ਟੋਕੀਉ ਉਲੰਪਿਕ
Tokyo Olympics: ਸ਼ੂਟਿੰਗ ਮੁਕਾਬਲੇ ਦੇ Top-4 ‘ਚ ਜਗ੍ਹਾ ਨਹੀਂ ਬਣਾ ਪਾਈ ਮਨੂੰ-ਸੌਰਭ ਦੀ ਜੋੜੀ
ਟੋਕਿਉ ਉਲੰਪਿਕ ਵਿਚ, ਇੱਕ ਹੋਰ ਤਮਗਾ ਭਾਰਤ ਦੇ ਹੱਥ ਆਉਂਦਾ-ਆਉਂਦਾ ਰਹਿ ਗਿਆ।
ਟੋਕੀਉ ਉਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਦਿੱਤੀ ਮਾਤ
ਅੱਜ ਟੋਕੀਉ ਉਲੰਪਿਕ ਦਾ ਪੰਜਵਾਂ ਦਿਨ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਉ ਉਲੰਪਿਕ ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ।
ਉਲੰਪਿਕ: ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਪਹੁੰਚੀ ਮੀਰਾਬਾਈ ਚਾਨੂ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
ਟੋਕੀਉ ਉਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗ਼ਾ ਜਿਤਾਉਣ ਵਾਲੀ ਮਹਿਲਾ ਵੇਟਲਿਫ਼ਟਰ ਮੀਰਾਬਾਈ ਚਾਨੂ ਅੱਜ ਟੋਕੀਉ ਤੋਂ ਦਿੱਲੀ ਪਹੁੰਚੀ ਹੈ।
Tokyo Olympics ‘ਚ ਮਨਿਕਾ ਬੱਤਰਾ ਦਾ ਸਫ਼ਰ ਹੋਇਆ ਖ਼ਤਮ, ਤੀਜੇ ਦੌਰ ਵਿਚ 0-4 ਨਾਲ ਹਾਰੀ
ਮਨੀਕਾ ਦੇ ਹਾਰਨ ਨਾਲ, ਹੁਣ ਮਹਿਲਾ ਟੇਬਲ ਟੈਨਿਸ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ।
Tokyo Olympics: ਮੀਰਾਬਾਈ ਚਾਨੂ ਨੂੰ ਮਿਲ ਸਕਦਾ ਸੋਨ ਤਗਮਾ, ਚੀਨੀ ਖਿਡਾਰਣ ਦਾ ਹੋਵੇਗਾ ਡੋਪ ਟੈਸਟ
ਜੇਕਰ ਚੀਨ ਦੀ ਵੇਟਲਿਫਟਰ ਡੋਪ ਟੈਸਟ ਵਿਚ ਅਸਫ਼ਲ ਰਹਿੰਦੀ ਹੈ, ਤਾਂ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਗਮਾ ਸੋਨੇ ਵਿਚ ਤਬਦੀਲ ਹੋ ਜਾਵੇਗਾ।
Oympics: ਭਵਾਨੀ ਦੇਵੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਪਰ ਦੂਜੇ ਗੇੜ੍ਹ ‘ਚ ਕਰਨਾ ਪਿਆ ਹਾਰ ਦਾ ਸਾਹਮਣਾ
27 ਸਾਲ ਦੀ ਇਸ ਭਾਰਤੀ ਮਹਿਲਾ ਤਲਵਾਰਬਾਜ਼ ਨੇ ਹਾਰ ਕੇ ਵੀ ਹਰ ਕਿਸੇ ਦਾ ਦਿਲ ਜਿੱਤੀਆ ਅਤੇ ਇਤਿਹਾਸ ਰਚ ਦਿੱਤਾ ਹੈ।
ਤੀਰਅੰਦਾਜ਼ੀ 'ਚ ਭਾਰਤ ਨੂੰ ਮਿਲੀ ਜਿੱਤ, ਕਜਾਖ਼ਿਸਤਾਨ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਐਂਟਰੀ
ਕੁਆਰਟਰ ਫਾਈਨਲ ਵਿਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ।
ਉਲੰਪਿਕ: ਹਾਰ ਤੋਂ ਬਾਅਦ ਬੋਲੇ ਦਿਲਪ੍ਰੀਤ, ‘ਵੱਡਾ ਸਬਕ ਮਿਲਿਆ ਪਰ ਵਾਪਸੀ ਕਰਨ ਦਾ ਅਜੇ ਵੀ ਮੌਕਾ ਹੈ’
ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ, ‘ਆਸਟ੍ਰੇਲੀਆ ਖਿਲਾਫ਼ 7-1 ਨਾਲ ਹੋਈ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ’।
ਟੋਕੀਓ ਓਲੰਪਿਕ: ਆਸਟ੍ਰੇਲੀਆ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ 7-1 ਨਾਲ ਹਰਾਇਆ
ਭਾਰਤ ਦੇ ਓਲੰਪਿਕ ਇਤਿਹਾਸ ਵਿੱਚ ਸ਼ਰਮਨਾਕ ਹਾਰਾਂ ਵਿੱਚੋਂ ਇੱਕ
Tokyo: Super Mom ਮੈਰੀਕਾਮ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਦੂਜੇ ਗੇੜ ਵਿਚ ਪਹੁੰਚੀ
ਡੋਮੀਨੀਕਨ ਰੀਪਬਲਿਕ ਦੀ ਖਿਡਾਰਣ ਨੂੰ 4-1 ਨਾਲ ਹਰਾਇਆ