ਉਲੰਪਿਕ: ਸਾਬਲੇ ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ ਪਰ ਨਹੀਂ ਬਣਾ ਸਕੇ ਫਾਈਨਲ 'ਚ ਥਾਂ
Published : Jul 30, 2021, 8:59 am IST
Updated : Jul 30, 2021, 8:59 am IST
SHARE ARTICLE
Avinash Sable fails to qualify for final in men's 3000m steeplechase
Avinash Sable fails to qualify for final in men's 3000m steeplechase

ਭਾਰਤ ਦੇ ਐਥਲੀਟ ਅਵਿਨਾਸ਼ ਸਾਬਲੇ ਨੇ ਟੋਕੀਉ ਉਲੰਪਿਕ ਦੀ 3000 ਮੀਟਰ ਸਟੀਪਲੇਚੇਜ਼ ਈਵੈਂਟ ਵਿਚ ਆਪਣਾ ਹੀ ਰਾਸ਼ਟਰੀ ਰਿਕਾਰਡ ਬਿਹਤਰ ਬਣਾਇਆ

ਟੋਕੀਉ: ਭਾਰਤ ਦੇ ਐਥਲੀਟ ਅਵਿਨਾਸ਼ ਸਾਬਲੇ ਨੇ ਟੋਕੀਉ ਉਲੰਪਿਕ ਦੀ 3000 ਮੀਟਰ ਸਟੀਪਲੇਚੇਜ਼ ਈਵੈਂਟ ਵਿਚ ਆਪਣਾ ਹੀ ਰਾਸ਼ਟਰੀ ਰਿਕਾਰਡ ਬਿਹਤਰ ਬਣਾਇਆ ਪਰ ਦੂਜੀ ਹੀਟ ਰੇਸ ਦੇ ਚੋਟੀ ਦੇ ਤਿੰਨ ਐਥਲੀਟਾਂ ਨਾਲੋਂ ਬਿਹਤਰ ਸਮਾਂ ਕੱਢਣ ਦੇ ਬਾਵਜੂਦ ਉਹ ਫਾਈਨਲ ਵਿਚ ਥਾਂ ਨਹੀਂ ਬਣਾ ਸਕੇ।

Avinash Sable Avinash Sable

ਹੋਰ ਪੜ੍ਹੋ:  ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ

ਸੇਬਲ ਨੇ ਦੂਜੀ ਹੀਟ ਵਿਚ 8:18.12 ਸਮਾਂ ਕੱਢਿਆ ਅਤੇ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ ਬਣਿਆ 8: 20.20 ਦਾ ਅਪਣਾ ਹੀ ਰਿਕਾਰਡ ਤੋੜਿਆ। ਉਹ ਦੂਜੀ ਹੀਟ ਵਿਚ ਸੱਤਵੇਂ ਸਥਾਨ  'ਤੇ ਰਹੇ।

Avinash Sable Avinash Sable

ਹੋਰ ਪੜ੍ਹੋ:  ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ

ਹਰ ਹੀਟ ਵਿਚੋਂ ਟਾਪ ਤਿੰਨ ਅਤੇ ਸਾਰੀ ਹੀਟ ਤੋਂ ਟਾਪ ਛੇ ਫਾਈਨਲ ਵਿਚ ਪਹੁੰਚਦੇ ਹਨ। ਪਰ ਇਸ ਵਿਚ ਸਾਬਲੇ ਅਸਫਲ ਰਹੇ। ਸਾਬਲੇ ਕੁਆਲੀਫਾਇੰਗ ਹੀਟ ਵਿਚ ਟਾਪ ਸੱਤਵੇਂ ਨੰਬਰ ਅਤੇ ਕੁੱਲ਼ 13ਵੇਂ ਸਥਾਨ ’ਤੇ ਰਹੇ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement