ਪੰਥਕ/ਗੁਰਬਾਣੀ
ਬਰਗਾੜੀ ਇਨਸਾਫ਼ ਮੋਰਚੇ ਦੀ ਸਫ਼ਲਤਾ ਦਾ ਦਾਅਵਾ- ਸਿੱਖ ਧਰਮ ਤੇ ਸਿਆਸਤ ਖ਼ਤਰੇ 'ਚ : ਭਾਈ ਮੰਡ
ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਬਾਅਦ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ....
ਪੰਜਾਬੀ ਕੁੜੀ ਅਨਮੋਲਜੀਤ ਕੌਰ ਘੁੰਮਣ ਦੀ ਪਾਪਾਕੁਰਾ ਹਲਕੇ ਤੋਂ ਯੂਥ ਐਮ.ਪੀ. ਵਜੋਂ ਹੋਈ ਚੋਣ
ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਹੋਰ ਉਚਾ ਹੋ ਗਿਆ ਜਦੋਂ ਇਕ 18 ਸਾਲਾ ਪੰਜਾਬੀ ਕੁੜੀ ਅਨਮੋਲਜੀਤ ਕੌਰ....
ਬਾਦਲ ਪਰਵਾਰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਬਖ਼ਸ਼ਾਵੇ ਭੁੱਲ : ਐਡਵੋਕੇਟ ਹੰਝਰਾ
ਜੇਕਰ ਬਾਦਲ ਪਰਵਾਰ ਨੂੰ ਅਪਣੀ ਦਸ ਸਾਲ ਦੀ ਸਰਕਾਰ ਦੌਰਾਨ ਸਰਕਾਰ ਜਾਂ ਬਾਦਲ ਦਲ ਵਲੋਂ ਕੀਤੀਆਂ ਗ਼ਲਤੀਆਂ ਦਾ....
ਕੈਪਟਨ ਦੇ ਬਿਆਨ ਨਾਲ ਨਾਨਕ ਨਾਮਲੇਵਾ ਸੰਗਤਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ : ਗੁਰਿੰਦਰ ਬਾਜਵਾ
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੀ ਮੀਟਿੰਗ ਗੁਰਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ....
ਧਿਆਨ ਸਿੰਘ ਮੰਡ ਨੇ ਮੋਰਚਾ ਚੁਕਣ ਦਾ ਫ਼ੈਸਲਾ ਜਲਦਬਾਜ਼ੀ ਵਿਚ ਲਿਆ : ਦਾਦੂਵਾਲ
ਸਰਬਤ ਖ਼ਾਲਸਾ ਦੁਆਰਾ ਨਾਮਜ਼ਦ ਜਥੇਦਾਰ ਵੀ ਖੇਰੂ ਖੇਰੂ ਹੋ ਗਏ। ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ....
ਚਾਰ ਕੌਲੇ ਮਾਂਜਣ ਅਤੇ ਜੋੜੇ ਸਾਫ਼ ਕਰਨ ਨਾਲ ਅਕਾਲੀਆਂ ਦੇ ਗੁਨਾਹ ਖ਼ਤਮ ਨਹੀਂ ਹੋਣ ਲੱਗੇ
ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਅਕਾਲੀ ਦਲ ਦੇ ਮਾਫ਼ੀ ਪ੍ਰਕਰਣ 'ਤੇ ਟਿਪਣੀ ਕਰਦਿਆਂ....
ਸਰਨਾ ਵਲੋਂ ਸਿੱਖਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਵੀਜ਼ੇ ਦਿਵਾਉਣ ਦਾ ਭਰੋਸਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਗੁਰੂ ਨਾਨਕ ਸਾਹਿਬ...
ਬਾਦਲ ਤੇ ਸੁਖਬੀਰ ਹੁਣ ਸਿਆਸਤ ਤੋਂ ਕਿਨਾਰਾ ਕਰਨ : ਪੀਰ ਮੁਹੰਮਦ
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਡਾਇਰੈਕਟਰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ....
ਸੁਖਬੀਰ ਬਾਦਲ ਨਾਰਾਜ਼ ਅਕਾਲੀਆਂ ਨੂੰ ਨਾਲ ਲੈ ਕੇ ਸੰਕਟ ਦੂਰ ਕਰਨ ਲਈ ਯਤਨ ਕਰਨ : ਮੱਕੜ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਟਕਸਾਲੀ ਅਕਾਲੀਆਂ ਦੇ ....
ਉਹ ਕਿਹੜੀਆਂ ਭੁੱਲਾਂ ਹਨ ਜਿਨ੍ਹਾਂ ਦੀ ਪੰਥ ਕੋਲੋਂ ਮਾਫ਼ੀ ਮੰਗ ਰਹੇ ਹਨ?
ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਨੇ ਬਾਦਲ ਦਲ ਦੇ ਮਾਫ਼ੀ ਕਾਂਡ ਤੇ ਟਿਪਣੀ ਕਰਦਿਆਂ ਕਿਹਾ ਹੈ...