ਪੰਥਕ/ਗੁਰਬਾਣੀ
Minister Harjot Bains News: ਹਰਜੋਤ ਸਿੰਘ ਬੈਂਸ ਨੇ ਅਕਾਲ ਤਖ਼ਤ ਵਿਖੇ ਕਬੂਲੀ ਗਲਤੀ, ਸਿੰਘ ਸਾਹਿਬਾਨ ਨੇ ਲਗਾਈ ਧਾਰਮਿਕ ਸਜ਼ਾ
ਅੱਜ ਮੈਂ ਅਕਾਲ ਤਖ਼ਤ ਸਾਹਿਬ 'ਤੇ ਆਪਣੀ ਭੁੱਲ ਬਖਸ਼ਾਈ, ਜੋ ਧਾਰਮਿਕ ਸੇਵਾ ਲਗਾਈ, ਉਹ ਇੰਨ-ਬਿੰਨ ਨਿਭਾਵਾਂਗਾ: ਮੰਤਰੀ ਹਰਜੋਤ ਬੈਂਸ
‘ਸਿਵਲ ਜੱਜ ਭਰਤੀ ਪ੍ਰੀਖਿਆ 'ਚ ਅੰਮ੍ਰਿਤਧਾਰੀ ਉਮੀਦਵਾਰਾਂ ਨੂੰ ਦਾਖ਼ਲਾ ਨਾ ਦੇਣਾ ਸਿੱਖਾਂ ਵਿਰੁਧ ਨਫ਼ਰਤੀ ਵਿਤਕਰਾ ਹੈ': ਗੜਗੱਜ
ਸ਼੍ਰੋਮਣੀ ਅਕਾਲ ਦਲ ਤੇ ਸ਼੍ਰੋਮਣੀ ਕਮੇਟੀ ਸਾਂਝਾ ਵਫ਼ਦ ਬਣਾ ਕੇ ਭਾਰਤ ਤੇ ਰਾਜਸਥਾਨ ਸਰਕਾਰ ਪਾਸ ਮਾਮਲਾ ਉਠਾ ਕੇ ਕਰੇ ਪੱਕਾ ਹੱਲ- ਜਥੇਦਾਰ ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਗਿਆ ਤਲਬ
1 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਦਿੱਤੇ ਹੁਕਮ
Amritsar News: ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ
ਹਰ ਪੱਧਰ ਉੱਤੇ ਸਹਿਯੋਗ ਦਾ ਦਿੱਤਾ ਭਰੋਸਾ
Panthak News: 9ਵੇਂ ਪਾਤਸ਼ਾਹ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿਚ ਨੱਚਦੇ ਨਜ਼ਰ ਆਏ ਲੋਕ, ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਇਤਰਾਜ਼
Panthak News: ਸ਼ਹਾਦਤ ਦੇ ਸੰਕਲਪ ਅਤੇ ਗੁਰ ਮਰਿਆਦਾ ਨੂੰ ਲੱਗੀ ਢਾਹ : ਸ਼੍ਰੋਮਣੀ ਕਮੇਟੀ
Punjab Anti-Sacrilege Bill ਸਿਲੈਕਟਿਵ ਕਮੇਟੀ ਦੀ ਪਹਿਲੀ ਮੀਟਿੰਗ, ਬੇਅਦਬੀ ਵਿਰੋਧੀ ਬਿਲ 'ਤੇ ਹੋਈ ਚਰਚਾ
Punjab Anti-Sacrilege Bill ਇੰਦਰਬੀਰ ਨਿੱਝਰ ਨੇ ਦਿਤੀ ਜਾਣਕਾਰੀ
ਇਟਲੀ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਗੁਰਦੁਆਰਾ ਸਾਹਿਬ ਵਿਖੇ ਭਾਈ ਤਾਰੂ ਸਿੰਘ ਤੇ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ
Harjinder Singh Dhami News: ਖ਼ਾਲਸਾ ਪੰਥ ਖ਼ੁਦ ਸ਼ਤਾਬਦੀ ਮਨਾਉਣ ਦੇ ਸਮਰੱਥ, ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ: ਹਰਜਿੰਦਰ ਧਾਮੀ
''ਸਰਕਾਰ ਨਿਭਾਵੇ ਸਹਿਯੋਗੀ ਦੀ ਭੂਮਿਕਾ''
Golden Temple Threat News: ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਅੱਜ ਦਰਬਾਰ ਸਾਹਿਬ ਨੂੰ 7ਵੀਂ ਈ-ਮੇਲ ਭੇਜੀ ਗਈ ਹੈ।
Haryana News : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨਵਾਂ ਵਿਵਾਦ
Haryana News : 2014 'ਚ ਹੋਏ ਵਿੱਤੀ ਗਬਨ 'ਚ ਸ਼ਾਮਲ ਅਧਿਕਾਰੀਆਂ ਨੂੰ ਪ੍ਰਧਾਨ ਝੀਂਡਾ ਨੇ ਦਿਤੀਆਂ ਹਦਾਇਤਾਂ