ਕਬੱਡੀ ਕੱਪ ਅਧੀਨ ਸੁਖਬੀਰ ਬਾਦਲ ਅਪਣੀ ਸਰਕਾਰ ਦਾ ਸਮਾਂ ਯਾਦ ਕਰਨ : ਸੇਵਾ ਸਿੰਘ ਸੇਖਵਾਂ
Published : Nov 3, 2018, 4:41 pm IST
Updated : Nov 3, 2018, 4:41 pm IST
SHARE ARTICLE
Sewa Singh Sekhwan
Sewa Singh Sekhwan

ਸੇਵਾ ਸਿੰਘ ਸੇਖਵਾਂ ਨੇ ਅਪਣੇ ਬਿਆਨ ‘ਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਪਣੀ ਸਰਕਾਰ ਸਮੇਂ ਨਵੰਬਰ ਮਹੀਨੇ ਨੂੰ ਯਾਦ ਕਰਨ...

ਗੁਰਦਾਸਪੁਰ (ਪੀਟੀਆਈ) : ਸੇਵਾ ਸਿੰਘ ਸੇਖਵਾਂ ਨੇ ਅਪਣੇ ਬਿਆਨ ‘ਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਪਣੀ ਸਰਕਾਰ ਸਮੇਂ ਨਵੰਬਰ ਮਹੀਨੇ ਨੂੰ ਯਾਦ ਕਰਨ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਵੀ ਨਵੰਬਰ ਦਾ ਮਹੀਨਾ ਆਉਂਦਾ ਰਿਹਾ ਹੈ। ਪਰ ਉਸ ਵੇਲੇ ਤਾਂ ਸੁਖਬੀਰ ਸਿੰਘ ਨੂੰ ਕਬੱਡੀ ਦੇ ਮੈਚ ‘ਤੇ ਪ੍ਰਿਅੰਕਾ ਚੋਪੜਾ ਦੀ ਹੀ ਯਾਦ ਰਹੀ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਹੀ ਇਹ ਧਰਨੇ ਉੱਤੇ ਬੈਠਣਾ ਕਿਉਂ ਯਾਦ ਰਿਹਾ ਸੀ।

Sukhbir Singh BadalSukhbir Singh Badal

ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜੇਕਰ ਸੁਖਬੀਰ ਨੂੰ 1984 ਸਿੱਖ ਕਤਲੇਆਮ ਦਾ ਇਨ੍ਹਾ ਹੀ ਦੁੱਖ ਸੀ ਤਾਂ ਉਹ ਹਰਸਿਮਰਤ ਕੌਰ ਬਾਦਲ ਤੋਂ ਵਿਰੋਧ ਵਜੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਵਾ ਕੇ ਧਰਨੇ ਉੱਤੇ ਬਠਾਉਂਦੇ। ਟਕਸਾਲੀ ਅਕਾਲੀ ਆਗੂਆਂ ਵੱਲੋਂ ਅੱਜ ਕਾਂਨਫਰੰਸ ਕਰਨ ਉਪਰੰਤ ਬਾਦਲਾਂ ਵਿਰੁੱਧ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਕਾਂਨਫਰੰਸ ਵਿਸ ਸੇਵਾ ਸਿੰਘ ਸੇਖਵਾਂ ਨੇ ਵੀ ਅਪਣੇ ਸਾਰੇ ਪਾਰਟੀ ਦਾ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ।

Sukhbir Singh BadalSukhbir Singh Badal

ਅਕਾਲੀ ਦਲ ਬਾਦਲ ਵੱਲੋਂ ਅੱਜ ਦਿੱਲੀ ‘ਚ 1984 ਸਿੱਖ ਕਤਲੇਆਮ ਖ਼ਿਲਾਫ਼ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਨੂੰ ਟਕਸਾਲੀਆਂ ਵੱਲੋਂ ਡਰਾਮਾ ਦੱਸਿਆ ਗਿਆ ਹੈ, ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਸੇਵਾ ਸਿੰਘ ਸੇਖਵਾਂ ਕਾਂਨਫਰੰਸ ਕਰਕੇ ਅਕਾਲੀ ਦਲ ਵਿਰੁੱਧ ਵਗਾਵਤ ਕਰਨ ਦੇ ਵਿਰੁੱਧ ਉਸ ਪਾਰਟੀ ਦੇ ਬਾਹਰ ਦਾ ਰਸਤਾ ਦਿਖਾ ਦਿਤਾ ਹੈ। ਇਸ ਬਾਰੇ ਗੱਲ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਪ੍ਰੈਸ ਕਾਂਨਫਰੰਸ ਕਰਕੇ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੀ ਲੀਡਰਸ਼ੀਪ ਨੂੰ ਬਦਲਣ ਦੀ ਮੰਗ ਕਰਦੇ ਹੋਏ ਪਾਰਟੀ ਦੀ ਕੋਰ ਕਮੇਟੀ ਅਤੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ।

Sukhbir singh badalSukhbir singh badal

ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਜਦੋਂ ਤਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਤੋਂ ਬਾਹਰ ਨ ਹੀਂ ਕੱਢਿਆ ਜਾਂਦਾ, ਉਦੋਂ ਤਕ ਉਹ ਅਕਾਲੀ ਦਲ ਵਿਚ ਦੁਬਾਰ ਵਾਪਸੀ ਨਹੀਂ ਕਰਨਗੇ   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement