸੀ ਸਿੱਖਾਂ ਦੀ ਨਸਲਕੁਸ਼ੀ
31 ਅਕਤੂਬਰ ਦੀ ਸ਼ਾਮ ਨੂੰ ਸਾੜੇ ਗਏ ਸਿੱਖਾਂ ਦੀ ਵਾਹਨ, ਇਕ ਨਵੰਬਰ ਨੂੰ ਸਿੱਖਾਂ ਨੂੰ ਮਾਰਨ ਉਤਰੀ ਕਾਤਲਾਂ ਦੀ ਵੱਡੀ ਭੀੜ
ਜੇ ਪੰਜਾਬੀ ਸੂਬਾ ਨਾ ਬਣਦਾ ਤਾਂ ਅੱਜ ਸਾਡੇ ਪੰਜਾਬ ਵਿਚ ਵੀ ਪੰਜਾਬੀ ਓਨੀ ਕੁ ਹੀ ਨਜ਼ਰ ਆਉਣੀ ਸੀ............
ਜਿੰਨੀ ਹੁਣ ਪਾਕਿਸਤਾਨ ਦੇ ਲਾਹੌਰ, ਸਰਗੋਧਾ, ਗੁਜਰਾਤ ਤੇ ਰਾਵਲਪਿੰਡੀ ਵਿਚ ਨਜ਼ਰ ਆਉਂਦੀ ਹੈ