ਪੰਥਕ
ਸੱਜਣ ਕੁਮਾਰ ਦਾ ਹੋਇਆ 'ਝੂਠ' ਫੜਨ ਦਾ ਟੈਸਟ, ਨਾਰਕੋ ਟੈਸਟ ਦੀ ਮੰਗ
ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦਾ ਅੱਜ ਇਥੋਂ ਦੀ ਸੈਂਟਰਲ ਫ਼ਾਰੈਂਸਿਕ ਸਾਇੰਸ ਲੈਬ (ਸੀਐਫਐਸਐਲ) ਵਿਚ ਝੂਠ ਫੜਨ ਦਾ ਟੈਸਟ ਕੀਤਾ ਗਿਆ।ਇਥੋਂ ...
ਦਰਬਾਰ ਸਾਹਿਬ ਨਤਮਸਤਕ ਹੋਏ ਬ੍ਰੈਟ ਲੀ
ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟ ਖਿਡਾਰੀ ਬ੍ਰੈਟ ਲੀ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਹ ਬੀਤੇ ਕਲ ਇਥੇ ਸ੍ਰੀ...
ਦਿੱਲੀ 'ਚ ਧਰਮ ਪ੍ਰਚਾਰ ਲਹਿਰ ਤੇਜ਼ ਕਰੇਗੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਸਥਿਤ ਸਿੱਖ ਮਿਸ਼ਨ ਦੀ ਇਮਾਰਤ ਦਾ ਨਵੀਨੀਕਰਨ ਕਰਨ ਉਪਰੰਤ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ...
ਧਮਕੀਆਂ ਦੇ ਹਮਾਇਤੀਆਂ ਨੂੰ ਪਵੇ ਨੱਥ: ਦਿਲਗੀਰ
ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਚਾਰ ਬੰਦਿਆਂ ਨੂੰ ਸਿਰਫ਼ ਨੁਕਸੇ-ਅਮਨ ਹੇਠ ਗ੍ਰਿਫ਼ਤਾਰ ਕਰ ਲਵੇ ਤਾਂ ਸੂਬੇ ਵਿਚ ...
ਸਿੱਖ ਦੇ ਹਮਲਾਵਰਾਂ ਵਿਰੁਧ ਹੋਵੇ ਸਖ਼ਤ ਕਾਰਵਾਈ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਜਾਅਲੀ ਵਟਸਐਪ ਖ਼ਬਰ 'ਤੇ ਗੁਲਬਰਗਾ ਵਿੱਚ ਇਕ ਸਿੱਖ ਵਿਅਕਤੀ 'ਤੇ ਕਥਿਤ ਹਮਲਾ ਕਰਨ ਵਿਚ...
ਬੇਅਦਬੀ ਘਟਨਾਵਾਂ ਦਾ ਮਾਮਲਾ 'ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਸੀ ਮਕਸਦ'
ਸੂਬੇ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਸੋਝੀ ਸਮਝੀ ਸਾਜ਼ਸ਼ ਤਹਿਤ ਅੰਜਾਮ ਦਿਤਾ ਗਿਆ ਸੀ ਤਾਕਿ ...
ਭਾਈਚਾਰਕ ਸਾਂਝ: ਦੁਬਈ ਦੇ ਸਿੱਖਾਂ ਨੇ ਦਿਤੀ ਇਫ਼ਤਾਰ ਦੀ ਦਾਅਵਤ
ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ਦਾਅਵਤ ਕੀਤੀ ...
ਅੰਮ੍ਰਿਤਸਰ: ਸਹੂਲਤਾਂ ਤੋਂ ਵਾਂਝੀ ਵਿਰਾਸਤੀ ਗਲੀ
ਅੰਮ੍ਰਿਤਸਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਿਆਂ ਸੂਬੇ ਦੀ ਸਾਬਕਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਮੁੱਖ ਰਸਤੇ ਨੂੰ ...
ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਅੱਜ
ਪਾਣੀਪਤ ਜ਼ਿਲ੍ਹੇ ਵਿਚ ਅੱਜ ਇਤਿਹਾਸਿਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਚ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨੀਂਹ ਪੱਥਰ ਰੱਖਿਆ ਜਾਏਗਾ।
ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਤ ਨਗਰ ਕੀਰਤਨ ਸਜਾਇਆ
ਜੂਨ 1984 ਦਾ ਸ਼ਹੀਦੀ ਸਾਕੇ ਦੀ ਯਾਦ ਤਾਜ਼ਾ ਕਰਦੇ ਹੋਏ ਭਾਈ ਗੁਰਸੇਵਕ ਸਿੰਘ ਭਾਣਾ ਦੀ ਅਗਵਾਈ 'ਚ ਦੂਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਪਿੰਡ ਭਾਣਾ ਤੋਂ ...