ਪੰਥਕ
ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ਤੋਂ ਹਟਾਉਣ ਨਾਲ ਕੌਮ ਦੀਆਂ ਆਸਾਂ ਤੇ ਫਿਰਿਆ ਪਾਣੀ: ਧਰਮੀ ਫ਼ੌਜੀ
34 ਸਾਲ ਬਾਅਦ ਵੀ ਅਕਾਲ ਤਖ਼ਤ ਉਪਰ ਹਮਲੇ ਦੇ ਇਨਸਾਫ਼ ਵਿਚ ਦੇਰੀ ਕਿਉਂ
'ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਅਗਵਾਈ ਕਰਨ ਵਾਲਾ ਕੋਈ ਨਹੀਂ'
ਨਿਰੰਕਾਰੀ ਕਾਂਡ ਦੌਰਾਨ ਜ਼ਖ਼ਮੀ ਹੋਏ ਗਏ ਸਨ ਭਾਈ ਅਮੋਲਕ ਸਿੰਘ
ਇੰਗਲੈਂਡ ‘ਚ ਸਿੱਖਾ ਨਾਲ ਗੋਰਿਆਂ ਨੇ ਵੀ ਦਸਤਾਰਾਂ ਸਜਾ ਕੇ ਮਨਾਇਆ ਖ਼ਾਲਸਾ ਦਿਵਸ
ਯੂਕੇ ਦੇ ਸਲੋਅ ਸ਼ਹਿਰ ਵਿਖੇ ਸਿੱਖ ਭਾਈਚਾਰੇ ਵੱਲੋਂ ਕੀਤੇ ਉਪਰਾਲੇ ਵਿੱਚ ਸਥਾਨਕ ਲੋਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ...
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥
ਵਿਸਾਖੀ ਮਨਾਉਣ ਲਈ ਭਾਈ ਮਰਦਾਨਾ ਸੁਸਾਇਟੀ ਦਾ ਜੱਥਾ ਪਾਕਿਸਤਾਨ ਲਈ ਰਵਾਨਾ
ਪਾਕਿ 'ਚ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਕੇ ਜੱਥਾ ਵਾਪਸ 21 ਅਪ੍ਰੈਲ ਨੂੰ ਭਾਰਤ ਆਵੇਗਾ
ਘੱਟਗਿਣਤੀ ਸਿੱਖਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਭਾਈ ਲੌਂਗੋਵਾਲ
ਉਤਰ ਪ੍ਰਦੇਸ਼ 'ਚ ਸਿੱਖ ਟਰੱਕ ਚਾਲਕ ਦੀ ਦਾਹੜੀ ਨੂੰ ਹੱਥ ਪਾਉਣ ਦਾ ਲਿਆ ਸਖ਼ਤ ਨੋਟਿਸ
ਅਕਾਲੀ-ਕਾਂਗਰਸੀ ਮਿਲੇ ਹੋਏ ਹਨ, ਜਿਸ ਕਾਰਨ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ-ਜ਼ੋਰਾ ਸਿੰਘ
ਮੇਰੀ ਰੀਪੋਰਟ ਵਿਚ 100 ਫ਼ੀ ਸਦੀ ਸੱਚ ਲਿਖਿਆ ਹੈ ਕਿ ਬੇਅਦਬੀ ਮਾਮਲੇ ਦਾ ਅਸਲ ਦੋਸ਼ੀ ਕੌਣ ਹੈ?
ਸੱਭ ਤੋਂ ਮਹੱਤਵਪੂਰਨ ਕੜੀ ਸੀ ਕੁੰਵਰ ਵਿਜੇ ਪ੍ਰਤਾਪ : ਦਲ ਖ਼ਾਲਸਾ
ਸਪੈਸ਼ਲ ਪੜਤਾਲੀਆ ਟੀਮ ਦੇ ਮੈਂਬਰ ਨੂੰ ਲਾਹੁਣ ਦਾ ਮਾਮਲਾ
SGPC ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਜਾਰੀ
ਫ਼ਰਵਰੀ ਤੇ ਮਾਰਚ 'ਚ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ 20 ਵੱਡੇ ਗੁਰਮਤਿ ਸਮਾਗਮ ਕਰਵਾਏ
ਅੱਜ ਦਾ ਹੁਕਮਨਾਮਾ
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ॥