ਪੰਥਕ/ਗੁਰਬਾਣੀ
ਪੰਥ ਦੀ ਥਾਂ ਬਾਦਲਾਂ ਦੀ ਵਕਾਲਤ ਕਰਕੇ ਪ੍ਰਧਾਨ ਧਾਮੀ ਨੇ ਅਹੁਦੇ ਨੂੰ ਕੀਤਾ ਕਲੰਕਤ : ਭਾਈ ਵਡਾਲਾ
ਕਿਹਾ- ਬਾਦਲਕਿਆਂ ਵਲੋਂ ਭਾਰਤੀ ਸੰਵਿਧਾਨ ਦੀਆਂ ਅੱਖਾਂ 'ਚ ਘੱਟਾ ਪਾ ਕੇ ਅਕਾਲੀ ਦਲ ਦੇ ਸੰਵਿਧਾਨ ਨੂੰ ਨਿੱਜੀ ਹਿੱਤਾਂ ਲਈ ਵਰਤਕੇ ਪੰਥ ਨਾਲ ਧਰੋਹ ਕਮਾਇਆ
1984 ਸਿੱਖ ਨਸਲਕੁਸ਼ੀ ਮਾਮਲਾ : ਸੱਜਣ ਕੁਮਾਰ ਨੂੰ ਜ਼ਮਾਨਤ ਦੇਣ 'ਤੇ ਦਿੱਲੀ ਹਾਈਕੋਰਟ ਨੇ ਲਗਾਈ ਰੋਕ
SIT ਦੀ ਪਟੀਸ਼ਨ 'ਤੇ ਮੰਗਿਆ ਜਵਾਬ
ਮੁੱਖ ਮੰਤਰੀ ਨੇ ਸਿੱਖ ਆਗੂਆਂ ਨੂੰ ਸੌਂਪੀ ਬਰਗਾੜੀ ਬੇਅਦਬੀ ਕੇਸ ਦੀ ਜਾਂਚ ਰਿਪੋਰਟ
ਇਹ ਰਿਪੋਰਟ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਮੁੱਖ ਮੰਤਰੀ ਭਗਵੰਤ ਨੂੰ ਸੌਂਪੀ ਗਈ ਸੀ।
'ਅਫ਼ਗ਼ਾਨਿਸਤਾਨ ਦੇ ਸਥਾਨਕ ਲੋਕ ਕਰਦੇ ਨੇ ਸਿੱਖਾਂ ਦੀ ਇੱਜ਼ਤ ਪਰ ਘੱਟਗਿਣਤੀਆਂ 'ਤੇ ਅਜਿਹੇ ਹਮਲੇ ਨਿੰਦਣਯੋਗ'
ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 11 ਸਿੱਖਾਂ ਦਾ ਜਥਾ ਪਹੁੰਚਿਆ ਨਵੀਂ ਦਿੱਲੀ
ਸਿੱਖਾਂ ਦੇ ਮੌਜੂਦਾ ਹਾਲਾਤ ਜਾਣਨ ਲਈ ਅਫ਼ਗਾਨਿਸਤਾਨ ਜਾਵੇਗਾ SGPC ਦਾ ਉੱਚ ਪੱਧਰੀ ਵਫ਼ਦ- ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਲੋੜੀਂਦੀ ਕਾਰਵਾਈ ਲਈ ਲਿਖਿਆ ਪੱਤਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ’ਤੇ ਦਿੱਤੀ ਵਧਾਈ
ਐਡਵੋਕੇਟ ਧਾਮੀ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ’ਚ ਵਿਸ਼ਵਾਸ ਪ੍ਰਗਟ ਕੀਤਾ ਹੈ, ਜਿਸ ਨਾਲ ਉਹਨਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ’ਚ ਉਸਾਰੀ ਦੌਰਾਨ ਮਿਲੇ ਸੋਨੇ ਅਤੇ ਚਾਂਦੀ ਦੇ ਸਿੱਕੇ
ਬਰਾਂਡੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਕਰਵਾਈ ਗਈ ਖੁਦਾਈ ਦੌਰਾਨ ਲੱਭਿਆ ਖ਼ਜ਼ਾਨਾ
ਪਾਕਿ 'ਚ 264 ਰੁਪਏ ਪ੍ਰਤੀ ਲੀਟਰ ਡੀਜ਼ਲ ਹੋਣ ਕਾਰਨ ਸਿੱਖ ਯਾਤਰੂਆਂ ਦਾ ਕਿਰਾਇਆ ਵਧਾਇਆ
ਇਸ ਤੋਂ ਪਹਿਲਾਂ ਪਾਕਿ ਅੰਦਰ ਡੀਜ਼ਲ ਦੇ ਰੇਟ ਅੱਧੇ ਸਨ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ
ਵੀਜ਼ਾ ਅਪਲਾਈ ਕਰਨ ਵਾਲੇ 277 ਸ਼ਰਧਾਲੂਆਂ ਵਿਚੋਂ 266 ਨੂੰ ਮਿਲਿਆ ਵੀਜ਼ਾ
1984 ਕਾਨਪੁਰ ਸਿੱਖ ਨਸਲਕੁਸ਼ੀ ਮਾਮਲੇ 'ਚ ਹੋਈਆਂ 2 ਹੋਰ ਗ੍ਰਿਫ਼ਤਾਰੀਆਂ
ਭੂਰਾ ਅਤੇ ਮੋਮਿਨ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ