ਪੰਥਕ/ਗੁਰਬਾਣੀ
'ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ' ਦੀ ਹੋਵੇਗੀ ਸਥਾਪਨਾ
ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਚਲਾਇਆ ਨਿਰਮਲ-ਪੰਥ ਸਿੱਖ ਸਮਾਜ ਦੇ ਰੂਪ 'ਚ ਵਿਸ਼ਵ ਦੇ ਹਰ ਹਿੱਸੇ 'ਚ ਆਬਾਦ ਹੈ ਜਿਸ ਨੂੰ ਨਾਨਕਪੰਥੀ ਵੀ ਕਿਹਾ ਜਾਂਦਾ ਹੈ।
ਦਿਲਗੀਰ ਦੇ ਕੇਸ ਵਿਚ ਜਵਾਬ ਦੇਣੋਂ ਮੁੜ ਭੱਜੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਹੁਣ ਤਕ ਦੋ ਵਾਰ ਬਹਾਨਾ ਬਣਾ ਕੇ ਤਾਰੀਖ਼ਾਂ ਲੈ ਚੁਕੀ ਹੈ ਤੇ ਡਾ. ਦਿਲਗੀਰ ਦੀ ਪਟੀਸ਼ਨ ਦਾ ਜੁਆਬ ਦਾਇਰ ਨਹੀਂ ਕਰ ਸਕੀ।
ਦਲ ਖ਼ਾਲਸਾ ਨੇ ਜਾਰੀ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ
ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਬਦਲਦੇ ਪ੍ਰਧਾਨਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਸਿੱਖਾਂ ਵਿਚ ਕੈਲੰਡਰ ਨੂੰ ਲੈ ਕੇ ਦੁਬਿਧਾ ਪੈਦਾ ਕੀਤੀ ਹੈ
ਗ੍ਰੰਥੀ ਨੂੰ ਕੱਢਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
ਗ੍ਰੰਥੀ ਨੂੰ ਕੱਢਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
ਬਾਬਾ ਕਰ ਰਿਹੈ ਗੁਰੂ ਘਰ ਨੂੰ ਡੇਰੇ ਦਾ ਰੂਪ ਦੇਣ ਦੀ ਕੋਸ਼ਿਸ਼
ਬਾਬਾ ਬੁੱਧ ਸਿੰਘ ਨੇ ਕਿਹਾ ਕਿ ਗਰੂ ਘਰ ਦਾ ਇਹ ਵਿਵਾਦ ਬਹੁਤ ਮੰਦਭਾਗਾ ਹੈ।
ਅਪ੍ਰੈਲ ਤੋਂ ਦਰਬਾਰ ਸਾਹਿਬ 'ਚ ਪਲਾਸਟਿਕ ਦੇ ਲਿਫ਼ਾਫ਼ੇ ਹੋਣਗੇ ਬੰਦ: ਪਨੂੰ
ਦਰਬਾਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ ਤੇ ਇਨ੍ਹਾਂ ਦੀ ਥਾਂ ਮੱਕੀ ਅਤੇ ਆਲੂਆਂ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ
ਚੀਫ਼ ਖ਼ਾਲਸਾ ਦੀਵਾਨ ਦੀ ਚੋਣ
ਪ੍ਰੋ. ਬਲਜਿੰਦਰ ਸਿੰਘ ਚੋਣ ਕਮਿਸ਼ਨਰ ਮੁਤਾਬਕ ਅੱਜ ਸਾਰੇ ਉਮੀਦਵਾਰ ਬੁਲਾਏ ਗਏ ਤੇ ਉਨ੍ਹਾਂ ਸਾਹਮਣੇ ਕਾਗਜ਼ਾਂ ਦਾ ਮੁਆਇਨਾ ਪਾਰਦਰਸ਼ੀ ਤੇ ਲੋਕਤੰਤਰ ਢੰਗ ਨਾਲ ਕੀਤਾ
ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਗੁਰਪੁਰਬ: ਲੌਂਗੋਵਾਲ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰਪੁਰਬ ਅਤੇ ਹੋਰ ਇਤਿਹਾਸਿਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣ
ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਵੀ ਡੇਰਾਵਾਦ ਦੇ ਉਪਾਸਕ?
ਬਹੁਗਿਣਤੀ ਮੈਂਬਰ ਸ਼ਰਾਬ ਆਦਿ ਦੀ ਵਰਤੋ ਤਾਂ ਕਰਦੇ ਹੀ ਹਨ, ਦਾਹੜੀ ਰੰਗਣ ਅਤੇ ਰੋਮਾਂ ਦੀ ਬੇਅਦਬੀ ਜਿਹੀ ਕੁਰਹਿਤ ਕਰਨ ਵਿਚ ਵੀ ਪਿੱਛੇ ਨਹੀਂ ਹਨ।
'ਕੋਈ ਵੀ ਸਿਕਲੀਗਰ ਈਸਾਈ ਨਹੀਂ ਬਣਿਆ'
ਬਚਨ ਸਿੰਘ ਨੇ ਕਿਹਾ ਕਿ ਕਲਿਆਣਪੁਰੀ ਵਿਚ 7 ਫ਼ੀ ਸਦੀ ਸਿਕਲੀਗਰਾਂ ਦੇ ਈਸਾਈ ਬਣਨ ਦੇ ਕੀਤੇ ਜਾ ਰਹੇ ਦਾਅਵੇ ਗੁਮਹਰਾਕੁਨ ਹਨ।