ਪੰਥਕ/ਗੁਰਬਾਣੀ
Safar-E-Shahadat: ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲਾ ਨੇਕਦਿਲ ਇਨਸਾਨ ਦੀਵਾਨ ਟੋਡਰ ਮੱਲ ਜੀ
ਅਦੁੱਤੀ ਕਾਰਜ ਨਾਲ ਟੋਡਰ ਮੱਲ ਜੀ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖ਼ਸੀਅਤਾਂ ਵਿਚ ਸ਼ਾਮਲ ਹੋ ਗਏ
Safar-E-Shahadat: ਇਨ ਪੁਤਰਨ ਕੇ ਸੀਸ ਪਰ...ਵਾਰ ਦੀਯੇ ਸੁਤ ਚਾਰ। ਚਾਰ ਮੂਏ ਤੋ ਕਯਾ ਹੂਆ, ਜੀਵਤ ਕਈ ਹਜ਼ਾਰ॥
ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤਿੰਨ ਸਦੀਆਂ ਤੋਂ ਵਧੇਰੇ ਸਮਾਂ ਬੀਤ ਜਾਣਾ ਸਿੱਖ ਇਤਿਹਾਸ ਵਿਚ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੈ
Safar-E-Shahadat: ਸਬਰ ਤੇ ਸਿਦਕ ਦੀ ਮੂਰਤ ਮਾਤਾ ਗੁਜਰੀ ਜੀ
ਗੁਰੂ ਤੇਗ਼ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਗੁਰੂ ਨੂੰਹ, ਗੁਰੂ ਸੁਪਤਨੀ ਤੇ ਗੁਰੂ ਮਾਤਾ ਹੋਣ ਦਾ ਮਾਣ ਹਾਸਲ ਹੈ,
Safar-E-Shahadat: ਸਿਰ ਨਾਲ ਸਿਦਕ ਨਿਭਾ ਗਏ ਲਾਲ ਗੋਬਿੰਦ ਦੇ
Safar-E-Shahadat: ਧਰਮ ਲੇਖੇ ਜਿੰਦੜੀ ਲਾ ਗਏ ਲਾਲ ਗੋਬਿੰਦ ਦੇ,
Safar-E-Shahadat: ਬੱਚਿਆਂ ਵਾਲਿਓ ਭੁੱਲ ਨਾ ਜਾਇਓ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ
Safar-E-Shahadat: Safar-E-Shahadat: ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ੀ ਦੌਰਾਨ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਵੱਖੋ-ਵੱਖ ਕਿਸਮ ਦੇ ਲਾਲਚ ਦਿੱਤੇ ਗਏ
Safar-E-Shahadat: ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਕਿਵੇਂ ਬਿਤਾਈਆਂ ਪੋਹ ਦੀਆਂ ਕਾਲੀਆਂ ਰਾਤਾਂ
Safar-E-Shahadat: ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰ-ਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹ ਅੱਜ ਤੱਕ ਕੋਈ ਨਹੀਂ ਕਰ ਸਕਿਆ।
Safar-E-Shahadat: ‘ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ'
‘ਠੰਢੇ ਬੁਰਜ ਦਾ ਕਿੰਗਰੇ ਰੋ ਰੋ ਪਾਉਂਦੇ ਵੈਣ ਨੀਂ, ਨਾ ਕਮਾ ਏਨਾ ਕਹਿਰ,
Safar-E-Shahadat: ਛੋਟੇ-ਛੋਟੇ ਬਾਲਾਂ ਨੇ ਦੇਖੋ ਕਿੰਨਾ ਸਬਰ ਦਿਖਾਇਆ ਸੀ
ਸਰਸਾ ਕੰਢੇ ਵਿਛੜੇ ਸਨ, ਰਾਹ ਜੰਗਲਾਂ ਦੇ ਪੈ ਗਏ ਜੀ। ਵੀਰਿਆਂ ਕੋਲੋਂ ਦੂਰ ਕਿੰਨਾ ਹੁਣ, ਦਾਦੀ ਮਾਂ ਰਹਿ ਗਏ ਜੀ।
Safar-E-Shahadat: ਸੂਬੇ ਦੀ ਕਚਹਿਰੀ ਜਿੱਥੇ ਗੁਜਰੀ ਦੇ ਲਾਲਾਂ ਨੂੰ ਸੀ ਪੇਸ਼ ਕੀਤਾ, ਤੰਗ ਜਿਹੀ ਬਾਰੀ ਜਿਥੋਂ, ਲੰਘ ਪ੍ਰਵੇਸ਼ ਕੀਤਾ...
ਸਿਰ ਨੀ ਝੁਕਾਏ ਉਹਨਾਂ, ਪੈਰ ਪਹਿਲਾਂ ਰਖਿਆ। ਤੇਰੀ ਈਨ ਨਹੀਂ ਮੰਨਦੀ, ਇਸ਼ਾਰੇ ਨਾਲ ਦਸਿਆ।
Safar-E-Shahadat: ਸਰਹਿੰਦ ਦੀ ਕੰਧ
ਦਸ ਨੀ ਕੰਧ ਸਰਹਿੰਦ ਦੀਏ, ਤੂੰ ਕਿੱਥੇ ਲਾਲ ਛੁਪਾਏ? ਹੱਸਦੇ-ਖੇਡਦੇ, ਜੈਕਾਰੇ ਲਾਉਂਦੇ, ਉਹ ਤੇਰੇ ਕੋਲ ਸੀ ਆਏ।