ਟੋਕੀਉ ਉਲੰਪਿਕ
ਟੋਕੀਓ ਓਲੰਪਿਕ : ਟੇਬਲ ਟੈਨਿਸ ਖਿਡਾਰੀ ਸਾਥਿਆਨ ਪੁਰਸ਼ ਦੂਜੇ ਗੇੜ ਦਾ ਮੁਕਾਬਲਾ ਹਾਰ ਕੇ ਹੋਏ ਬਾਹਰ
ਪਹਿਲੀ ਗੇਮ ਬਰਾਬਰੀ ਦਾ ਸੀ ਅਤੇ ਹਾਂਗ ਕਾਂਗ ਦੇ ਖਿਡਾਰੀ ਨੇ ਫੋਰਹੈਂਡਸ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਸਮੇਂ ਇਸ ਨੂੰ ਜਿੱਤ ਲਿਆ।
ਨਿਸ਼ਾਨੇਬਾਜ਼ੀ 'ਚ ਭਾਰਤ ਨੂੰ ਮਿਲੀ ਨਿਰਾਸ਼ਾ, ਦੀਪਕ ਤੇ ਦਿਵਿਆਂਸ਼ ਵੀ ਮੈਡਲ ਦੀ ਦੌੜ 'ਚੋਂ ਬਾਹਰ
10 ਮੀਟਰ ਏਅਰ ਪਿਸਟਲ 'ਚ ਮਨੂ ਭਾਕਰ (Manu Bhakar) ਤੇ ਯਸ਼ਸਵਨੀ ਸਿੰਘ ਦੇਸਵਾਲ (Yashaswini Singh Deswal), ਦੋਵੇਂ ਹੀ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈਆਂ।
Tokyo Olympics: ਸਾਨੀਆ ਤੇ ਅੰਕਿਤਾ ਦੀ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਗੇੜ 'ਚ ਹਾਰੀ, ਹੋਈ ਬਾਹਰ
ਸਾਨੀਆ ਅਤੇ ਅੰਕਿਤਾ ਨੇ ਪਹਿਲਾ ਸੈੱਟ 6.0 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਅਗਲੇ 2 ਸੈੱਟ ਵਿਚ ਅਸਫਲ ਹੋ ਗਈਆਂ।
ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਨਹੀਂ ਬਣਾ ਪਾਈਆਂ ਮਨੂੰ ਤੇ ਯਸ਼ਸਵਿਨੀ ਫ਼ਾਈਨਲ 'ਚ ਜਗ੍ਹਾ
ਸਿਖਰ 'ਤੇ ਰਹੀ ਚੀਨ ਦੀ ਜਿਆਨ ਰਾਨਸ਼ਿੰਗ, ਜਿਸ ਨੇ 587 ਅੰਕ ਲੈ ਕੇ ਉਲੰਪਿਕ ਰਿਕਾਰਡ ਬਣਾਇਆ।
olympics: ਪੀ.ਵੀ ਸਿੰਧੂ ਨੇ ਪਹਿਲੇ ਮੈਚ ਵਿਚ ਹੀ ਛੁਡਾਏ ਛੱਕੇ, ਸਿਰਫ਼ 28 ਮਿੰਟ 'ਚ ਜਿੱਤਿਆ ਮੈਚ
ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਸਾਹਮਣਾ ਹੁਣ ਹਾਂਗ ਕਾਂਗ ਦੀ ਚਿਯੁੰਗ ਇੰਗਾਨ ਯੀ ਨਾਲ ਹੋਵੇਗਾ
Tokyo Olympics: ਰਾਣਾ ਸੋਢੀ ਵਲੋਂ ਵੇਟਲਿਫ਼ਟਰ ਮੀਰਾਬਾਈ ਚਾਨੂ 'ਦੇਸ਼ ਦੀ ਸ਼ਾਨ' ਕਰਾਰ
ਰਾਣਾ ਸੋਢੀ ਨੇ ਉਲੰਪਿਕ ਵਿਚ ਹਾਕੀ ਦੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ ਫੁੰਡਣ ਲਈ ਭਾਰਤੀ ਹਾਕੀ ਟੀਮ ਦੀ ਸ਼ਲਾਘਾ ਕੀਤੀ।
ਓਲੰਪਿਕ: ਭਾਰਤ ਨੂੰ ਲੱਗਿਆ ਝਟਕਾ, ਤੀਰਅੰਦਾਜ਼ੀ 'ਚ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਹਾਰੇ
ਸ਼ਨੀਵਾਰ ਸਵੇਰੇ ਚੀਨੀ ਤਾਈਪੇ ਦੀ ਜੋੜੀ ਨੂੰ ਹਰਾ ਕੇ 3 ਨੂੰ ਟੋਕਿਓ ਓਲੰਪਿਕ ਦੇ ਮਿਕਸਡ ਡਬਲਜ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਬਣਾਈ ਸੀ ਜਗ੍ਹਾ
21 ਸਾਲ ਬਾਅਦ ਵੇਟਲਿਫਟਿੰਗ ਦੇ ਇਤਿਹਾਸ 'ਚ ਮੀਰਾਬਾਈ ਨੇ ਭਾਰਤ ਦੀ ਝੋਲੀ ਪਾਇਆ ਤਮਗਾ
2016 'ਚ ਮੀਰਾ ਬਾਈ ਵੇਟਲਿਫਟਿੰਗ 'ਚ ਹੋ ਗਈ ਸੀ ਅਸਫ਼ਲ
Olympics: ਭਾਰਤ ਦੀ ਝੋਲੀ ਪਹਿਲਾ ਮੈਡਲ, ਵੇਟਲਿਫਟਰ ਮੀਰਾ ਬਾਈ ਚਾਨੂ ਨੇ ਜਿੱਤਿਆ ਚਾਂਦੀ ਦਾ ਤਮਗਾ
ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ 49 ਕਿੱਲੋ ਭਾਰ ਵਰਗ ਵਿਚ ਤਗਮਾ ਜਿੱਤਿਆ।
Olympics ਦਾ ਪਹਿਲਾ ਗੋਲਡ ਚੀਨ ਦੇ ਨਾਮ, ਨਿਸ਼ਾਨੇਬਾਜ਼ ਯਾਨ ਕਿਯਾਨ ਨੇ ਲਗਾਇਆ ਜ਼ਬਰਦਸਤ ਨਿਸ਼ਾਨਾ
ਉਸ ਨੇ 251.8 ਦੇ ਨਵੇਂ ਓਲੰਪਿਕ ਰਿਕਾਰਡ ਨਾਲ ਫਾਈਨਲ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ।