ਪੰਥਕ/ਗੁਰਬਾਣੀ
ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰਕਲਾ ਵਰਕਸ਼ਾਪ ਸਮਾਪਤ
ਚਿੱਤਰਾਂ ਦੀ ਪ੍ਰਦਰਸ਼ਨੀ ਭਲਕੇ ਤੋਂ 17 ਨਵੰਬਰ ਤੱਕ ਜਾਰੀ ਰਹੇਗੀ
ਦਰਬਾਰ ਸਾਹਿਬ 'ਚ TikTok ਵੀਡੀਓ ਬਣਾਉਣ ਵਾਲੀ ਕੁੜੀ ਨੇ ਜਥੇਦਾਰ ਤੋਂ ਮੰਗੀ ਮੁਆਫ਼ੀ
ਕੁੜੀ ਨੇ ਕਿਹਾ ਕਿ ਉਹ ਵਿਦਿਆਰਥਣ ਹੈ ਅਤੇ ਪਰਚਾ ਦਰਜ ਹੋਣ ਕਾਰਣ ਬਹੁਤ ਪਰੇਸ਼ਾਨ ਹੈ, ਸੋ ਉਸ ਨੂੰ ਮੁਆਫ਼ ਕੀਤਾ ਜਾਵੇ।
ਜਪ ਤਪ ਤੇ ਸਿਮਰਨ
ਮੰਤਰ ਜਾਪ ਨਾਲ ਰਿਧੀਆਂ ਸਿਧੀਆਂ, ਮਨੋਕਾਮਨਾਵਾਂ ਪੂਰੀਆਂ, ਤੰਦਰੁਸਤੀਆਂ, ਧਨ ਦੌਲਤ ਮਿਲਣੀ, ਰਾਜੇ ਮਹਾਰਾਜੇ ਬਣ ਜਾਣਾ।
ਇਕੋ ਪੰਥ ਇਕੋ ਗ੍ਰੰਥ
ਇਹ ਸੱਚ ਹੈ ਕਿ ਸਿੱਖ ਅਪਣੀਆਂ ਚੰਗੀਆਂ ਸੰਸਥਾਵਾਂ ਨੂੰ ਪੈਸੇ ਦੀ ਕਮੀ ਖ਼ਾਤਰ ਤੜਪਦਿਆਂ ਵੇਖ ਕੇ ਹਰਕਤ ਵਿਚ ਨਹੀਂ ਆਉਂਦੇ।
ਹੁਣ ਇਹ ਵੱਡੇ ਪੰਥਕ ਦਿੱਗਜ਼ ਬਾਦਲਾਂ ਤੋਂ ਕਰਾਉਣਗੇ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ
SGPC ਚੋਣਾਂ ਨੂੰ ਲੈ ਕੇ ਭਾਈ ਰਣਜੀਤ ਸਿੰਘ,ਬਾਬਾ ਬੇਦੀ, ਢੀਂਡਸਾ , ਬ੍ਰਹਮਪੁਰਾ ਤੇ ਰਵੀਇੰਦਰ ਦੀ ਹੋਈ ਪੰਥਕ ਏਕਤਾ
ਲਾਪਤਾ ਸਰੂਪਾਂ ਦੇ ਮਾਮਲੇ 'ਚ ਪੜਤਾਲੀਆ ਰੀਪੋਰਟ ਵਿਚ ਹੇਰਾਫੇਰੀ ਕੀਤੀ ਗਈ : ਭਾਈ ਰਣਜੀਤ ਸਿੰਘ
ਕਿਹਾ, ਹਰਪ੍ਰੀਤ ਸਿੰਘ ਤੇ ਈਸ਼ਰ ਸਿੰਘ ਤੋਂ 328 ਸਰੂਪਾਂ ਦਾ ਹਿਸਾਬ ਲੈ ਕੇ ਹੀ ਸਾਹ ਲਿਆ ਜਾਵੇਗਾ
ਕੌਮ ਦਾ ਜਿੰਨਾ ਨੁਕਸਾਨ ਬਾਦਲਾਂ ਨੇ ਕੀਤਾ ਹੈ,ਅਬਦਾਲੀ ਵਰਗੇ ਦੁਸ਼ਮਣ ਵੀ ਨਹੀਂ ਕਰ ਸਕੇ:ਭਾਈ ਰਣਜੀਤ ਸਿੰਘ
ਸੰਗਤਾਂ ਵਲੋਂ ਕਰੋੜਾਂ ਰੁਪਏ ਰੋਜ਼ ਦਾ ਦਿਤਾ ਚੜ੍ਹਾਵਾ ਭੰਗ ਦੇ ਭਾੜੇ ਜਾ ਰਿਹਾ ਹੈ
ਸ਼੍ਰੋਮਣੀ ਕਮੇਟੀ ਅੱਜ ਸਿੱਖੀ ਦੀ ਢਹਿੰਦੀ ਕਲਾ ਦਾ ਕਾਰਨ ਬਣ ਰਹੀ ਹੈ
ਸਿੱਖਾਂ ਦੀ ਮਹਾਨ ਸੰਸਥਾ ਵਿਚ ਹੋਰ ਵੀ ਕਈ ਸੰਸਥਾਵਾਂ ਬਣ ਗਈਆਂ
ਲਾਪਤਾ ਪਾਵਨ ਸਰੂਪ ਦੇ ਮਾਮਲੇ 'ਚ ਪੰਥਕ ਅਕਾਲੀ ਲਹਿਰ ਵੱਲੋਂ ਕੱਢਿਆ ਜਾ ਰਿਹਾ ਰੋਸ ਮਾਰਚ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ 'ਚ ਸਿੱਖ ਸੰਗਤਾਂ ਵਲੋਂ ਕੀਤਾ ਜਾ ਰਿਹਾ ਰੋਸ ਮਾਰਚ
ਫਿਰ ਤਾਜ਼ਾ ਹੋਈ ਨਨਕਾਣਾ ਸਾਹਿਬ ਸਾਕੇ ਦੀ ਯਾਦ
1925 ਵਿਚ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਐਕਟ ਬਣਿਆ ਤੇ 1926 ਵਿਚ ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ ਹੋਈ।