WhatsApp ਲਿਆਇਆ ਸ਼ਾਨਦਾਰ ਫੀਚਰ, ਹੁਣ ਨਵੇਂ ਅੰਦਾਜ਼ 'ਚ ਭੇਜੋ Voice ਮੈਸਜ
Published : Apr 6, 2018, 1:06 pm IST
Updated : Apr 6, 2018, 1:29 pm IST
SHARE ARTICLE
now send Voice message in a new way
now send Voice message in a new way

ਵਟਸਐਪ ਦੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਵਾਇਸ ਮੈਸੇਜ ਦੀ ਰਿਕਾਡਿੰਗ ਲੌਕ ਕਰ ਸਕਣਗੇ

ਨਵੀਂ ਦਿੱਲੀ:ਵਟਸਐਪ ਦੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਵਾਇਸ ਮੈਸੇਜ ਦੀ ਰਿਕਾਡਿੰਗ ਲੌਕ ਕਰ ਸਕਣਗੇ। ਇਸ ਨਾਲ ਵਾਇਸ ਮੈਸੇਜ ਭੇਜਣਾ ਆਸਾਨ ਹੋ ਜਾਵੇਗਾ।

whatsappwhatsapp

ਲੌਕ ਵਾਇਸ ਰਿਕਾਡਿੰਗ ਵਿੱਚ ਯੂਜ਼ਰ ਨੂੰ ਹੁਣ ਮਾਇਕ ਬਟਨ ਨੂੰ ਦਬਾ ਕੇ ਨਹੀਂ ਰੱਖਣਾ ਹੋਵੇਗਾ। ਜੇਕਰ ਯੂਜ਼ਰ ਲੌਕ ਕਰਕੇ ਵਾਇਸ ਮੈਸੇਜ ਰਿਕਾਰਡ ਕਰਨਾ ਚਾਹੁੰਦੇ ਹਨ ਤਾਂ ਇਸ ਲਈ ਮਾਇਕ ਆਈਕਨ ਨੂੰ 05 ਸੈਕੰਡ ਤੱਕ ਦਬਾ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਵਾਇਸ ਮੈਸੇਜ ਲੌਕ ਹੋ ਜਾਵੇਗਾ ਤੇ ਬਿਨਾ ਮੈਸੇਜ ਰਿਕਾਰਡ ਦਬਾਏ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਹ ਫੀਚਰ iOS ਇਸਤੇਮਾਲ ਕਰਨ ਵਾਲਿਆਂ ਨੂੰ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਦਿੱਤਾ ਗਿਆ ਹੈ।

whatsappwhatsapp

ਇਸ ਤੋਂ ਪਹਿਲਾਂ ਤੱਕ ਵਾਇਸ ਮੈਸੇਜ ਰਿਕਾਰਡ ਕਰਨ ਲਈ ਮਾਇਕ ਆਇਕਨ ‘ਤੇ ਰਿਕਾਡਿੰਗ ਦੌਰਾਨ ਬਟਨ ਦਬਾ ਕੇ ਰੱਖਣਾ ਜ਼ਰੂਰੀ ਸੀ। ਅਜਿਹੇ ਵਿੱਚ ਵਾਇਸ ਮੈਸੇਜ ਰਿਕਾਰਡ ਕਰਨਾ ਥੋੜਾ ਔਖਾ ਸੀ। ਇਸ ਨਵੇਂ ਅਪਡੇਟ ਨਾਲ ਵਾਇਸ ਮੈਸੇਜ ਭੇਜਣਾ ਸੌਖਾ ਹੋ ਜਾਵੇਗਾ।

whatsappwhatsapp

ਹਾਲ ਹੀ ਵਿੱਚ ਵਟਸਐਪ ਨੇ ਇੰਡ੍ਰਾਇਡ ਗਾਹਕਾਂ ਦੇ ਲਈ ਚੇਂਜ ਨੰਬਰ ਫੀਚਰ ਜਾਰੀ ਕੀਤਾ ਹੈ। ਇਸ ਤਹਿਤ ਯੂਜ਼ਰ ਬਿਨਾ ਕਿਸੇ ਪ੍ਰੇਸ਼ਾਨੀ ਦੇ ਨੰਬਰ ਬਦਲਣ ਦੌਰਾਨ ਆਪਣਾ ਡਾਟਾ ਆਸਾਨੀ ਨਾਲ ਦੂਜੇ ਨੰਬਰ ‘ਤੇ ਟਰਾਂਸਫਰ ਕਰ ਸਕਦੇ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement