ਪੰਥਕ/ਗੁਰਬਾਣੀ
ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆ 'ਚ ਤਰੇੜ ਪੈਣੀ ਸ਼ੁਰੂ
ਹਿੰਦ ਤੇ ਫ਼ਰਾਂਸ ਸਰਕਾਰ ਨਾਲ ਸਿੱਖਾਂ ਦੀ ਦਸਤਾਰ ਦੇ ਮਸਲੇ ਨੂੰ ਗੱਲਬਾਤ ਕਰ ਕੇ ਤੁਰਤ ਹੱਲ ਕਰਵਾਏ।
ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ 4 ਦਿਨਾਂ ਸਾਲਾਨਾ ਗੁਰਮਤਿ ਸਮਾਗਮ 22 ਤੋਂ
ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ 22 ਤੋਂ 25 ਮਾਰਚ ਤਕ ਕਰਵਾਇਆ ਜਾ ਰਿਹਾ ਹੈ।
ਜੀਐਸਟੀ ਨਾਲ ਲੰਗਰ ਲਈ ਸਮੱਗਰੀ ਹਾਸਲ ਕਰਨ ਲਈ ਨਹੀਂ ਹੋ ਰਹੀ ਪ੍ਰੇਸ਼ਾਨੀ: ਅਰੁਣ ਜੇਤਲੀ
ਜੇਤਲੀ ਨੇ ਕਿਹਾ ਕਿ ਅਸਲ ਵਿਚ ਅਜਿਹੇ ਪਦਾਰਥਾਂ 'ਤੇ ਜੀਐਸਟੀ ਲਾਗੂ ਹੀ ਨਹੀਂ ਹੁੰਦਾ ਜਿਨ੍ਹਾਂ ਦੀ ਸਪਲਾਈ ਮੁਫ਼ਤ ਵਿਚ ਕੀਤੀ ਜਾਂਦੀ ਹੈ।
ਦਰਬਾਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਸੇਵਾ ਕਰਵਾਉਣ ਵਾਲੀ ਮਨਿੰਦਰ ਕੌਰ ਬੇਦੀ ਸਨਮਾਨਤ
ਦਰਬਾਰ ਸਾਹਿਬ ਵਿਖੇ ਹਰਿ ਕੀ ਪਉੜੀ 'ਤੇ ਸੁਨਹਿਰੀ ਛੱਤ ਦੀ ਸੇਵਾ ਕਰਵਾਉਣ ਵਾਲੀ ਮੁੰਬਈ ਨਿਵਾਸੀ ਬੀਬੀ ਮਨਿੰਦਰ ਕੌਰ ਬੇਦੀ ਨੂੰ ਸਨਮਾਨਤ ਕੀਤਾ ਗਿਆ
ਰਾਜਨਾਥ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ। ਰਾਜਨਾਥ ਸਿੰਘ ਨੂੰ ਭਾਈ ਲੌਂਗੋਵਾਲ ਨੇ ਮੰਗ ਪੱਤਰ ਸੌਂਪਿਆ ਜਿਸ 'ਚ 6 ਵਿਸ਼ੇਸ਼ ਮੰਗਾਂ ਦਾ ਜ਼ਿਕਰ ਹੈ
ਗੁਰਦਵਾਰੇ 'ਤੇ ਕਬਜ਼ਾ ਲੈਣ ਲਈ ਚੱਲੀ ਗੋਲੀ, ਕਈ ਜ਼ਖ਼ਮੀ
ਮਾਨੋਚਾਹਲ ਦੇ ਗੁਰਦਵਾਰਾ ਜੋਗੀ ਪੀਰ ਵਿਖੇ ਵਾਪਰੀ ਘਟਨਾ ਗੁਰਦਵਾਰੇ ਵਿਚ ਖੜੀਆਂ ਗੱਡੀਆਂ ਨੂੰ ਲਾਈ ਅੱਗ
ਐਸਜੀਪੀਸੀ ਭਰਤੀ ਮਾਮਲਾ
ਜਾਂਚ ਕਮੇਟੀ ਵਲੋਂ 523ਮੁਲਾਜਮਾਂ ਦੀ ਛਾਂਟੀ ਵਾਲੀ ਸੂਚੀ ਜਨਤਕ ਕਰਨ ਤੋਂ ਪਹਿਲਾ ਹੀ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿਤੇ ਹਨ।
ਸਾਡੇ 'ਤੇ ਝੂਠੇ ਦੋਸ਼ ਲਾ ਕੇ ਅਦਾਲਤ ਦੀ ਤੌਹੀਨ ਕਰ ਰਹੇ ਹਨ ਭੋਗਲ: ਸਰਨਾ
ਦਿੱਲੀ ਗੁਰਦਵਾਰਾ ਕਮੇਟੀ ਅਪਣੀ ਆਰਥਕ ਹਾਲਤ ਸੁਧਾਰਨ ਲਈ ਬੈਂਕਾਂ ਤੋਂ 100 ਕਰੋੜ ਰੁਪਏ ਦੇ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ
ਚੱਢਾ ਆਤਮ ਹਤਿਆ ਮਾਮਲਾ
ਉਸ ਮੁਤਾਬਕ ਖ਼ੁਦਕੁਸ਼ੀ ਨੋਟ ਵਿਚ ਕੁਲਜੀਤ ਦਾ ਨਾਂ ਵੀ ਨਹੀਂ ਸੀ, ਫਿਰ ਵੀ ਪੈਸੇ ਦੇ ਜ਼ੋਰ 'ਤੇ ਉਸ ਨੂੰ ਇਸ ਮਾਮਲੇ ਵਿਚ ਫਸਾ ਦਿਤਾ ਗਿਆ ਹੈ।
ਸਰਤਾਜ ਸਿੰਘ ਦਾ ਅਸਤੀਫ਼ਾ ਪ੍ਰਵਾਨ!
ਸਿਫ਼ਾਰਸ਼ੀ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵਿਚ ਭਰਤੀ 523 ਵਿਅਕਤੀਆਂ ਵਿਚ ਸਰਤਾਜ ਸਿੰਘ ਦਾ ਨਾਂ ਫ਼ਹਿਰਿਸਤ ਸੀ