ਵਿਚਾਰ
Editorial: ਭਾਰਤ ਦੇ ਨੌਜਵਾਨਾਂ ਅੰਦਰ ਬੇਰੁਜ਼ਗਾਰੀ ਬਾਰੇ ਅੰਤਰ-ਰਾਸ਼ਟਰੀ ਮਜ਼ਦੂਰੀ ਸੰਸਥਾ ਦੀ ਪ੍ਰੇਸ਼ਾਨ ਕਰ ਦੇਣ ਵਾਲੀ ਰੀਪੋਰਟ
ਇਸ ਰੀਪੋਰਟ ਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ’ਤੇ ਧਿਆਨ ਕੇਂਦਰਤ ਕੀਤਾ ਹੈ ਜੋ ਕਿ ਮਸਲੇ ਦਾ ਹੱਲ ਕੱਢਣ ਵਲ ਇਕ ਕਦਮ ਬਣ ਸਕਦਾ ਹੈ।
Israel–Hamas war: ਜੰਗ ਲੜ ਰਹੇ ਹਮਾਸ ਕੋਲ ਕਿੱਥੋਂ ਆਉਂਦਾ ਹੈ ਪੈਸਾ?
ਸਾਲ 2019 ਤੋਂ ਬਾਅਦ ਇਸ ਵਿਚੋਂ ਕੁਝ ਦਾਨ ਕਰਿਪਟੋ ਕਰੰਸੀ ਰਾਹੀਂ ਵੀ ਕੀਤੇ ਗਏ ਹਨ
H. D. Deve Gowda: ਐਚਡੀ ਦੇਵਗੌੜਾ ਦੇ PM ਬਣਨ ਦਾ ਸਫ਼ਰ, ਲਾਲੂ ਬੋਲੇ PM ਬਣਾ ਕੇ ਗਲਤੀ ਕਰ ਦਿਤੀ
H. D. Deve Gowda: ਦੇਵਗੌੜਾ ਸਿਰਫ਼ 10 ਮਹੀਨੇ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਸਕੇ ਸਨ।
Ucha Dar Babe Nanak Da : ਆਉ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰ ਸਾਰੀ ਦੁਨੀਆਂ ਲਈ ਖੋਲ੍ਹ ਦਈਏ!
Ucha Dar Babe Nanak Da ‘ਉੱਚਾ ਦਰ’ ਗ਼ਰੀਬਾਂ ਦਾ ਉਪਜਾਇਆ ਕ੍ਰਿਸ਼ਮਾ ਹੈ ਇਸ ਸੰਸਾਰ ਦੇ ਸੱਚ ਖੋਜੀਆਂ ਲਈ
Atal Bihari Vajpayee: ਜਦੋਂ ਅਟਲ ਬਿਹਾਰੀ ਨੇ ਕਿਹਾ ਸੀ ਮੈਂ ਕੁਆਰਾ ਹਾਂ, ਬ੍ਰਹਮਚਾਰੀ ਨਹੀਂ, ਮੀਟਿੰਗਾਂ 'ਚ ਸੌਣ ਦੀਆਂ ਛਪੀਆਂ ਖ਼ਬਰਾਂ
- ਅਡਵਾਨੀ ਨੇ ਵਾਜਪਾਈ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ
Editorial: ਤਿੰਨ ਮਹੀਨੇ ਵਾਸਤੇ ਗ਼ਰੀਬ ਮਨਰੇਗਾ ਵਰਕਰਾਂ ਨੂੰ ਕੋਈ ਕੰਮ ਨਹੀਂ ਮਿਲੇਗਾ। ਫਿਰ ਉਨ੍ਹਾਂ ਦੇ ਪ੍ਰਵਾਰ ਰੋਟੀ ਕਿਵੇਂ ਖਾਣਗੇ?
ਸਾਡੇ ਸਮਾਜ, ਖ਼ਾਸ ਕਰ ਕੇ ਅਫ਼ਸਰਸ਼ਾਹੀ ਨੂੰ ਗ਼ਰੀਬ ਦੀ ਆਵਾਜ਼ ਸੁਣਨ ਦੀ ਆਦਤ ਹੀ ਕੋਈ ਨਹੀਂ।
P. V. Narasimha Rao: ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ, ਦਿੱਲੀ ਵਿਚ ਸਸਕਾਰ ਲਈ ਥਾਂ ਨਹੀਂ ਮਿਲੀ
ਦੇਸ਼ ਦੀ ਆਰਥਕ ਹਾਲਤ ਸੁਧਾਰਨ ਲਈ ਡਾ. ਮਨਮੋਹਨ ਸਿੰਘ ਨੂੰ ਬਣਾਇਆ ਵਿੱਤ ਮੰਤਰੀ
Editorial: ਨਕਲੀ ਸ਼ਰਾਬ ਸਰਕਾਰਾਂ ਲਈ ਸਿਰਦਰਦੀ ਬਣੀ ਕਿਉਂਕਿ ਸਾਰੀਆਂ ਹੀ ਸਰਕਾਰਾਂ ਅੱਜ ਸ਼ਰਾਬ ਦੀ ਆਮਦਨ ਦੇ ਸਿਰ ਤੇ ਹੀ ਚਲ ਰਹੀਆਂ ਹਨ
Editorial: ਪੰਜਾਬ ਵਿਚ ਸ਼ਰਾਬ ਦੀ ਵਿਕਰੀ ਲੋੜ ਤੋਂ ਵੱਧ ਹੈ ਤੇ ਇਸ ਤੱਥ ਨੂੰ ਮੰਨ ਲੈਣਾ ਹੀ ਠੀਕ ਰਹੇਗਾ।
Editorial: ਕਾਂਗਰਸੀ ਅਤੇ ‘ਆਪ’ ਲੀਡਰਾਂ ਦੀ ਭਾਜਪਾ ਵਲ ਦੌੜ ਜਾਰੀ!
Editorial: ਅੱਜ ਇਨ੍ਹਾਂ ਲੀਡਰਾਂ ਨੂੰ ਕਿਸਾਨੀ ਸੰਘਰਸ਼ ਦੇ ਚਲਦੇ ਵੀ ਭਾਜਪਾ ਵਿਚ ਹੀ ਪੰਜਾਬ ਦਾ ਭਵਿੱਖ ਕਿਉਂ ਨਜ਼ਰ ਆ ਰਿਹਾ ਹੈ, ਇਸ ਨੂੰ ਸਮਝਣਾ ਪਵੇਗਾ।
Editorial: ਐਕਟਰਾਂ ਦੀ ਖ਼ੂਬਸੂਰਤੀ ਵੋਟਰਾਂ ਦਾ ਕੁੱਝ ਨਹੀਂ ਸਵਾਰੇਗੀ, ਸਿਆਸੀ ਵਿਗਾੜ ਜ਼ਰੂਰ ਪੈਦਾ ਕਰੇਗੀ
Editorial: ਕਿਸੇ ਹੋਰ ਖੇਤਰ ਵਿਚ ਮਿਲੀ ਪ੍ਰਸਿੱਧੀ ਕਾਰਨ ਲੋਕ ਉਨ੍ਹਾਂ ਦੀ ਸ਼ਕਲ ਸੂਰਤ ਵੇਖ ਕੇ ਹੀ ਵੋਟ ਦੇ ਦਿੰਦੇ ਹਨ