ਪੰਥਕ
ਤਿੰਨ ਦਿਨਾਂ ਗੁਰੂ ਮਾਨਿਉ ਗ੍ਰੰਥ ਚੇਤਨਾ ਸਮਾਗਮ ਦੀ ਸਮਾਪਤੀ
ਸ਼੍ਰੋਮਣੀ ਕਮੇਟੀ ਝੂਠ ਦੀ ਦੁਕਾਨਦਾਰੀ ਚਲਾਉਣ ਵਾਲੇ ਪਖੰਡੀਆਂ ਵਿਰੁਧ ਕਾਰਵਾਈ ਕਰੇ: ਭਾਈ ਰਣਜੀਤ ਸਿੰਘ
ਗਿਆਨੀ ਇਕਬਾਲ ਸਿੰਘ ਦੀ ਜ਼ੁਬਾਨ ਬੰਦ ਕਰਨ ਲਈ ਧਾਰਮਕ ਡੰਡਾ ਇਸਤੇਮਾਲ ਕਰਨ ਦੀਆਂ ਤਿਆਰੀਆਂ ਸ਼ੁਰੂ
ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲੈਣ ਦੀ ਤਿਆਰੀ ਵਿੱਢੀ
ਗਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇੜਛਾੜ : ਗਰੇਵਾਲ
20 ਕਰੋੜੀ ਗਤਕਾ ਲੀਗ ਦੀਆਂ ਰਸੀਦਾਂ ਫ਼ਰਜ਼ੀ, ਸਟੇਡੀਅਮ ਦੀ ਜਾਅਲੀ ਬੁਕਿੰਗ ਕਰਾਉਣ ਦਾ ਪਰਦਾ ਫ਼ਾਸ਼
ਸੁਰਜੀਤ ਪਾਤਰ ਨੂੰ ਗੁਰੂ ਸਾਹਿਬ ਤੋਂ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਸਿੱਖਾਂ ਨਾਲ ਕੌਝਾ ਮਜ਼ਾਕ : ਭੋਮਾ
ਕਿਹਾ, ਸ਼ਾਇਦ ਅਗਲਾ ਕਦਮ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਦਾ ਯੂਨੀਵਰਸਟੀ ਦੇ ਨਾਮ ਨੂੰ ਬਦਲਣ ਦਾ ਹੋਵੇਗਾ
'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਦੇ ਪੋਤਰੇ ਨੇ ਕੈਨੇਡਾ ਵਿਚ ਮਾਰੀ ਮੱਲ
ਕਾਲਜ ਪ੍ਰਧਾਨ ਦੀ ਚੋਣ ਜਿੱਤੀ
ਸਿੱਖਾਂ ਦੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਨੂੰ ਦਰਸਾਉਂਦੀ ਹੈ ਫ਼ਿਲਮ 'ਕੇਸਰੀ' : ਰਾਣਾ ਸੋਢੀ
ਕਿਹਾ, ਅਜਿਹੇ ਸ਼ਾਨਦਾਰ ਉਪਰਾਲਿਆਂ ਨੂੰ ਹੁਲਾਰਾ ਦੇਣ ਦੀ ਲੋੜ
ਅੱਜ ਦਾ ਹੁਕਮਨਾਮਾ
ਸਲੋਕੁ ਮ; ੩ ॥ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥
ਚਿੱਟੀਸਿੰਘਪੁਰਾ ਕਾਂਡ ਦੀ ਹੋਵੇ ਸੀਬੀਆਈ ਜਾਂਚ
19 ਸਾਲ ਪਹਿਲਾਂ ਹੋਇਆ ਸੀ 35 ਸਿੱਖਾਂ ਦਾ ਕਤਲ
ਗੁਟਕਾ ਸਾਹਿਬ ਚੋਰੀ, ਸੀਸੀਟੀਵੀ ਕੈਮਰਿਆਂ ਰਾਹੀਂ ਪਤਾ ਲੱਗੀ ਘਟਨਾ
ਸੁਰਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਨਿਊਜ਼ੀਲੈਂਡ ਹਮਲਾ: ਪੀੜਤ ਪਰਵਾਰਾਂ ਨੂੰ ਮੁਫ਼ਤ ਸਫ਼ਰ ਕਰਵਾ ਰਿਹੈ ਸਿੱਖ
ਦੋ ਮਸਜਿਦਾਂ 'ਤੇ ਹੋਏ ਹਮਲੇ ਵਿਚ ਮਾਰੇ ਗਏ ਸਨ 50 ਵਿਅਕਤੀ