ਟੋਕੀਉ ਉਲੰਪਿਕ
ਕੋਰੋਨਾ ਸੰਕਟ: ਟੋਕਿਓ 'ਚ ਆਏ 2,000 ਕੇਸ, 15 ਜਨਵਰੀ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ
ਵੀਰਵਾਰ ਨੂੰ ਟੋਕਿਓ ਵਿਚ 1,979 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ।
ਹਰਵਿੰਦਰ ਸਿੰਘ ਨੂੰ ਮਿਲੀ Tokyo Paralympics ਦੀ ਟਿਕਟ, ਤੀਰਅੰਦਾਜ਼ੀ ’ਚ ਰੌਸ਼ਨ ਕਰੇਗਾ ਦੇਸ਼ ਦਾ ਨਾਂਅ
ਟੋਕਿਓ ਵਿਚ ਪੈਰਾ ਤੀਰਅੰਦਾਜ਼ੀ ਦੇ ਰਿਕਰਵ ਈਵੈਂਟ ਵਿਚ ਖੇਡਣ ਵਾਲੇ ਹਰਵਿੰਦਰ ਸਿੰਘ ਹਰਿਆਣਾ ਦੇ ਇਕਲੌਤੇ ਖਿਡਾਰੀ ਹੋਣਗੇ।
ਨਵਾਂਗਾਓ ਦੀ Reena Khokhar ਟੋਕਿਓ ਉਲੰਪਿਕ 'ਚ ਦਿਖਾਵੇਗੀ ਤਾਕਤ
23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਨਵਾਂਗਾਓ ਦੀ ਰਹਿਣ ਵਾਲੀ ਰੀਨਾ ਖੋਖਰ ਦੀ ਮਹਿਲਾ ਹਾਕੀ ਟੀਮ ਵਿਚ ਚੋਣ ਹੋਈ ਹੈ।
ਮਾਂ ਨੇ ਗਹਿਣੇ ਵੇਚ ਕੇ ਧੀ ਨੂੰ ਬਣਾਇਆ ਤਲਵਾਰਬਾਜ਼, ਹੁਣ ਉਲੰਪਿਕ 'ਚ ਇਤਿਹਾਸ ਰਚਣ ਜਾ ਰਹੀ ਭਵਾਨੀ ਦੇਵੀ
ਡਾਂ ਦੇ ਇਤਿਹਾਸ ਵਿਚ ਅੱਜ ਤੱਕ ਕੋਈ ਵੀ ਭਾਰਤੀ ਤਲਵਾਰਬਾਜ਼ ਕਦੀ ਉਲੰਪਿਕ ਤੱਕ ਨਹੀਂ ਪਹੁੰਚ ਸਕਿਆ
Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ
ਟੋਕਿਓ ਉਲੰਪਿਕ ਦੀ ਸ਼ੁਰੂਆਤ 23 ਜੁਲਾਈ ਤੋਂ ਹੋ ਰਹੀ ਹੈ। ਇਸ ਦੌਰਾਨ ਉਲੰਪਿਕ ਕੁਆਲੀਫਾਈ ਕਰਨ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਵੀ ਲਗਭਗ ਤੈਅ ਹੈ।
ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ
ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਟੋਕੀਓ ਉਲੰਪਿਕ (Tokyo Olympics) ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦੀ ਚੋਣ ਹੋ ਚੁੱਕੀ ਹੈ।