ਵੇਖੋ 91 ਲੱਖ ਦਾ APPLE ਦਾ ਨਵਾਂ ਫੋਨ
Published : Dec 14, 2019, 12:14 pm IST
Updated : Dec 14, 2019, 12:14 pm IST
SHARE ARTICLE
iPhone 11 Pro
iPhone 11 Pro

ਐਪਲ ਦਾ ਆਈਫੋਨ 11 ਪ੍ਰੋ ਦਾ ਗੋਲਡ ਅਤੇ ਡਾਇਮੰਡ ਐਡੀਸ਼ਨ ਕ੍ਰਿਸਮਿਸ ਦੇ ਮੌਕੇ ‘ਤੇ ਲਾਂਚ ਹੋ ਰਿਹਾ ਹੈ।

ਨਵੀਂ ਦਿੱਲੀ: ਐਪਲ ਦਾ ਆਈਫੋਨ 11 ਪ੍ਰੋ ਦਾ ਗੋਲਡ ਅਤੇ ਡਾਇਮੰਡ ਐਡੀਸ਼ਨ ਕ੍ਰਿਸਮਿਸ ਦੇ ਮੌਕੇ ‘ਤੇ ਲਾਂਚ ਹੋ ਰਿਹਾ ਹੈ। ਇਸ ਦੀ ਸ਼ੁਰੂਆਤੀ ਕੀਮਤ 91 ਲੱਖ ਰੁਪਏ ਹਨ। ਆਈਫੋਨ 11 ਪ੍ਰੋ ਮੈਕਸ ਦੀ ਕੀਮਤ 99 ਲੱਖ ਰੁਪਏ ਹੋਵੇਗੀ। ਪੂਰੀ ਦੁਨੀਆ ਵਿਚ ਇਸ ਦੀ ਫ੍ਰੀ ਡਿਲੀਵਰੀ ਹੋਵੇਗੀ। ਇਹ ਫੋਨ 750 ਕੰਟੈਂਟ ਸੋਨੇ ਨਾਲ ਕਵਰ ਕੀਤਾ ਜਾਵੇਗਾ।

iPhone 11 ProiPhone 11 Pro

ਇਸ ਦੇ ਲਈ ਰਿਅਰ ਪੈਨਲ ਦੇ ਸੈਂਟਰ ਵਿਚ 3 ਕੈਰੇਟ ਦਾ ਡਾਇਮੰਡ ਲੱਗਿਆ ਹੋਵੇਗਾ। ਇਸ ਦੇ ਆਸਪਾਸ ਅੱਠ ਛੋਟੇ ਡਾਇਮੰਡ ਲੱਗੇ ਹੋਣਗੇ। ਕੈਵੀਅਰ ਨੇ ਫੋਨ ਦੀ ਡਿਜ਼ਾਇਨਿੰਗ ਕਰਦੇ ਹੋਏ ਬੈਕ ਪੈਨਲ ‘ਤੇ ਕ੍ਰਿਸਮਿਸ ਨੇਟਿਵ ਸੀਨ ਨੂੰ ਦਿਖਾਇਆ ਹੈ। ਇਸ ਵਿਚ ਜੀਸਸ, ਮੈਰੀ ਅਤੇ ਜੋਸੇਫ ਨੂੰ ਦੇਖਿਆ ਜਾ ਸਕਦਾ ਹੈ। ਫੋਨ ਦੇ ਬੈਕ ਪੈਨਲ ‘ਤੇ ਗੋਲਡ ਪੈਟਰਨ ਦੀ ਵਰਤੋਂ ਕੀਤੀ ਗਈ ਹੈ, ਜੋ ਸੈਂਟਰ ਵਿਚ ਮੌਜੂਦ ਇਕ ਡਾਇਮੰਡ ਤੋਂ ਬਾਹਰ ਵਾਲੇ ਪਾਸੇ ਨਿਕਲਦਾ ਦਿਖ ਰਿਹਾ ਹੈ।

iPhone 11 Gold-Diamond Edition iPhone 11 Gold-Diamond Edition

ਇੱਥੇ ਡਾਇਮੰਡ ਦਾ ਮਤਲਬ Star of Bethlehem ਹੈ। ਇਸ ਆਈਫੋਨ ਦੀ ਕੀਮਤ 1,29,000 ਡਾਲਰ (ਕਰੀਬ 91 ਲੱਖ 20 ਹਜ਼ਾਰ ਰੁਪਏ) ਹੈ। ਜੇਕਰ ਤੁਹਾਨੂੰ ਇਹ ਕੀਮਤ ਜ਼ਿਆਦਾ ਲੱਗ ਰਹੀ ਹੈ ਤਾਂ ਤੁਸੀਂ ਇਸ ਆਈਫੋਨ ਦਾ ਡਾਇਮੰਡ ਲੈਸ ਵਰਜਨ ਖਰੀਦ ਸਕਦੇ ਹੋ, ਜਿਸ ਦੀ ਕੀਮਤ 6000 ਡਾਲਰ (ਕਰੀਬ 4 ਲੱਖ ਡਾਲਰ 24 ਹਜ਼ਾਰ ਰੁਪਏ) ਹੈ।

iPhone 11 Gold-Diamond Edition iPhone 11 Gold-Diamond Edition

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement