ਪੰਥਕ/ਗੁਰਬਾਣੀ
Amritsar News: ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਨਾਲ ਐਡਵੋਕੇਟ ਧਾਮੀ ਕਸੂਤੇ ਫਸੇ, ਜਾ ਸਕਦੀ ਹੈ ਪ੍ਰਧਾਨਗੀ
Amritsar News: ਧਾਮੀ ਨੇ ਅਸਤੀਫ਼ਾ ਨਾ ਦਿਤਾ ਤਾਂ ਸ਼੍ਰੋਮਣੀ ਕਮੇਟੀ ਦਾ ਵਕਾਰ ਵੀ ਮਿੱਟੀ ਵਿਚ ਮਿਲ ਜਾਵੇਗਾ
Amritsar News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਬੀਬੀ ਜਗੀਰ ਕੌਰ ਤੋਂ ਮੁਆਫ਼ੀ ਮੰਗੀ
Amritsar News: ਅਕਾਲ ਤਖ਼ਤ ’ਤੇ ਵੀ ਖਿਮਾ ਯਾਚਨਾ ਪੱਤਰ ਦਿਤਾ
ਭੰਗ ਹੋ ਚੁਕੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਮੁੜ ਸੁਖਬੀਰ ਬਾਦਲ 'ਤੇ ਵਿੰਨ੍ਹਿਆ ਨਿਸ਼ਾਨਾ
‘ਹੁਣ ਜੋ ਬਿਰਤਾਂਤ ਸਿਰਜਿਆ ਜਾ ਰਿਹੈ, ਉਸ ਨਾਲ ਨਾ ਉਨ੍ਹਾਂ ਦਾ ਕੇ ਨਾ ਹੀ ਪੰਥ ਦਾ ਭਲਾ ਹੋਣ ਵਾਲਾ ਹੈ'
ਧਾਰਮਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
ਅਕਾਲੀ ਆਗੂਆਂ ਨੇ ਜਥੇਦਾਰ ਨਾਲ ਮੌਜੂਦਾ ਪੰਥਕ ਹਾਲਾਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕੀਤੇ ਜਾਣ ਸੰਬੰਧੀ ਗੱਲਬਾਤ ਕੀਤੀ।
ਸੁਖਬੀਰ ਬਾਦਲ ਦੀ ਸਜ਼ਾ ਦਾ ਅੱਜ ਆਖ਼ਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਟੇਕਣਗੇ ਮੱਥਾ
ਸੁਖਬੀਰ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਸਜ਼ਾ ਪੂਰੀ ਕਰ ਰਹੇ ਹਨ।
ਸ਼ਹੀਦੀ ਪੰਦਰਵਾੜੇ ਦੌਰਾਨ ਸਿੱਖ ਕੌਮ ਘਰਾਂ ਵਿਚ ਖ਼ੁਸ਼ੀ ਦੇ ਸਮਾਗਮ ਨਾ ਕਰੇ : ਜਥੇਦਾਰ
ਜਥੇਦਾਰ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਗੁੰਬਦ ’ਤੇ ਸੋਨੇ ਦੇ ਪਰਤ ਦੀ ਸੇਵਾ ਕਰਵਾਈ ਸ਼ੁਰੂ
SGPC ਦੀ ਅੰਤ੍ਰਿਗ ਕਮੇਟੀ ਨੇ ਲਿਆ ਵੱਡਾ ਫ਼ੈਸਲਾ, ਨਰਾਇਣ ਸਿੰਘ ਨੂੰ ਪੰਥ 'ਚੋਂ ਛੇਕਣ ਦੀ ਕੀਤੀ ਮੰਗ
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ 'ਤੇ ਗੋਲੀ ਚੱਲਣ ਦੀ ਕੀਤੀ ਨਿੰਦਾ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸਜ਼ਾ ਅਕਾਲੀ ਦਲ ਦੇ ਬਾਗੀ ਧੜੇ ਨੇ ਕੀਤੀ ਪੂਰੀ
ਸਜ਼ਾ ਪੂਰੀ ਹੋਣ ਉਪਰੰਤ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ
ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਅੱਜ
ਨਰਾਇਣ ਸਿੰਘ ਚੌੜਾ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਰੁਧ ਕਾਰਵਾਈ ਦੀ ਸੰਭਾਵਨਾ
ਫ਼ੈਸਲਾ ਬਾਦਲ ਦਲ ਦੇ ਗਰੁਪ ਬਾਗ਼ੀ-ਦਾਗ਼ੀ ਦਾ ਹੋਇਆ ਪਰ ਸੰਘਰਸ਼ਕਰਤਾ ਪੰਥਕਾਂ ਨੂੰ ਕੀ ਮਿਲਿਆ ਜੋ ਗੁਨਾਹਗਾਰਾਂ ਵਿਰੁਧ ਸਨ?
ਬਾਦਲ ਦਲ ਅਤੇ ਪੰਥਕ ਧਿਰਾਂ ਵਿਚ ਮਤਭੇਦ ਬਰਕਰਾਰ