ਪੰਥਕ/ਗੁਰਬਾਣੀ
Panthak News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਣਜੀਤ ਸਿੰਘ ਮਿਲੀ ਕਲੀਨ ਚਿੱਟ
Panthak News: ਕਿਹਾ- ਮੁੜ ਸੇਵਾ ਸੰਭਾਲਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਜਲਦ ਕਰਾਂਗਾ ਮੁਲਾਕਾਤ
Panthak News: ਇੰਦੌਰ ’ਚ ਗੁਰਦੁਆਰਾ ਚੋਣਾਂ ਨੂੰ ਲੈ ਕੇ ਭਖਿਆ ਵਿਵਾਦ, ਕੁਲੈਕਟਰ ਨੂੰ ਕੀਤੀ ਸ਼ਿਕਾਇਤ
Panthak News: ਵੋਟਰ ਸੂਚੀ ’ਚ ਹੇਰਾਫੇਰੀ ਅਤੇ ਮੈਂਬਰਾਂ ਦੇ ਨਾਂ ਹਟਾ ਕੇ 500 ਨਵੇਂ ਨਾਂ ਸ਼ਾਮਲ ਕਰਨ ਦੇ ਦੋਸ਼
Panthak News: ਕੌਮੀ ਇਨਸਾਫ਼ ਮੋਰਚਾ 1 ਅਕਤੂਬਰ ਨੂੰ ਮੁੱਖ ਮੰਤਰੀ ਤੇ ਗਵਰਨਰ ਹਾਊਸ ਵਲ ਰਿਹਾਈ ਮਾਰਚ ਕਰੇਗਾ : ਭਾਈ ਪਾਲ ਸਿੰਘ ਫ਼ਰਾਂਸ
Panthak News: ਕਿਹਾ, ਬੀਜੇਪੀ ਅਤੇ ‘ਆਪ’ ਬੰਦੀ ਸਿੰਘਾਂ ਦੀ ਰਿਹਾਈ ਰੋਕਣ ਲਈ ਜ਼ੁੰਮੇਵਾਰ
Panthak News : 28 ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹਰਜਿੰਦਰ ਧਾਮੀ ਬਣ ਸਕਦੇ ਹਨ ਚੌਥੀ ਵਾਰ ਪ੍ਰਧਾਨ ਲਈ ਉਮੀਦਵਾਰ
Panthak News : ਇਸ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਜਨਰਲ ਇਜਲਾਸ ਸੱਦਣ ਦੀ ਤਰੀਕ ਵੀ ਐਲਾਨੀ ਜਾ ਸਕਦੀ
Panthak News: ਸ਼ਤਾਬਦੀਆਂ ਦੇ ਰੁਝੇਵੇਂ ਬਾਅਦ ਹੋਵੇਗੀ ‘ਜਥੇਦਾਰਾਂ’ ਦੀ ਬੈਠਕ
Panthak News: ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਲਈ ਕਿਸੇ ਪਲ ਸੱਦ ਸਕਦੇ ਹਨ
Sikh News: ਇੰਗਲੈਂਡ ਦੇ ਸ਼ਹਿਰ ਡਰਬੀ ਕੌਂਸਲ ਵੱਲੋਂ ਜੂਨ 1984 ਘੱਲੂਘਾਰਾ ਤੇ ਨਵੰਬਰ 1984 ਸਿੱਖ ਨਸਲਕੁਸ਼ੀ ਬਾਰੇ ਨਿਖੇਧੀ ਮਤਾ ਪਾਸ
Sikh News: ਬਰਤਾਨੀਆ ਵਿਚ 40 ਸਾਲ ਬਾਅਦ ਸਿੱਖਾਂ ਦੇ ਇਨਸਾਫ਼ ਦੀ ਮੁੜ ਉੱਠੀ ਮੰਗ
Panthak News: ਰਾਜਸਥਾਨ ਦੇ ਸਿੱਖ ਆਗੂ ਭਾਈ ਟਿੰਮਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨਾ ਸਰਕਾਰ ਦੀ ਧੱਕੇਸ਼ਾਹੀ- ਜਥੇਦਾਰ ਰਘਬੀਰ ਸਿੰਘ
Panthak News: ਰਘਬੀਰ ਸਿੰਘ ਨੇ ਸਿੱਖਾਂ 'ਤੇ ਦੇਸ਼ ਵਿਚ ਤਸ਼ੱਦਦ ਦੀ ਕੀਤੀ ਨਿਖੇਧੀ
Bhai Ghanaiya ji: ਸੇਵਾ ਤੇ ਸਿਮਰਨ ਦੇ ਪੁੰਜ ਭਾਈ ਘਨ੍ਹੱਈਆ ਜੀ
Bhai Ghanaiya ji: ਭਾਈ ਘਨ੍ਹੱਈਆ ਜੀ ਵਲੋਂ ਕੀਤੀ ਗਈ ਸੇਵਾ ਨੂੰ ਸਮਰਪਿਤ ‘ਮੱਲ੍ਹਮ-ਪੱਟੀ ਦਿਹਾੜਾ’ ਮਨਾਇਆ ਜਾਂਦਾ ਹੈ
Panthak News: ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਸਮੇਂ ਜਥੇਦਾਰ ਦਾ ਫ਼ੈਸਲਾ ਬੜਾ ਪਰਖਣ ਵਾਲਾ ਹੋਵੇਗਾ
Panthak News: ਜਥੇਦਾਰ ਸਾਰੇ ਦੋਸ਼ ਸੰਗਤ ਵਿਚ ਸੁਣਾਉਣਗੇ ਤੇ ਸੁਖਬੀਰ ਬਾਦਲ ਨੂੰ ‘ਹਾਂ’ ਵਿਚ ਗ਼ੁਨਾਹ ਮੰਨਣੇ ਪੈਣਗੇ
Panthak News: ਸਿੱਖ ਸੰਗਤ, ਬਾਦਲ ਵਿਰੋਧੀ ਪੰਥਕ ਦਲਾਂ ਅਤੇ ਬਾਗ਼ੀ ਲੀਡਰਸ਼ਿਪ ਦਾ ਇਕੋ-ਇਕ ਨਿਸ਼ਾਨਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣਾ
Panthak News: ਜਥੇਦਾਰ ਕਿਸੇ ਵੀ ਸਮੇਂ ਫ਼ੈਸਲਾ ਸੁਣਾਉਣ ਲਈ ਬੈਠਕ ਬੁਲਾ ਸਕਦੇ ਹਨ