
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਸੰਦ ਅਤੇ ਮਦਦ ਕਰਨ ਵਾਲੇ ਲੋਕ ਦੇਸ਼ ਵਿਚ .....
ਨਵੀਂ ਦਿੱਲੀ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਸੰਦ ਅਤੇ ਮਦਦ ਕਰਨ ਵਾਲੇ ਲੋਕ ਦੇਸ਼ ਵਿਚ ਆਉਣ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਅੰਦਰ ਨਾ ਆਉਣ। ਟਰੰਪ ਨੇ ਸਨਿਚਰਵਾਰ ਨੂੰ ਵਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, ਮੈਂ ਸਰਹੱਦ ਨੂੰ ਲੈ ਕੇ ਬਹੁਤ ਸਖ਼ਤ ਹਾਂ। ਲੋਕ ਸਾਡੇ ਦੇਸ਼ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਆਉਂਦੇ ਹਨ। ਕਾਨੂੰਨੀ ਤਰੀਕੇ ਨਾਲ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹ ਯੋਗਤਾ ਦੇ ਅਧਾਰ ‘ਤੇ ਅਮਰੀਕਾ ਵਿਚ ਆਉਣ।ਗ਼ੈਰਕਾਨੂੰਨੀ ਤਰੀਕੇ ਦੇ ਮੁੱਦਿਆਂ ‘ਤੇ ਸਵਾਲਾਂ ਦੇ ਜਵਾਬ ‘ਚ ਰਾਸ਼ਟਰਪਤੀ ਨੇ ਜੋਰ ਦੇ ਕੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਯੋਗਤਾ ਦੇ ਅਧਾਰ 'ਤੇ ਆਉਣ।
America border
ਇਸ ਕਦਮ ਤੋਂ ਭਾਰਤ ਵਰਗੇ ਦੇਸ਼ਾਂ ਦੇ ਤਕਨੀਕੀ ਪੇਸ਼ੇਵਰਾਂ ਦੀ ਮਦਦ ਮਿਲ ਸਕਦੀ ਹੈ। ਉਹਨਾਂ ਨੇ ਕਿਹਾ ਕਿ ਮੈਂ ਕੀ ਚਾਹੁੰਦਾ ਹਾਂ ਯੋਗਤਾ। ਮੈਂ ਚਾਹੁੰਦਾ ਹਾਂ ਕਿ ਕਾਫ਼ੀ ਲੋਕ ਆਉਣ। ਸਾਡੇ ਦੇਸ਼ ‘ਚ ਫਿਰ ਤੋਂ ਬਹੁਤ ਵਧੀਆਂ ਕਾਰ ਕੰਪਨੀਆਂ ਆ ਰਹੀਆਂ ਹਨ। ਪਿਛਲੇ 35 ਸਾਲਾਂ ਤੋਂ ਅਜਿਹਾ ਨਹੀਂ ਹੋਇਆ ਹੈ। ਫਾਕਸਕਾਨ ਵਰਗੀਆਂ ਕੰਪਨੀਆਂ ਹਨ, ਜਿਹਰੀਆਂ ਵਿਸਕਾਨਸਿਨ ‘ਚ ਵਿਸ਼ਾਲ ਸੋਇੰਤਰ ਲਗਾਉਣ ਜਾ ਰਹੀ ਹੈ। ਟਰੰਪ ਨੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਲੋਕ ਆਉਣ ਪਰ ਅਸੀਂ ਚਾਹੁੰਦੇ ਹਾਂ ਕਿ ਉਚ ਯੋਗਤਾ ਦੇ ਅਧਾਰ ‘ਤੇ ਆਉਣ। ਅਸੀਂ ਐਵੇਂ ਦੇ ਲੋਕਾਂ ਨੂੰ ਚਾਹੁੰਦੇ ਹਾਂ ਜਿਹੜੇ ਸਾਡੀ ਮਦਦ ਕਰਨ। ਇਹ ਬਹੁਤ ਮਹੱਤਵਪੂਰਨ ਹੈ।
Donald Trump
ਪਾਕਿਸਤਾਨ ਨੇ ਗਿੱਦੜ ਵਰਗੀ ਧਮਕੀ ਦਿੰਦੇ ਹੋਏ ਕਿਹਾ ਕਿ ਭਾਰਤ ਵੱਲੋਂ ਇਕ ਵੀ ਸਰਜੀਕਲ ਸਟ੍ਰਾਈਕ ਕਤੇ ਜਾਣ ਦੀ ਸੂਰਤ ‘ਚ 10 ਸਰਜੀਕਲ ਸਟ੍ਰਾਈਕ ਕਰਨ ਦੀ ਧਮਕੀ ਦਿਤੀ ਹੈ। ਪਰਮਾਣੂ ਹਥਿਆਰਾਂ ਨਾਲ ਲੈਸ ਦੋਨਾਂ ਦੇਸ਼ਾਂ ਦੇ ਵਿੱਚ ਵਾਕਯੁੱਧ ਦਾ ਇਹ ਤਾਜ਼ਾ ਮਾਮਲਾ ਹੈ। ਫ਼ੌਜ ਦੀ ਇੰਟਰ ਸਰਵਿਸਿਸ ਦੇ ਜਨਸੰਪਰਕ ਵਿਭਾਗ ਦੇ ਪ੍ਰਵਕਤਾ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਲੰਡਨ ‘ਚ ਮੀਡੀਆ ਨਾਲ ਗੱਲ-ਬਾਤ ਦੇ ਅਧੀਨ ਇਹ ਬਿਆਨ ਦਿਤਾ ਉਹ ਪਾਕਿਸਤਾਨ ਦੀ ਫ਼ੌਜ ਦੇ ਪ੍ਰਮੁੱਖ ਕਮਰ ਜਾਵੇਦ ਬਾਜਵਾ ਦੇ ਨਾਲ ਇਕ ਦੌਰੇ ‘ਤੇ ਗਏ ਹੋਏ ਹਨ।
Donald Trump
ਰੇਡੀਓ ਪਾਕਿਸਤਾਨ ਨੇ ਗਫੂਰ ਵੱਲੋਂ ਕਿਹਾ, ਜੇਕਰ ਭਾਰਤ ਪਾਕਿਸਤਾਨ ਦੇ ਵਿਚ ਸਰਜੀਕਲ ਸਟ੍ਰਾਈਕ ਕਰਨ ਦੀ ਗੱਲ ਕਰਦਾ ਹੈ ਤਾਂ ਉਸ ਨੂੰ 10 ਸਰਜੀਕਲ ਸਟ੍ਰਾਈਕ ਦਾ ਸਾਹਮਣਾ ਕਰਨਾ ਹੋਵੇਗਾ। ਜਿਹੜੇ ਸਾਡੇ ਖ਼ਿਲਾਫ਼ ਕਿਸੇ ਵੀ ਤਹ੍ਹਾਂ ਦੀ ਦੁਰਖਟਨਾ ਨੂੰ ਅੰਜਾਮ ਦੇਣ ਦੀ ਗੱਲ ਕਰਦੇ ਹਨ। ਉਹਨਾਂ ਨੂੰ ਪਾਕਿਸਤਾਨ ਦੀ ਕੁਸ਼ਮਤਾਓਂ ਨੂੰ ਲੈ ਕੇ ਅਪਣੇ ਦਿਮਾਗ ‘ਚ ਕੋਈ ਸ਼ੱਕ ਨਹੀਂ ਰੱਖਣਾ ਚਾਹੀਦਾ।