ਪੰਥਕ/ਗੁਰਬਾਣੀ
Giani Harpreet Singh ਨੇ Nankana Sahib ਜਾਣ 'ਤੇ ਲਗਾਈ ਪਾਬੰਦੀ ਵਿਰੁਧ ਪ੍ਰਗਟਾਈ ਨਾਰਾਜ਼ਗੀ
ਕਿਹਾ, ਇਸ ਤਰ੍ਹਾਂ ਦੀ ਪਾਬੰਦੀ ਮੁਗਲ ਕਾਲ ਸਮੇਂ ਵੀ ਨਹੀਂ ਲੱਗੀ
ਕੈਨੇਡਾ ਦੇ ਤਿੰਨ ਸ਼ਹਿਰਾਂ 'ਚ 6 ਸਤੰਬਰ ਨੂੰ ਮਨਾਇਆ ਜਾ ਰਿਹੈ “ਜਸਵੰਤ ਸਿੰਘ ਖਾਲੜਾ ਦਿਵਸ”
ਖਾਲੜਾ ਨੇ 25,000 ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਸੱਚ ਲਿਆਂਦਾ ਸੀ ਸਾਹਮਣੇ
ਹੜ੍ਹ ਪੀੜਤਾਂ ਲਈ ਅੱਗੇ ਆਈ SGPC, ਮਦਦ ਲਈ ਜਾਰੀ ਕੀਤੇ ਦੋ ਖਾਤਾ ਨੰਬਰ
ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਨੂੰ ਦੇਵੇਗੀ 2 ਕਰੋੜ ਦੀ ਮਦਦ : ਐਡਵੋਕੇਟ ਧਾਮੀ
ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਸਟੇਟ ਡੈਲੀਗੇਟ ਇਜਲਾਸ ਕੀਤਾ ਮੁਲਤਵੀ
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਰਕਰਾਂ ਨੂੰ ਰਾਹਤ ਕਾਰਜਾਂ ਵਿੱਚ ਜੁਟਣ ਦੀ ਕੀਤੀ ਅਪੀਲ
Diljit Singh Bedi Death News: ਪੰਥਕ ਵਿਦਵਾਨ ਦਿਲਜੀਤ ਸਿੰਘ ਬੇਦੀ ਨਹੀਂ ਰਹੇ
ਕੁਝ ਦਿਨਾਂ ਤੋਂ ਚਲ ਰਹੇ ਸਨ ਬਿਮਾਰ
Punjabi University ਵਲੋਂ ਕੀਤੀ ਮਹਾਨਕੋਸ਼ ਦੀ ਬੇਅਦਬੀ ਦੀ Jathedar Gargajj ਨੇ ਕੀਤੀ ਨਿੰਦਾ
ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਜਥੇਦਾਰ ਗੜਗੱਜ
Sri Guru Granth Sahib Ji: ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
Sri Guru Granth Sahib Ji: ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Jathedar Gargajj ਨੇ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ 'ਤੇ ਪ੍ਰਗਟਾਇਆ ਦੁੱਖ
''ਉਨ੍ਹਾਂ ਦਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਕੌਮਕ ਸੇਵਾ ਲਈ ਸਮਰਪਿਤ ਰਿਹਾ''
Sant Baba Baljinder Singh ji News: ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਹੋਇਆ ਅਕਾਲ ਚਲਾਣਾ
Sant Baba Baljinder Singh ji News: ਦੇਰ ਰਾਤ ਸਾਹ ਲੈਣ ਵਿਚ ਹੋਈ ਤਕਲੀਫ਼, ਹਸਪਤਾਲ ਪਹੁੰਚਣ ਤੋਂ ਪਹਿਲਾਂ ਛੱਡੇ ਸੁਆਸ
Sri Guru Tegh Bahadur Sahib Ji ਦੇ ਸ਼ਹੀਦੀ ਦਿਵਸ ਦੀ 350 ਸਾਲਾ ਸ਼ਤਾਬਦੀ
ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਪਹੁੰਚਿਆ ਕਲਕੱਤੇ