ਪੰਥਕ/ਗੁਰਬਾਣੀ
ਪਾਕਿ ਸਿੱਖ ਭਾਈਚਾਰੇ ਦੀ ਮੰਗ- ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਕੀਤੀ ਜਾਵੇ 300 ਸਾਲ ਪੁਰਾਣੀ ਬੀੜ
ਸਿੱਖ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇ।
ਦਰਬਾਰ ਸਾਹਿਬ 'ਚ ਲੰਗਰ ਲਈ ਮਿਲ ਸਕੇਗਾ ਵਿਦੇਸ਼ੀ ਚੰਦਾ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਇਹ ਫ਼ੈਸਲਾ ਅਗਲੇ 5 ਸਾਲ ਲਈ ਲਾਗੂ ਰਹੇਗਾ।
ਐਡਵੋਕੇਟ ਫੂਲਕਾ ਦੇ ਘਰ ਮੌਜੂਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਨੀਆਂ ਦੀ ਸਭ ਤੋਂ ਛੋਟੀ ਬੀੜ
ਵੀਡੀਓ ਜ਼ਰੀਏ ਸੰਗਤ ਨੂੰ ਕਰਵਾਏ ਦਰਸ਼ਨ
'ਜਥੇਦਾਰ' ਜੀ ਸਿੱਖੀ 'ਤੇ ਸੰਪਰਦਾਇਕਤਾ ਦੀ ਕਾਠੀ ਪਾਉਣ ਵਾਲੀ ਭੁੱਲ ਨਾ ਕਰੋ : ਜਾਚਕ
ਪੂਰਨ ਸਿੰਘ ਤੇ ਇਕਬਾਲ ਸਿੰਘ ਨੇ ਕਿਉਂ ਕਿਹਾ, ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ?
ਹੁਣ ਸਿੱਖਾਂ ਦੀ 'ਅਰਦਾਸ' 'ਤੇ ਹੋਇਆ ਵੱਡਾ ਹਮਲਾ
ਨਾਮਧਾਰੀ ਸੰਪਰਦਾ ਵੱਲੋਂ ਵਿਗਾੜ ਕੇ ਕੀਤੀ ਗਈ 'ਅਰਦਾਸ'
ਨਹੀਂ ਰੁਕ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ
ਸਿਰਸਾ ਜ਼ਿਲ੍ਹੇ ਵਿਚ ਸਾਹਮਣੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਸ਼ਾਂਤ ਤੇ ਸਹਿਜ ਸੁਭਾਅ ਦੇ ਸਨ ਸ਼੍ਰੀ ਗੁਰੂ ਰਾਮਦਾਸ ਜੀ
ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ
ਭਾਈ ਮੰਡ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿਚੋਂ ਛੇਕਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਅਗੱਸਤ ਤਕ ਮਾਫ਼ੀ ਨਾ ਮੰਗੀ ਤਾਂ ਕਾਰਵਾਈ ਹੋਵੇਗੀ
ਕੈਨੇਡਾ ਦੀ ਸਤਿਨਾਮ ਰਲੀਜੀਅਸ ਪ੍ਰਚਾਰ ਸੁਸਾਇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ
'ਜਥੇਦਾਰ' ਨੇ ਪ੍ਰਕਾਸ਼ਨਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੇ ਦਿਤੇ ਸੰਕੇਤ