ਪੰਥਕ/ਗੁਰਬਾਣੀ
ਜਿਸ ਨੂੰ ਪੰਥ ਜਥੇਦਾਰ ਨਹੀਂ ਮੰਨਦਾ, ਉਹ ਪੰਥ ਸਬੰਧੀ ਕੋਈ ਫ਼ੈਸਲਾ ਨਾ ਦੇਵੇ: ਪੰਥਕ ਤਾਲਮੇਲ ਸੰਗਠਨ
ਦੂਜਾ ਕੀ ਇਕੱਲੇ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਸ਼ਬਦ ਕੀਰਤਨ ਸੁਣਨ ਤੇ ਸੁਣਾਉਣ ਵਾਲਿਆਂ ਵਿਰੁਧ ਕਾਰਵਾਈ ਕਰ ਸਕਦਾ ਹੈ?
ਭਰਤੀ ਘੁਟਾਲੇ 'ਚ ਜਥੇਦਾਰ ਟੌਹੜਾ ਦਾ ਨਾਂ ਘਸੀਟਣਾ ਗਲਤ : ਪੰਜੋਲੀ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੇ ਸਾਧਨਾਂ ਨੂੰ ਕਦੇ ਵੀ ਆਪਣੀ ਨਿੱਜੀ ਜਾਂ ਕਿਸੇ ਰਿਸ਼ਤੇਦਾਰ ਦੀ ਭਲਾਈ ਲਈ ਨਹੀਂ ਵਰਤਿਆ
ਵਿਸਾਖੀ ਮੌਕੇ 'ਤੇ ਹਾਜਰਾਂ ਸਿੱਖ ਸੰਗਤਾ ਨੇ ਵਰਦੇ੍ ਮੀਂਹ 'ਚ ਨਗਰ ਕੀਰਤਨ ਵਿੱਚ ਕੀਤੀ ਸ਼ਿਕਰਤ
ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਅਰਾਭੰਤਾ ਗੁਰਦਵਾਰਾ ਸੀ੍ ਗੁਰੂ ਸਿੰਘ ਸਭਾ ਹੈਵਲੋਕ ਰੋਡ ਤੋਂ ਦੁਪਹਿਰ ਬਾਰਾਂ ਵਜੇ ਦੇ ਕਰੀਬ ਹੋਈ
ਦਿੱਲੀ ਵਿਚ ਨਾਨਕਸ਼ਾਹ ਫ਼ਕੀਰ ਫ਼ਿਲਮ ਦਾ ਵਿਰੋਧ
ਸਿੱਖ ਨੌਜਵਾਨਾਂ ਨੇ ਆਪੋ ਆਪਣੇ ਪੱਧਰ 'ਤੇ ਦਿੱਲੀ ਦੇ ਸਿਨੇਮਾ ਨੁਮਾਇੰਦਿਆਂ ਨੂੰ ਮੰਗ ਪੱਤਰ ਦੇ ਕੇ, ਅਗਲੇ ਹਫ਼ਤੇ ਫ਼ਿਲਮ ਜਾਰੀ ਨਾ ਕਰਨ ਦੀ ਮੰਗ ਕੀਤੀ।
ਦਿੱਲੀ ਵਿਚ ਨਹੀਂ ਲੱਗਣ ਦਿਆਂਗੇ ਨਾਨਕਸ਼ਾਹ ਫ਼ਕੀਰ ਫ਼ਿਲਮ
ਸ਼੍ਰੋਮਣੀ ਕਮੇਟੀ ਨੇ ਕਿਉਂ ਸਿੱਖਾਂ ਦੇ ਜਜ਼ਬਾਤਾਂ ਦੇ ਉਲਟ ਜਾ ਕੇ, ਇਸ ਫ਼ਿਲਮ ਨੂੰ ਪਹਿਲਾਂ ਕਲੀਨ ਚਿੱਟ ਦਿਤੀ, ਫਿਰ ਵਾਪਸ ਲੈ ਲਈ।
ਕਲਕੱਤਾ ਦੇ ਗੁਰਦੁਆਰੇ ਦਾ ਹੈਡ ਗ੍ਰੰਥੀ ਤੇ ਪਟਨਾ ਸਾਹਿਬ ਦਾ ਜਥੇਦਾਰ ਆਹਮੋ ਸਾਹਮਣੇ
ਜੱਥੇਦਾਰ ਇਕਬਾਲ ਸਿੰਘ ਵੱਲੋ ਪ੍ਰੋ ਰਾਗੀ ਦਾ ਕੀਰਤਨ ਕਰਾਉਣ 'ਤੇ ਹੈਡ ਗੰਥ੍ਰੀ ਸਮੇਤ 5 ਤਨਖਾਹੀਆਂ ਕਰਾਰ
ਦੇਸ਼ ਵਿੱਚ ਸਿੱਖਾਂ ਦੀ ਕਾਲੇ ਹਿਰਨ ਤੋਂ ਵੀ ਘੱਟ ਕਦਰ : ਭਾਈ ਮਾਝੀ
ਅਜ਼ਾਦੀ ਲਈ 2 ਫੀਸਦੀ ਤੋਂ ਘੱਟ ਅਬਾਦੀ ਹੋਣ ਦੇ ਬਾਵਜੂਦ 85 ਫੀਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਨਵੰਬਰ 84 ਸਮੇਤ ਵੱਖ-ਵੱਖ ਸਮੇਂ ਜਿਉਂਦੀਆਂ ਨੂੰ ਸਾੜ
ਸੰਗਤ 'ਚ ਚਰਚਾ ਦਾ ਵਿਸ਼ਾ ਬਣੀ 'ਨਾਨਕਸ਼ਾਹ ਫ਼ਕੀਰ' ਫ਼ਿਲਮ
ਸਿੱਖ ਸੰਗਤ ਤੇ ਸੰਗਠਨਾਂ ਦੇ ਰੋਹ ਅਤੇ ਦਬਾਅ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਝੁਕੀ
ਕੱਢੇ ਗਏ 523 ਮੁਲਾਜ਼ਮਾਂ ਦੇ ਮੁੱਦੇ 'ਤੇ ਬਡੂੰਗਰ ਤੇ ਲੌਂਗੋਵਾਲ ਆਹਮੋ-ਸਾਹਮਣੇ
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਸੇਵਾਮੁਕਤ ਜੱਜ ਤੋਂ ਜਾਂਚ ਕਰਾਉਣ ਦੀ ਚੁਨੌਤੀ
ਸੁਪਰੀਮ ਕੋਰਟ 'ਚ ਚਲ ਰਿਹਾ ਕੇਸ ਵਾਪਸ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰੇ ਜਥੇਦਾਰ: ਝੀਂਡਾ
ਸੁਪਰੀਮ ਕੋਰਟ ਵਿਚ ਚਲ ਰਿਹਾ ਕੇਸ ਵਾਪਸ ਕਰਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤੇ ਜਾਣ