550 ਸਾਲਾ ਸ਼ਤਾਬਦੀ
ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਪੰਜਾਬ ਸਰਕਾਰ ਸਾਂਝੇ ਤੌਰ 'ਤੇ ਮਨਾਉਣਗੇ ਪ੍ਰਕਾਸ਼ ਪੁਰਬ : ਡਾ. ਚੀਮਾ
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੇਂ ਨਾਲ ਚਲਣ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਦੇ ਸੰਵਿਧਾਨ ਵਿਚ ਸੋਧ ਕੀਤੀ ਜਾਵੇ
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਜਾਰੀ
ਭਾਈ ਲੌਂਗੋਵਾਲ ਨੇ ਪਾਕਿ ਪ੍ਰਧਾਨ ਮੰਤਰੀ, ਲਹਿੰਦੇ ਪੰਜਾਬ ਦੇ ਗਵਰਨਰ, ਮੁੱਖ ਮੰਤਰੀ, ਔਕਾਫ਼ ਬੋਰਡ ਦੇ ਚੇਅਰਮੈਨ ਤੇ ਪਾਕਿ ਕਮੇਟੀ ਦੇ ਪ੍ਰਧਾਨ ਨੂੰ ਦਿਤਾ ਸੱਦਾ
ਸੂਬੇ ਭਰ 'ਚ 175 ‘ਨਾਨਕ ਬਗੀਚੀਆਂ’ ਤਿਆਰ ਕਰਾਂਗੇ : ਧਰਮਸੋਤ
ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਾਉਣ ਅਤੇ ਉਨਾਂ ਦੀ ਸੰਭਾਲ ਲਈ ਲੋੜੀਂਦੀਆਂ ਥਾਵਾਂ ’ਤੇ ਟ੍ਰੀ ਗਾਰਡ ਲਾਏ ਜਾਣਗੇ
550ਵੇਂ ਪ੍ਰਕਾਸ਼ ਪੁਰਬ ਦੇ ਸਰਕਾਰੀ ਸਮਾਗਮਾਂ ਲਈ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਵਲੋਂ ਸਹਿਯੋਗ ਦੀ ਪੇਸ਼ਕਸ਼
ਸੱਭਿਆਚਾਰਕ ਮੰਤਰੀ ਵਲੋਂ ਪ੍ਰਸਤਾਵ ਨੂੰ ਸਹਿਮਤੀ, ਮੁੱਖ ਮੰਤਰੀ ਨਾਲ ਵਿਚਾਰਨ ਉਪਰੰਤ ਰਸਮੀ ਪ੍ਰਵਾਨਗੀ ਦਿਤੀ ਜਾਵੇਗੀ
''550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੀਐਮ ਮੋਦੀ ਨੂੰ ਸੱਦਣ ’ਤੇ ਸਿਆਸਤ ਖੇਡਣ 'ਚ ਲੱਗਿਆ ਸੁਖਬੀਰ ਬਾਦਲ''
ਸੁਖਜਿੰਦਰ ਰੰਧਾਵਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਪ੍ਰਗਟਾਇਆ ਇਤਰਾਜ਼
ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਸੜਕਾਂ ਚੌੜੀਆਂ ਕਰਨ ਦਾ ਕੰਮ ਹੋਇਆ ਸ਼ੁਰੂ
ਗੁਰਦੁਆਰਾ ਸ਼੍ਰੀ ਕਰਤਰਾਪੁਰ ਸਾਹਿਬ ਦੇ ਰਸਤੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ...
ਰੋਟੀ ਦਾ ਪ੍ਰਬੰਧ ਕਰਨ ਲਈ ਦਿਹਾੜੀ ਕਰ ਰਿਹੈ ਭਾਈ ਮਰਦਾਨਾ ਜੀ ਦਾ ਪਰਵਾਰ
ਘਰ ਦੀਆਂ ਔਰਤਾਂ ਲੋਕਾਂ ਦੇ ਘਰਾਂ ਦੇ ਕੰਮ ਕਰ ਕੇ ਕਰਦੀਆਂ ਹਨ ਗੁਜ਼ਾਰਾ
ਬਾਬਾ ਨਾਨਕ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਮਾਧ 'ਤੇ ਕਬਰ ਬਣਾ ਕੇ ਪੂਜਿਆ ਜਾਵੇ : ਜਾਚਕ
ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਹਨ ਕਿ ਸਾਲ 1539 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਤਾਂ ਰਾਵੀ ਦੇ ਕੰਢੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
ਬਾਬੇ ਨਾਨਕ ਦੇ ਘਰ ਤਕ ਪਹੁੰਚਣ ਦਾ ਰਾਹ ਹੋਇਆ ਪੱਧਰਾ
ਮੰਦਰ ਪ੍ਰਬੰਧਕਾਂ ਨੇ ਕੰਧ ਢਾਹੁਣ ਦੀ ਸਹਿਮਤੀ ਦਿਤੀ ਤੇ ਦਰਗਾਹ ਹਟਾ ਲਈ ਗਈ
ਪੰਜਾ ਸਾਹਿਬ ਵਿਚ ਯਾਤਰੀਆਂ ਨੂੰ ਕੀਤਾ ਗੁਰਦਵਾਰੇ ਤਕ ਸੀਮਤ
3 ਜੁਲਾਈ ਨੂੰ ਇਸੇ ਤਰ੍ਹਾਂ ਭਾਰੀ ਸੁਰੱਖਿਆ ਹੇਠ ਯਾਤਰੀਆਂ ਨੂੰ ਵਲੀ ਕੰਧਾਰੀ ਦੀ ਦਰਗਾਹ 'ਤੇ ਲਿਜਾਇਆ ਗਿਆ