ਪੰਥਕ/ਗੁਰਬਾਣੀ
'ਸਪੋਕਸਮੈਨ' ਨੇ ਬਾਦਲਾਂ ਵਲੋਂ ਡੂੰਘੇ ਟੋਏ 'ਚ ਦਬਾਇਆ ਸੱਚ ਬਾਹਰ ਕਢਿਆ : ਨਿਮਾਣਾ
ਮਾਮਲਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ
ਬੇਅਦਬੀ ਕਾਂਡ : SIT ਨੇ ਗੋਲੀਕਾਂਡ ਤੋਂ ਪੀੜਤ ਦੋ ਨੌਜਵਾਨਾਂ ਦਾ ਦੁਬਾਰਾ ਫਿਰ ਕਰਵਾਇਆ ਡਾਕਟਰੀ ਮੁਆਇਨਾ
ਪੁਲਿਸੀਆ ਤਸ਼ੱਦਦ ਦੇ ਉਨ੍ਹਾਂ ਕੋਲ ਸਾਰੇ ਸਬੂਤ ਮੌਜੂਦ ਹਨ : ਭਾਈ ਰਣਜੀਤ ਸਿੰਘ ਅਤੇ ਗਗਨਪ੍ਰੀਤ ਸਿੰਘ
ਆਨਲਾਈਨ ਵਿੱਕ ਰਹੀਆਂ ਹਨ ਸਿੱਖ ਗੁਰੂਆਂ ਦੀਆਂ ਮੂਰਤੀਆਂ
ਚੀਨ 'ਚ ਬਣੀਆਂ ਸੰਗਮਰਮਰ ਦੀਆਂ ਮੂਰਤੀ ਗਿਫ਼ਟ ਦੀਆਂ ਦੁਕਾਨਾਂ 'ਚ 50 ਤੋਂ 1500 ਰੁਪਏ ਦੀ ਕੀਮਤ 'ਤੇ ਵੇਚੀ ਜਾ ਰਹੀ ਹੈ।
ਕਰੋੜਾਂ ਦੀ ਗੋਲਕ ਦੀ ਦੁਰਵਰਤੋਂ ਵਿਚ ਜੀ.ਕੇ. ਹੀ ਨਹੀਂ, ਬਾਦਲ ਪਰਵਾਰ ਵੀ ਸ਼ਾਮਲ : ਸਰਨਾ
'ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਮਸਲੇ ਦੀ ਪੜਤਾਲ ਲਈ ਨਿਰਪੱਖ ਸਿੱਖ ਵਿਦਵਾਨਾਂ ਦੀ ਕਮੇਟੀ ਹੋਵੇ ਕਾਇਮ'
ਸ਼੍ਰੋਮਣੀ ਕਮੇਟੀ ਵਲੋਂ 'ਗਾਵਹੁ ਸਚੀ ਬਾਣੀ' ਭਾਗ-3 ਦੀ ਸ੍ਰੀ ਗੁਰੂ ਰਾਮਦਾਸ 'ਵਰਸਿਟੀ ਤੋਂ ਹੋਈ ਸ਼ੁਰੂਆਤ
ਅੱਵਲ ਆਉਣ ਵਾਲੇ ਕੀਰਤਨਕਾਰਾਂ ਨੂੰ ਦਿਤੀ ਜਾਵੇਗੀ ਵਿਸ਼ੇਸ਼ ਇਨਾਮੀ ਰਾਸ਼ੀ : ਭਾਈ ਲੌਂਗੋਵਾਲ
ਦਾਦੂਵਾਲ ਨੂੰ ਕਲੱਬ 'ਚ ਦਾਰੂ-ਮੀਟ ਨਾ ਵਰਤਾਉਣ ਦੀ ਲਿਖਤ ਤੌਰ 'ਤੇ ਦਿਤੀ ਸਹਿਮਤੀ 'ਤੇ ਚੁੱਕੀ ਉਂਗਲ
ਸਿਵਲ ਲਾਈਨ ਕਲੱਬ ਦਾ ਮਾਮਲਾ ਗਰਮਾਇਆ
ਸ਼ਹੀਦ ਭਾਈ ਬੇਅੰਤ ਸਿੰਘ ਦੀ 35ਵੀਂ ਬਰਸੀ ਮੌਕੇ ਪੰਥ 'ਚ ਆਏ ਨਿਘਾਰ ਸਬੰਧੀ ਤਕਰੀਰਾਂ
ਧਰਮੀ ਫ਼ੌਜੀਆਂ ਨੂੰ ਜਲੀਲ ਤੇ ਦੁਸ਼ਮਣ ਫ਼ੌਜੀਆਂ ਦਾ ਹੋਇਆ ਸਨਮਾਨ : ਖ਼ਾਲਸਾ
ਅਮੀਰਾਂ ਦੇ ਕਲੱਬ ਸਿਵਲ ਲਾਈਨ ਨੂੰ ਹੁਣ ਧਾਰਮਕ ਸਥਾਨ ਬਣਾਉਣ ਦੀ ਤਿਆਰੀ
ਕਲੱਬ ਪੁੱਜੇ ਦਾਦੂਵਾਲ ਨੂੰ ਕਾਬਜ਼ ਧੜੇ ਨੇ ਦਾਰੂ-ਪਿਆਲਾ ਬੰਦ ਕਰਨ ਦਾ ਦਿਤਾ ਭਰੋਸਾ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਲਏ ਗਏ ਅਹਿਮ ਫ਼ੈਸਲੇ
ਵਰਲਡ ਯੂਨੀਵਰਸਟੀ ਵਿਖੇ ਖੁੱਲ੍ਹੇਗਾ ਆਈ.ਏ.ਐਸ., ਆਈ.ਪੀ.ਐਸ. ਦੀ ਤਿਆਰੀ ਲਈ ਕੋਚਿੰਗ ਸੈਂਟਰ : ਭਾਈ ਲੌਂਗੋਵਾਲ
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਦਿਨੋਂ ਦਿਨੋਂ ਹੁੰਦਾ ਜਾ ਰਿਹੈ ਪੇਚੀਦਾ
ਹਰ ਰੋਜ਼ ਸਾਹਮਣੇ ਆ ਰਹੇ ਨਵੇਂ ਦਸਤਾਵੇਜ਼ਾਂ ਨਾਲ ਮਾਮਲਾ ਹੋਰ ਵੀ ਸ਼ੱਕੀ ਹੁੰਦਾ ਜਾ ਰਿਹੈ