ਪੰਥਕ/ਗੁਰਬਾਣੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (08 ਦਸੰਬਰ 2025)
Ajj da Hukamnama Sri Darbar Sahib: ਸੂਹੀ ਮਹਲਾ ੫ ॥ ਬੈਕੁੰਠ ਨਗਰੁ ਜਹਾ ਸੰਤ ਵਾਸਾ ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥
ਤਿੰਨ ਦਹਾਕਿਆਂ ਤੋਂ ਜੇਲ ਵਿਚ ਬੰਦ ਭਾਈ ਗੁਰਦੀਪ ਸਿੰਘ ਹਸਪਤਾਲ ਦਾਖ਼ਲ
ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਭਾਈ ਗੁਰਦੀਪ ਸਿੰਘ ਹਾਲ ਜਾਣਿਆ
ਬੇਅਦਬੀ ਕਰਨ ਤੇ ਕਰਵਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਸਰਕਾਰ : ਜਸਕਰਨ ਸਿੰਘ ਕਾਹਨ
ਕਿਹਾ : ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਤੁਰੰਤ ਕੀਤਾ ਜਾਵੇ ਰਿਹਾਅ
ਮਹਾਨ ਕੀਰਤਨ ਸਮਾਗਮ 'ਚ ਵੱਡੀ ਗਿਣਤੀ ਸੰਗਤ ਨੇ ਗੁਰਬਾਣੀ ਸਰਵਣ ਕਰਕੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ
ਲਾਸਾਨੀ ਸ਼ਹਾਦਤ ਦੀ ਕਥਾ ਤੇ ਗੁਰਬਾਣੀ ਕੀਰਤਨ ਨੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਿਆ
Sri Guru Tegh Bahadur Ji ਨੇ ਬੰਨ੍ਹਿਆ ਸੀ ਅਨੰਦਪੁਰ ਸਾਹਿਬ ਦਾ ਮੁੱਢ!
ਆਪਣੀ ਮਾਤਾ ਦੇ ਨਾਂਅ 'ਤੇ ‘ਚੱਕ ਨਾਨਕੀ' ਰੱਖਿਆ ਸੀ ਨਾਮ
Sikh community ਦੀ ਮਹਾਨ ਸਖ਼ਸ਼ੀਅਤ ਮਾਸਟਰ ਤਾਰਾ ਸਿੰਘ
ਦੇਖੋ, ਹਿੰਦੂ ਪਰਿਵਾਰ 'ਚ ਜਨਮ ਲੈ ਕਿਵੇਂ ਛੋਹਿਆ ਸਿੱਖ ਸਿਆਸਤ ਦਾ ਸ਼ਿਖ਼ਰ?
Punjab Governor Kataria ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਇਨ੍ਹਾਂ ਗੁਰਦੁਆਰਿਆਂ 'ਚ ਟੇਕਿਆ ਮੱਥਾ
ਗੁਰੂ ਘਰ ਵਲੋਂ ਫੁੱਲਾਂ ਦਾ ਸਿਹਰਾ ਦੇ ਕੇ ਕੀਤਾ ਸਨਮਾਨ
9ਵੇਂ ਗੁਰੂ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਹੋਈ ਸੀ ਸ਼ਹੀਦੀ
ਆਰੇ ਨਾਲ ਚੀਰ ਦਿੱਤੇ ਗਏ ਸੀ ਭਾਈ ਮਤੀ ਦਾਸ ਜੀ
ਆਓ ਜਾਣਦੇ ਹਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ, ਹਿੰਦੂ ਧਰਮ ਬਚਾਉਣ ਲਈ ਦਿੱਤੀ ਸੀ ਮਹਾਨ ਸ਼ਹਾਦਤ
ਔਰੰਗਜ਼ੇਬ ਦੇ ਜ਼ੁਲਮਾਂ ਦਾ ਦਿੱਤਾ ਸੀ ਮੂੰਹ ਤੋੜਵਾਂ ਜਵਾਬ