ਪੰਥਕ
ਗਿਆਨੀ ਇਕਬਾਲ ਸਿੰਘ ਪੰਥ ਦੇ ਦੋਖੀ ਵਿਅਕਤੀਆਂ ਦੇ ਨਾਮ ਜਨਤਕ ਕਰਨ : ਪ੍ਰਿਤਪਾਲ ਸਿੰਘ
ਗਿਆਨੀ ਇਕਬਾਲ ਸਿੰਘ ਅਪਣੀ ਭੁੱਲ ਸੁਧਾਰਦੇ ਹੋਏ ਅਪਣਾ ਫ਼ੈਸਲਾ ਵਾਪਸ ਲਵੋ ਅਤੇ ਉਨ੍ਹਾਂ ਲੋਕਾਂ ਦੇ ਨਾਮ ਜਨਤਕ ਕਰੋ ਜਿਨ੍ਹਾਂ ਦੇ ਕਹਿਣ 'ਤੇ ਤੁਸੀ ਇਹ ਫ਼ੈਸਲਾ ਲਿਆ ਸੀ।
ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੋਂ ਪਹਿਲਾਂ 'ਉੱਚਾ ਦਰ' ਸ਼ੁਰੂ ਕਰਨ ਸਬੰਧੀ ਮੀਟਿੰਗਾਂ ਦਾ ਦੌਰ ਸ਼ੁਰੂ
ਯੁੱਗ ਪੁਰਸ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਪੁਰਬ ਤੋਂ ਪਹਿਲਾਂ 'ਉੱਚਾ ਦਰ ਬਾਬੇ ਨਾਨਕ ਦਾ' ਮਿਉਜ਼ੀਅਮ ਸ਼ੁਰੂ ਕਰਨ ਸਬੰਧੀ ਮੀਟਿੰਗ ਦਾ ਸਿਲਸਿਲਾ ਆਰੰਭ ਦਿਤਾ ਗਿਆ ਹੈ।
ਆਨੰਦ ਮੈਰਿਜ ਐਕਟ ਦਿੱਲੀ 'ਚ ਲਾਗੂ, ਸਿਖਾਂ ਨੇ ਕੇਜਰੀਵਾਲ ਦਾ ਕੀਤਾ ਧੰਨਵਾਦ
ਹੁਣ ਆਨੰਦ ਮੈਰਿਜ ਐਕਟ ਅਧੀਨ ਸਰਟੀਫ਼ੀਕੇਟ ਜਾਰੀ ਹੋਣ ਨਾਲ ਸਿੱਖਾਂ ਦੀਆਂ ਔਕੜਾਂ ਦੇ ਹੱਲ ਹੋ ਜਾਣਗੇ।
ਦਸਤਾਰ ਸਿੱਖ ਦੀ ਵਖਰੀ ਹੋਂਦ ਦਾ ਚਿੰਨ੍ਹ : ਜਸਵਿੰਦਰ ਸਿੰਘ ਐਡਵੋਕੇਟ
ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ।
ਪਾਕਿ 'ਚ ਖ਼ਾਲਸੇ ਦਾ ਸਾਜਨਾ ਦਿਵਸ ਮਨਾ ਕੇ ਜਥਾ ਭਾਰਤ ਪਰਤਿਆ
ਪਾਕਿਸਤਾਨ ਵਿਖੇ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਖ਼ਾਲਸੇ ਦਾ ਸਾਜਨਾ ਦਿਵਸ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਸਵਦੇਸ਼ ਪਰਤ ਆਇਆ
ਦੋਸ਼ੀਆਂ ਨੂੰ ਕਿਉਂ ਬਚਾਅ ਰਹੀ ਹੈ ਦਿੱਲੀ ਕਮੇਟੀ: ਵਾਲੀਆ
ਤਿੰਨ ਮੁਲਾਜ਼ਮਾਂ 'ਤੇ ਔਰਤਾਂ ਨਾਲ ਛੇੜਛਾੜ ਕਰਨ ਦਾ ਮਾਮਲਾ
ਨੌਜਵਾਨਾਂ ਨੂੰ ਗੁਰੂ ਨਾਨਕ ਦੀਆਂ ਸਿਖਿਆਵਾਂ 'ਤੇ ਚੱਲਣ ਦੀ ਲੋੜ: ਭਾਈ ਲੌਂਗੋਵਾਲ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੀਆਂ ਸਿਖਿਆਵਾਂ 'ਤੇ ਚੱਲਣ ਦੀ ਲੋੜ ਹੈ।
ਸੁਪਰੀਮ ਕੋਰਟ ਵਲੋਂ ਪਗੜੀ ਦੀ ਮਹੱਤਤਾ ਬਾਰੇ ਸਵਾਲ ਪੁਛਣਾ ਮੰਦਭਾਗਾ: ਸਰਨਾ
ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿਚ ਇਹ ਪਹਿਲੀ ਘਟਨਾ
ਧਾਰਮਕ ਜਥੇ ਨਾਲ ਪਾਕਿ ਗਈ ਕਿਰਨ ਬਾਲਾ ਦਾ ਮਾਮਲਾ ਧਾਰਮਕ ਜਥਿਆਂ ਦੇ ਅਕਸ ਨੂੰ ਕੀਤਾ ਦਾਗਦਾਰ
ਮਹਿਲਾ ਦੀ ਸਿਫ਼ਾਰਸ਼ ਦਰਬਾਰ ਸਾਹਿਬ ਦੇ ਮੈਨੇਜਰ ਵਲੋਂ ਕੀਤੀ ਗਈ ਦੱਸੀ ਜਾਂਦੀ ਹੈ।
ਪਾਕਿਸਤਾਨੀ ਸਿੱਖਾਂ ਦੀ ਮੰਗ - ਕਿਰਨ ਬਾਲਾ ਨੂੰ ਭਾਰਤ ਵਾਪਸ ਭੇਜਿਆ ਜਾਵੇ
ਗੜਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਅਪਣਾ ਨਾਂ ਬਦਲ ਕੇ ਆਮਨਾ ਬੀਬੀ ਰੱਖ ਲਿਆ ਹੈ।