ਪੰਥਕ/ਗੁਰਬਾਣੀ
Panthak News: ਬਾਦਲ ਦਲ ਦੇ ਭਾਜਪਾ ਨਾਲ ਗਠਜੋੜ ਦਾ ਖ਼ਮਿਆਜ਼ਾ ਕੌਮ ਨੂੰ ਭੁਗਤਣਾ ਪੈ ਰਿਹੈ : ਜਥੇਦਾਰ ਰਤਨ ਸਿੰਘ
ਰੋਜ਼ਾਨਾ ਸਪੋਕਸਮੈਨ ਤੇ ਉੱਚਾ ਦਰ ਬਾਬਾ ਨਾਨਕ ਵਿਰੁਧ ਕੰਮ ਕਰਨ ਵਾਲੇ ਪੰਥਕ ਨਹੀਂ ਹੋ ਸਕਦੇ
Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਣ ਪ੍ਰਤਿਸ਼ਠਾ ਦਾ ਕੋਈ ਸੰਕਲਪ ਹੀ ਨਹੀਂ : ਡਾ. ਗੁਰਦਰਸ਼ਨ ਸਿੰਘ ਢਿੱਲੋਂ
ਸਿੱਖਾਂ ਨੂੰ ਸਨਾਤਨੀ ਧਰਮ ਦੇ ਅੰਗ ਵਜੋਂ ਪੇਸ਼ ਕਰਨਾ ਸਾਡੇ ਲਈ ਵੱਡੀ ਫ਼ਿਕਰਮੰਦੀ : ਰਾਜਿੰਦਰ ਸਿੰਘ
ਗੁਰਦੁਆਰਾ ਰਕਾਬ ਗੰਜ ਸਾਹਿਬ ਮੱਥਾ ਟੇਕਣ ਪੁੱਜੇ ਕੌਮੀ BJP ਪ੍ਰਧਾਨ ਦੀ ਹਾਜ਼ਰੀ ’ਚ ਸਿੱਖ ਬੰਦੀਆਂ ਦੀ ਰਿਹਾਈ ਦੀ ਮੁੱਦਾ ਉਠਿਆ
“ਇਹੀ ਮੌਕਾ ਹੁੰਦਾ ਹੈ ਜਦ ਅਸੀਂ ਅਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾ ਸਕਦੇ ਹਾਂ
Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਰਤੀ ਪੂਜਾ ਦਾ ਕੋਈ ਸੰਕਲਪ ਨਹੀਂ ਸਗੋਂ ਇਸ ਸਬੰਧੀ ਸਖ਼ਤ ਮਨਾਹੀ ਹੈ: ਸਿੱਖ ਵਿਚਾਰ ਮੰਚ
ਡਾ. ਗੁਰਦਰਸ਼ਨ ਢਿੱਲੋਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਅੰਦਰ ਦਰਜ ਸੰਦੇਸ਼ ਦੇ ਹਵਾਲੇ ਨਾਲ ਦਸਿਆ ਕਿ ਸਿੱਖ ਮੂਰਤੀ ਪੂਜਕ ਹੋ ਹੀ ਨਹੀਂ ਸਕਦਾ ਸਗੋਂ ਬੁੱਤ ਤੋੜਕ ਹੈ
Panthak News: ਸਿੱਖ ਦਾ ਨਾਮ ਸਿੰਘ ਜਾਂ ਕੌਰ ਤੋਂ ਬਿਨਾਂ ਕਿਆਸ ਹੀ ਨਹੀਂ ਕੀਤਾ ਜਾ ਸਕਦਾ- ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਨੇ ਸਿੱਖ ਪਛਾਣ ਨੂੰ ਰਲਗੱਡ ਕਰਨ ਦੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ ’ਤੇ ਕੀਤਾ ਇਤਰਾਜ਼
Sikh News : ਵਿਆਸ ਪਰਿਵਾਰ ਦੀ 7ਵੀਂ ਪੀੜ੍ਹੀ ਕੋਲ ਅੱਜ ਵੀ ਸੁਰੱਖਿਅਤ ਹੈ ਦਸਮ ਗੁਰੂ ਜੀ ਦੀ ਹੱਥ ਲਿਖੀ ਸਨਦ
Sikh News : ਪ੍ਰਸਿੱਧ ਵਿਦਵਾਨ ਪੰਡਤ ਬੌਂਦਰੀ ਵਿਆਸ ਦੀ ਸ਼ਰਧਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਦਿਤੀ ਸੀ ਸਨਦ
SGPC News: ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੈਂਕਾਂ ਵਿਚ ਵੀ ਛੁੱਟੀ ਐਲਾਨੇ ਪੰਜਾਬ ਸਰਕਾਰ: ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
Panthak News: ਗੁਰਦੇਵ ਸਿੰਘ ਕਉਂਕੇ ਦੀ ਯਾਦ ’ਚ ਗੁਰਦੁਆਰਾ ਨਾਢਾ ਸਾਹਿਬ ਵਿਖੇ 25 ਜਨਵਰੀ ਨੂੰ ਹੋਵੇਗਾ ਮਹਾਨ ਸ਼ਹੀਦੀ ਸਮਾਗਮ
ਬਲਜੀਤ ਸਿੰਘ ਦਾਦੂਵਾਲ ਵਲੋਂ ਅੱਜ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਤੋਂ ਇਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਇਹ ਅਹਿਮ ਐਲਾਨ ਕੀਤਾ ਗਿਆ
UK ਦੀਆਂ ਪੰਥਕ ਜਥੇਬੰਦੀਆਂ ਵੱਲੋਂ ਮਤਾ ਪਾਸ, ਬਾਦਲ ਪਰਿਵਾਰ ਤੋਂ ਸਿੱਖ ਸੰਸਥਾਵਾਂ ਮੁਕਤ ਕਰਵਾਉਣ ਦੀ ਕਹੀ ਗੱਲ
ਇਸ ਪੰਥਕ ਇਕੱਠ ਵਿੱਚ ਸਿੱਖ ਕੌਮ ਨੂੰ ਦਰਪੇਸ਼ ਮਸਲੇ ਵਿਚਾਰਦਿਆਂ ਕੁਝ ਵਿਸ਼ੇਸ਼ ਮਤੇ ਪਾਸ ਕੀਤੇ ਗਏ ਜਿਨ੍ਹਾਂ ਦਾ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਨਾਲ ਸਮਰਥਨ ਕੀਤਾ ਗਿਆ।
Punjab Murder News: ਫਗਵਾੜਾ ਦੇ ਗੁਰਦੁਆਰਾ ਸਾਹਿਬ 'ਚ ਨੌਜਵਾਨ ਦਾ ਕਤਲ, ਬੇਅਦਬੀ ਦਾ ਸੀ ਸ਼ੱਕ
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।