550 ਸਾਲਾ ਸ਼ਤਾਬਦੀ
ਕਰਤਾਰਪੁਰ ਲਾਂਘਾ : ਭਾਰਤ-ਪਾਕਿ 'ਚ ਮੀਟਿੰਗ ਅੱਜ
ਅੱਜ ਦੀ ਮੀਟਿੰਗ 'ਚ ਭਾਰਤ-ਪਾਕਿ ਰਾਵੀ ਦੇ ਪੁਲ ਸਬੰਧੀ ਕਰ ਸਕਦੇ ਹਨ ਗੱਲਬਾਤ
ਸ੍ਰੀ ਨਨਕਾਣਾ ਸਾਹਿਬ 'ਚ 600 ਕਰੋੜ ਦੀ ਲਾਗਤ ਨਾਲ ਬਣੇਗੀ ਬਾਬਾ ਨਾਨਕ ਯੂਨੀਵਰਸਿਟੀ
ਲਹਿੰਦੇ ਪੰਜਾਬ ਦੇ ਸੀਐੱਮ ਸਰਦਾਰ ਉਸਮਾਨ ਬੁਜ਼ਦਰ ਨੇ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ
ਪਾਕਿਸਤਾਨ ਨੇ ਗੋਪਾਲ ਸਿੰਘ ਚਾਵਲਾ ਨੂੰ ਪਾਕਿ ਗੁਰਦੁਆਰਾ ਕਮੇਟੀ ਤੋਂ ਕੀਤਾ ਲਾਂਭੇ
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਹੋਣ ਵਾਲੀ ਤੋਂ ਪਹਿਲਾਂ ਪਾਕਿ ਨੇ ਗੋਪਾਲ ਸਿੰਘ ਚਾਵਲਾ ਨੂੰ PSGPC 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਔਜਲਾ ਨੇ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤਕ ਬਣਾਉਣ ਦਾ ਮੁੱਦਾ ਲੋਕ ਸਭਾ 'ਚ ਉਠਾਇਆ
550 ਸਾਲਾ ਸਮਾਗਮ ਸਮੇਂ ਅੰਮ੍ਰਿਤਸਰ ਲਈ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਸਪੈਸ਼ਲ ਰੇਲਗੱਡੀਆਂ ਚਲਾਉਣ ਦੀ ਕੀਤੀ ਮੰਗ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਦਾ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਲਿਆ ਜਾਇਜ਼ਾ
ਮੁੱਖ ਮੰਤਰੀ ਜਨਾਬ ਉਸਮਾਨ ਬੁਜ਼ਦਾਰ ਨੇ ਨਨਕਾਣਾ ਸਾਹਿਬ ਵਿਖੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਤੇ ਇਹ ਸਾਰੇ ਕੰਮ ਤੈਅ ਸਮੇਂ ਵਿਚ ਪੂਰੇ ਕੀਤੇ......
ਇਸ ਤਰ੍ਹਾਂ ਹੁੰਦੀ ਸੀ 400 ਸਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਦਿੱਖ!
ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਤਿਆਰ ਕੀਤਾ ਮਾਡਲ
ਸਮੂਹ ਨਿਹੰਗ ਸਿੰਘ ਦਲ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣਗੇ : ਬਾਬਾ ਬਲਬੀਰ ਸਿੰਘ
ਬੁੱਢਾ ਦਲ ਵਲੋਂ ਇੰਰਟਨੈਸ਼ਨਲ ਪੱਧਰ ਤੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ 550 ਕਰੋੜ ਰੁਪਏ ਤੁਰੰਤ ਐਲਾਨੇ ਜਾਣ : ਭਗਵੰਤ ਮਾਨ
ਪੰਥ ਦੇ ਠੇਕੇਦਾਰ ਕਹਾਉਣ ਵਾਲਿਆਂ ਦੀ ਚੁੱਪੀ ਨਿੰਦਨਯੋਗ
ਸਪੋਕਸਮੈਨ ਦੀ ਖ਼ਬਰ ਦਾ ਅਸਰ: ਭਾਈ ਸਰਫ਼ਰਾਜ਼ ਦੇ ਜਥੇ ਨੂੰ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ SGPC
ਸਪੋਕਸਮੈਨ ਦੀ ਖ਼ਬਰ ਦਾ ਅਸਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਐਸਜੀਪੀਸੀ ਨੇ ਭਾਈ ਮਰਦਾਨਾ ਜੀ ਦੇ ਵਾਰਸਾਂ ਨੂੰ ਹਰ ਮਹੀਨੇ 21 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ।
ਯੂਨੇਸਕੋ ਬਾਬੇ ਨਾਨਕ ਦੀਆਂ ਰਚਨਾਵਾਂ ਦਾ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਕਰੇਗਾ
ਸੰਸਕ੍ਰਿਤ ਅਤੇ ਟੂਰਿਸਟ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਰਾਜ ਸਭਾ ਨੂੰ ਦਿਤੀ ਜਾਣਕਾਰੀ