ਖ਼ਬਰਾਂ |

ਤਾਜ਼ਾ |

ਸਨਿਆਸ ਬਾਰੇ ਵਿਸ਼ਵ ਕੱਪ ਤੋਂ ਬਾਅਦ ਹੀ ਲਵਾਂਗਾ ਫ਼ੈਸਲਾ: ਧੋਨੀ
Published : Aug 9, 2018, 11:21 am IST
Updated : Aug 9, 2018, 11:21 am IST
SHARE ARTICLE
MS Dhoni
MS Dhoni

ਭਾਰਤੀ ਟੀਮ ਦੇ ਸ਼ਾਨਦਾਰ ਵਿਕਟ ਕੀਪਰ ਬੱਲੇਬਾਜ਼ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਪਣੇ ਕ੍ਰਿਕਟ ਕੈਰੀਅਰ ਸਬੰਧੀ ਲੱਗ ਰਹੀਆਂ..............

ਨਵੀਂ ਦਿੱਲੀ : ਭਾਰਤੀ ਟੀਮ ਦੇ ਸ਼ਾਨਦਾਰ ਵਿਕਟ ਕੀਪਰ ਬੱਲੇਬਾਜ਼ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਪਣੇ ਕ੍ਰਿਕਟ ਕੈਰੀਅਰ ਸਬੰਧੀ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਠੱਲ੍ਹ ਪਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਇੰਗਲੈਂਡ 'ਚ 2019 'ਚ ਹੋਣ ਵਾਲੇ ਵਿਸ਼ਵ ਕੱਪ ਤਕ ਉਹ ਕੋਈ ਫ਼ੈਸਲਾ ਨਹੀਂ ਕਰਨਗੇ। ਇੰਗਲੈਂਡ ਵਿਰੁਧ ਪਿਛਲੇ ਮਹੀਨੇ ਆਖ਼ਰੀ ਇਕ ਦਿਨਾ ਤੋਂ ਬਾਅਦ ਧੋਨੀ ਨੇ ਅੰਪਾਇਰ ਨੂੰ ਗੇਂਦ ਦੇਣ ਲਈ ਕਿਹਾ ਸੀ

ਅਤੇ ਉਦੋਂ ਤੋਂ ਉਨ੍ਹਾਂ ਦੇ ਸਨਿਆਸ ਸਬੰਧੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਉਨ੍ਹਾਂ ਨੇ ਅੱਜ ਖ਼ੁਲਾਸਾ ਕੀਤਾ ਕਿ ਉਹ ਅਗਲੇ ਸਾਲ ਦੀ ਮਹੱਤਵਪੂਰਨ ਮੁਕਾਬਲੇਬਾਜ਼ੀ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਗੇਂਦ ਇਸ ਲਈ ਮੰਗੀ ਸੀ ਕਿਉਂ ਕਿ ਮੈਂ ਇਹ ਦੇਖਣਾ ਚਾਹੁੰਦਾ ਸੀ ਅਸੀਂ ਲੋੜੀਂਦੀ ਰਿਵਰਸ ਸਵਿੰਗ ਕਿਉਂ ਪ੍ਰਾਪਤ ਨਹੀਂ ਕਰ ਸਕੇ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement