ਪੰਥਕ
ਸਿੱਖ ਮੁਸਲਿਮ ਸਾਂਝਾ ਫ਼ਰੰਟ ਵਲੋਂ ਨਵੇਂ ਕਾਰਜਕਾਰੀ ਜਥੇਦਾਰ ਦਾ ਸਨਮਾਨ
ਸਿੱਖ ਮੁਸਲਿਮ ਸਾਂਝਾ ਫ਼ਰੰਟ ਵਲੋਂ ਸ਼੍ਰੀ ਅਕਾਲ ਤਖਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਕੱਤਰੇਤ ਵਿਖੇ ਸਨਮਾਨਿਤ ਕੀਤਾ ਗਿਆ............
ਦਿੱਲੀ ਦੇ ਸਿੱਖ ਪਤਵੰਤੇ ਜੀ ਕੇ ਤੋਂ ਗੁਰਦਵਾਰਾ ਗੋਲਕ ਦੀ ਦੁਰਵਰਤੋਂ ਦਾ ਹਿਸਾਬ ਮੰਗਣ: ਸਰਨਾ
ਪਿਛਲੇ ਦਿਨੀਂ ਦਿੱਲੀ ਦੇ ਪੰਜ ਤਾਰਾ ਹੋਟਲ 'ਲੀਅ ਮੈਰੀਡੀਅਨ' 'ਚ ਦਿੱਲੀ ਦੇ ਸਿੱਖ ਪਤਵੰਤਿਆਂ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਾਂ ਬਾਰੇ....
ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਤੋਂ ਦੀਵਾਲੀ ਮੌਕੇ ਖਾਲਸਾ ਪੰਥ ਦੇ ਨਾਂ ਸੰਦੇਸ਼
ਮੰਡ ਸਮੇਤ ਸਾਰਿਆਂ ਨੇ ਪੰਥਵਿਰੋਧੀ ਤਾਕਤਾਂ ਦੇ ਨਾਲ-ਨਾਲ ਬਾਦਲਾਂ ਨੂੰ ਰਖਿਆ ਨਿਸ਼ਾਨੇ 'ਤੇ.....
ਬੇਅਦਬੀ ਮਾਮਲੇ 'ਚ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਗ੍ਰਿਫਤਾਰ
ਗ੍ਰਿਫਤਾਰ ਕੀਤੇ ਡੇਰਾ ਪ੍ਰੇਮੀ ਜਿੰਮੀ ਅਰੋੜਾ ਦੀ ਐਸ.ਐਸ.ਪੀ ਵਲੋਂ ਪੁਸ਼ਟੀ
ਅੱਜ ਦਾ ਹੁਕਮਨਾਮਾਂ
ਧਨਾਸਰੀ ਮਹਲਾ ੪॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਪਾਕਿ ਨਾਲ ਗੱਲ ਕੀਤੀ ਜਾਵੇ : ਲੌਂਗੋਵਾਲ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਕੋਲ ਲੌਂਗੋਵਾਲ ਨੇ ਕਈ ਮੰਗਾਂ ਰਖੀਆਂ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੂੰ ਸੰਦੇਸ਼ ਦੇਣ ਸਮੇਂ ਕਾਲੀਆਂ ਝੰਡੀਆਂ ਵਿਖਾਈਆਂ
ਰੌਲੇ-ਰੱਪੇ ਦੌਰਾਨ ਕਾਰਜਕਾਰੀ ਜਥੇਦਾਰ ਨੇ ਪਲੇਠਾ ਸੰਦੇਸ਼ ਪੜ੍ਹਿਆ
ਅੱਜ ਦਾ ਹੁਕਮਨਾਮਾਂ
ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥
ਗੁਰੂਆਂ ਦਾ ਅਪਮਾਨ ਸਰਕਾਰੀ ਕਿਤਾਬਾਂ ਵਿਚ ਨਹੀਂ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਵਿਚ ਹੋਇਆ
ਗਵਰਨਰ ਪੜਤਾਲ ਕਰ ਕੇ ਮੁਕੱਦਮੇ ਦਰਜ ਕਰੇ : ਲੋਕ ਭਲਾਈ ਵੈਲਫ਼ੇਅਰ ਕਮੇਟੀ ਦੀ ਮੰਗ
ਧਰਮੀ ਫ਼ੌਜੀਆਂ ਨੇ ਇਨਸਾਫ਼ ਮੋਰਚੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦੀ ਕੀਤੀ ਪੇਸ਼ਕਸ਼
ਟਕਸਾਲੀ ਅਕਾਲੀਆਂ ਨੂੰ ਹੋਣ ਲੱਗੈ ਬਾਦਲਾਂ ਦੀਆਂ ਕਰਤੂਤਾਂ ਦਾ ਅਹਿਸਾਸ : ਦਾਦੂਵਾਲ