ਪੰਥਕ/ਗੁਰਬਾਣੀ
Behbal Kalan Goli Kand Case: ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ਤੋਂ ਚੰਡੀਗੜ੍ਹ ਤਬਦੀਲ
ਇਸ ਤੋਂ ਪਹਿਲਾਂ ਕੇਸ ਫਰੀਦਕੋਟ ਦੀ ਅਦਾਲਤ ਵਿਚ ਚੱਲ ਰਿਹਾ ਸੀ।
HSGPC News: ਭਲਕੇ ਖ਼ਤਮ ਹੋ ਰਿਹਾ HSGPC ਦਾ ਕਾਰਜਕਾਲ; ਜਗਦੀਸ਼ ਝੀਂਡਾ ਨੇ ਕਮੇਟੀ ਨੂੰ ਭੰਗ ਕਰਕੇ ਜਲਦ ਚੋਣਾਂ ਕਰਵਾਉਣ ਦੀ ਕੀਤੀ ਮੰਗ
ਰਾਜਪਾਲ ਅਤੇ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਕੀਤੀ ਅਪੀਲ
Panthak News: ਜਥੇਦਾਰ ਹਵਾਰਾ ਨੇ ਕੀਤੀ ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੀ ਹਮਾਇਤ
ਉਨ੍ਹਾਂ ਆਖਿਆ ਕਿ ਬਹੁਤ ਦੇਰ ਮਗਰੋਂ ਸਿੱਖ ਕੌਮ ਕੋਲ ਅਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ।
Panthak News: ਸ੍ਰੀ ਹੇਮਕੁੰਟ ਸਾਹਿਬ ਲਈ ਚਾਰ ਧਾਮ ਯਾਤਰਾ ਕਾਰਡ ਬਣਾਉਣ ’ਤੇ ਧਾਮੀ ਨੇ ਇਤਰਾਜ਼ ਪ੍ਰਗਟਾਇਆ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਉਤਰਾਖੰਡ ਸਰਕਾਰ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰਤ ਵਾਪਸ ਲੈਣ ਲਈ ਕਿਹਾ ਹੈ।
Panthak News: ਸੁਖਬੀਰ ਬਾਦਲ ਨੇ ਸੁਮੇਧ ਸੈਣੀ ਨਾਲ ਯਾਰੀ ਨਿਭਾਉਣ ਲਈ ਸਰਬਜੀਤ ਵਿਰੁਧ ਦਿਤਾ ਉਮੀਦਵਾਰ : ਮਾਝੀ
ਭਾਈ ਮਾਝੀ ਨੇ ਫ਼ਰੀਦਕੋਟ ਲੋਕ ਸਭਾ ਹਲਕਾ ਦੇ ਸਮੂਹ ਵੋਟਰਾਂ ਨੂੰ ਦਸਿਆ ਕਿ ਇਕ ਪਾਸੇ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੇ ਅਤੇ ਦੂਜੇ ਪਾਸੇ ਹਮਲਾ ਕਰਵਾਉਣ ਵਾਲੇ ਹਨ
Operation Blue Star: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ; 28 ਮਾਰਚ 1984 ਨੂੰ ਭਾਰੀ ਫ਼ੌਜ ਅੰਮ੍ਰਿਤਸਰ ਆ ਪਹੁੰਚੀ
ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸਥਿਤ ਉਚੀਆਂ ਇਮਾਰਤਾਂ ਤੇ ਅਰਧ ਸੈਨਿਕ ਬਲਾਂ ਨੂੰ ਮੋਰਚਾਬੰਦੀ ਕਰਨ ਲਈ ਕਿਹਾ ਜਾ ਰਿਹਾ ਸੀ।
Panthak News: ਹੇਮਕੁੰਟ ਸਾਹਿਬ ਨੂੰ ਹਿੰਦੂ ਧਰਮ ਦੇ ਚਾਰ ਧਾਮਾਂ ’ਚ ਸ਼ਾਮਲ ਕਰਨ ’ਤੇ ਪੰਥਕ ਹਲਕਿਆਂ ’ਚ ਹਲਚਲ
ਹੁਣ ਹੇਮਕੁੰਟ ਜਾਣ ਤੋਂ ਪਹਿਲਾਂ ਰਿਸ਼ੀਕੇਸ਼ ਵਿਖੇ ਬਣਾਉਣਾ ਪਵੇਗਾ ਚਾਰ ਧਾਮ ਯਾਤਰਾ ਕਾਰਡ
June 1984: ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ
June 1984: ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ਭੁੱਲ ਨਹੀਂ ਸਕਦੀ ਅਤੇ ਨਾ ਹੀ ਗੁਨਾਹਗਾਰ ਬਖ਼ਸ਼ੇ ਜਾ ਸਕਦੇ ਹਨ- ਜਥੇਦਾਰ ਗਿਆਨੀ ਰਘਬੀਰ ਸਿੰਘ*
June 1984: ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 6 ਜੂਨ ਤਕ ਕਰਵਾਏ ਜਾਣਗੇ ਦਰਸ਼ਨ
June 1984: ''ਸਿੱਖ ਕੌਮ ਇਸ ਘੱਲੂਘਾਰੇ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਜੂਨ ਮਹੀਨਾ ਆਉਂਦੇ ਹੀ ਇਨ੍ਹਾਂ ਜ਼ਖ਼ਮਾਂ ਦੀ ਪੀੜ ਹਰ ਸਿੱਖ ਮਹਿਸੂਸ ਕਰਦਾ''
Panthak: ਜੂਨ 1984 ਦਾ ਘੱਲੂਘਾਰੇ ਮਨਾਉਣ ਦੌਰਾਨ ਧਰਮੀ ਫ਼ੌਜੀਆਂ ਦੇ ਬੈਰਕਾਂ ਛੱਡਣ ਦੇ ਇਤਿਹਾਸ ’ਤੇ ਵੀ ਚਾਣਨਾ ਪਾਇਆ ਜਾਵੇ : ਧਰਮੀ ਫ਼ੌਜੀ
ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਉਜਾਗਰ ਨਾ ਕਰਨ ਤੋਂ ਬਗ਼ੈਰ ਘੱਲੂਘਾਰਾ ਮਨਾਉਣਾ ਅਧੂਰਾ : ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ