ਪੰਥਕ
ਜੰਮੂ ਕਸ਼ਮੀਰ 'ਚ ਸਿੱਖਾਂ ਦੇ ਰਾਜਨੀਤਕ, ਧਾਰਮਕ ਤੇ ਸਮਾਜਕ ਹੱਕ ਯਕੀਨੀ ਬਣਾਏ ਜਾਣ : ਭੋਮਾ, ਜੰਮੂ
ਕਿਹਾ - ਕਸ਼ਮੀਰ ਵਿਚ ਸਿੱਖਾਂ ਦੀ ਹਾਲਤ ਫ਼ੁਟਬਾਲ ਵਰਗੀ ਬਣ ਗਈ ਹੈ ਜਿਸ ਨਾਲ ਦੋਵੇਂ ਧਿਰਾਂ ਆਪੋ ਅਪਣੀ ਖੇਡ, ਖੇਡ ਰਹੀਆਂ ਹਨ।
ਅੱਜ ਦਾ ਹੁਕਮਨਾਮਾ
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ
ਕਸ਼ਮੀਰੀ ਔਰਤਾਂ ਦੇ ਸਨਮਾਨ ਦੀ ਰਖਿਆ ਸਾਡਾ ਧਰਮ ਫ਼ਰਜ਼ : ਬਾਬਾ ਬਲਬੀਰ ਸਿੰਘ
ਔਰਤਾਂ ਬਾਰੇ ਅਪਮਾਨਜਨਕ ਟਿਪਣੀਆਂ ਤੁਰਤ ਬੰਦ ਹੋਣ
ਕਸ਼ਮੀਰ ਲੜਕੀਆਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਅੱਗੇ ਆਈ
ਗੁਰਦਵਾਰਿਆਂ 'ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ, ਸੁਰੱਖਿਅਤ ਪਹੁੰਚਾਉਣ ਲਈ ਹੋਵੇਗੀ ਮਦਦ
ਸੁਖਜਿੰਦਰ ਸਿੰਘ ਰੰਧਾਵਾ ਨੇ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਤਰਫ਼ੋਂ ਸੰਤ ਸਮਾਜ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਦੀ ਅਪੀਲ ਕੀਤੀ
ਅੱਜ ਦਾ ਹੁਕਮਨਾਮਾ
ੴ ਸਤਿਗੁਰ ਪ੍ਰਸਾਦਿ...
ਕਸ਼ਮੀਰੀ ਲੜਕੀਆਂ ਬਾਰੇ ਖੱਟੜ ਦਾ ਬਿਆਨ ਨਿਖੇਧੀਯੋਗ, ਜਨਤਕ ਮਾਫ਼ੀ ਮੰਗੇ : ਦਮਦਮੀ ਟਕਸਾਲ
ਮੌਜੂਦਾ ਹਾਲਾਤ ਤੇ ਦੁੱਖ ਦੀ ਘੜੀ 'ਚ ਅਸੀ ਕਸ਼ਮੀਰੀਆਂ ਨਾਲ ਖੜੇ ਹਾਂ
ਕਸ਼ਮੀਰੀ ਲੜਕੀਆਂ ਨੂੰ ਤੰਗ ਕਰਨ ਦਾ ਭਾਈ ਹਵਾਰਾ ਨੇ ਲਿਆ ਸਖ਼ਤ ਨੋਟਿਸ
ਕਿਹਾ - ਸਿੱਖ ਧਰਮ ਹਮੇਸ਼ਾ ਹੀ ਮਜ਼ਲੂਮਾਂ ਨਾਲ ਖੜਾ ਹੋਇਆ ਹੈ
ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ : ਬਿਸ਼ਨ ਸਿੰਘ, ਅਮੀਰ ਸਿੰਘ
ਬੇਸ਼ਕ ਭਾਰਤ-ਪਾਕਿ ਵਿਚਾਲੇ ਸਬੰਧ ਤਣਾਅਪੂਰਨ ਹਨ ਪ੍ਰੰਤੂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ
ਪਾਕਿਸਤਾਨ ਲਾਂਘੇ 'ਤੇ ਕੀਤੇ ਅਪਣੇ ਕਰਾਰ ਤੋਂ ਪਿੱਛੇ ਨਾ ਹਟੇ : ਮੁੱਖ ਮੰਤਰੀ
ਕਰਤਾਰਪੁਰ ਲਾਂਘੇ ਦੇ ਕੰਮ 'ਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ ਦਾ ਮਾਮਲਾ