
ਹਰ ਕਿਸੇ ਦੇ ਮਨ ਵਿਚ ਅਪਣੇ ਘਰ ਨੂੰ ਲੈ ਕੇ ਇਕ ਸੁਪਨਾ ਹੁੰਦਾ ਹੈ ਇਸ ਲਈ ਜਦੋਂ ਗੱਲ ਹੋਵੇ ਇਸ ਨੂੰ ਸਜਾਉਣ ਦੀ ਤਾਂ ਭਲਾ ਕਿਉਂ ਨਾ ਹੋਵੇ ਕੁੱਝ ਖਾਸ ਜੋ ਕਿ ਤੁਹਾਡੇ ...
ਹਰ ਕਿਸੇ ਦੇ ਮਨ ਵਿਚ ਅਪਣੇ ਘਰ ਨੂੰ ਲੈ ਕੇ ਇਕ ਸੁਪਨਾ ਹੁੰਦਾ ਹੈ ਇਸ ਲਈ ਜਦੋਂ ਗੱਲ ਹੋਵੇ ਇਸ ਨੂੰ ਸਜਾਉਣ ਦੀ ਤਾਂ ਭਲਾ ਕਿਉਂ ਨਾ ਹੋਵੇ ਕੁੱਝ ਖਾਸ ਜੋ ਕਿ ਤੁਹਾਡੇ ਬਜਟ ਦੇ ਮੁਤਾਬਕ ਵੀ ਹੋਵੇ। ਬਾਜ਼ਾਰ ਵਿਚ ਅੱਜ ਕੱਲ ਇੰਨੇ ਡੈਕੋਰੇਟਿਵ ਆਇਟਮ ਮੌਜੂਦ ਹਨ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਖਰੀਦ ਸਕਦੇ ਹੋ। ਅਪਣੇ ਘਰ ਨੂੰ ਇਕ ਵੱਖ ਪਹਿਚਾਣ ਵੀ ਦੇ ਸਕਦੇ ਹੋ। ਬਾਜ਼ਾਰ ਵਿਚ ਕਈ ਇਸ ਤਰ੍ਹਾਂ ਦੇ ਸਰਵਿਸ ਪ੍ਰੋਵਾਈਡਰ ਹਨ ਜੋ ਡੈਕੋਰ ਅਤੇ ਹੋਰ ਸਜਾਵਟ ਦੀਆਂ ਚੀਜ਼ਾਂ ਨੂੰ ਗਾਹਕ ਦੀ ਪਸੰਦ ਅਤੇ ਲੋੜ ਦੇ ਮੁਤਾਬਕ ਤਿਆਰ ਕਰ ਦਿੰਦੇ ਹਨ।
Room
ਘਰ ਨੂੰ ਨਵਾਂ ਅਤੇ ਆਕਰਸ਼ਕ ਦਿੱਖ ਦੇਣ ਲਈ ਅਸੀਂ ਤੁਹਾਨੂੰ ਆਸਾਨ ਟਿਪਸ ਦੱਸਾਂਗੇ। ਜਿਸ ਦੇ ਨਾਲ ਤੁਸੀਂ ਘਰ ਨੂੰ ਆਕਰਸ਼ਕ ਦਿੱਖ ਦੇਣ ਲਈ ਅਪਣਨਾ ਸਕਦੇ ਹਾਂ। ਆਓ ਜੀ ਦੱਸਦੇ ਹਾਂ ਘਰ ਨੂੰ ਸਜਾਉਣ ਦੇ ਟਿਪਸ। ਘਰ ਦੀ ਸਜਾਵਟ ਵਿਚ ਵੀ ਮੌਡਰਨ ਅਤੇ ਰਵਾਇਤੀ ਇੰਟੀਰੀਅਰ ਨੂੰ ਮਿਕਸ ਨਾ ਕਰੋ। ਲਿਵਿੰਗ ਰੂਮ ਵਿਚ ਇਕ ਕੋਨੇ ਵਿਚ ਪੁਰਾਣੇ ਸਟੇਚੂ ਜਾਂ ਫਿਰ ਗੁਲਦਸਤਾ, ਤਾਜੇ ਫੁੱਲ, ਮੋਮਬੱਤੀਆਂ, ਬਰਾਈਟ ਕਲਰਡ ਕੁਸ਼ਨ ਨਾਲ ਸਜਾ ਸਕਦੇ ਹਾਂ। ਅਪਣੇ ਕਮਰਿਆਂ ਵਿਚ ਕੰਧਾਂ 'ਤੇ ਇਕ ਹੀ ਤਰ੍ਹਾਂ ਦੇ ਰੰਗ ਕਰਨ ਦੀ ਜਗ੍ਹਾ ਅਲੱਗ -ਅਲੱਗ ਸ਼ੇਡ ਟਰਾਈ ਕਰੋ।
Room
ਇਨ੍ਹਾਂ ਨਾਲ ਕਮਰਿਆਂ ਦਾ ਲੁਕ ਇਕ ਦਮ ਅਟਰੈਕਟਿਵ ਹੋ ਜਾਂਦਾ ਹੈ। ਲੋਨ ਸਟਾਈਲ ਜੇਕਰ ਟੇਰਿਸ ਉੱਤੇ ਲੋਨ ਸਟਾਈਲ ਵਿਚ ਬਾਗ਼ ਲਗਾਉਣਾ ਚਾਹੁੰਦੇ ਹੋ ਤਾਂ ਪਹਿਲਾਂ 5 - 6 ਇੰਚ ਦੀ ਮਿੱਟੀ ਦੀ ਤਹਿ ਹੋਣੀ ਚਾਹੀਦੀ ਹੈ, ਉਹ ਹੱਲਕੀ ਹੋਣੀ ਚਾਹੀਦੀ ਹੈ, ਉਸ ਵਿਚ ਰੇਤਾ ਅਤੇ ਖਾਦ ਦਾ ਮਿਸ਼ਰਣ ਜ਼ਿਆਦਾ ਹੋਣਾ ਚਾਹੀਦਾ ਹੈ। ਟੇਰਿਸ ਗਾਰਡਨ ਨੂੰ ਬੈਠਕ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ।
Room
ਇਕ ਕੋਨੇ ਉੱਤੇ ਕਾਰਪੀਟ ਘਾਹ ਲਗਵਾ ਸਕਦੇ ਹਾਂ। ਟੇਰਿਸ ਉੱਤੇ ਛੋਟੇ ਫਲ - ਫੁੱਲ ਅਤੇ ਸਬਜ਼ੀਆਂ ਵਾਲੇ ਬੂਟੇ ਲਗਾ ਸਕਦੇ ਹਾਂ। ਡੇਕੋਰੇਸ਼ਨ ਵਿਚ ਵੀ ਮੌਡਰਨ ਅਤੇ ਟਰਡੀਸ਼ਨਲ ਇੰਟੀਰੀਅਰ ਨੂੰ ਮਿਕਸ ਨਾ ਕਰੋ। ਲਿਵਿੰਗ ਰੂਮ ਵਿਚ ਇਕ ਕੋਨੇ ਵਿਚ ਐਂਟੀਕ ਸਟੇਚੂ ਜਾਂ ਫਿਰ ਗੁਲਦਸਤਾ, ਤਾਜੇ ਫੁੱਲ, ਕੈਂਡਲ, ਬਰਾਈਟ ਕਲਰਡ ਕੁਸ਼ਨ ਨਾਲ ਸਜਾ ਸਕਦੇ ਹਾਂ। ਦੀਵਾਰ ਪੇਪਰ ਲਈ ਸੇਲਫ ਟੇਕਸਚਰਡ ਵਾਲ ਪੇਪਰ ਦਾ ਯੂਜ ਕਰੋ। ਲੌਬੀ ਦੀ ਦੀਵਾਰ 'ਤੇ ਸ਼ੀਸ਼ਾ ਜਾਂ ਕੋਈ ਐਂਟੀਕ ਪੇਂਟਿਗ ਲਗਾ ਸਕਦੇ ਹੋ। ਬਰਾਈਟ ਸ਼ੇਡ ਅਤੇ ਅਟਰੇਕਟਿਵ ਪਰਦਿਆਂ ਨਾਲ ਘਰ ਨੂੰ ਸਜਾਓ।