Harman Singh
ਲਿਵਰ ਦੇ ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਆਂਵਲੇ ਦਾ ਸੇਵਨ
ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੀਡਿੰਗ ਦਾ ਖ਼ਤਰਾ ਵੱਧ ਜਾਂਦਾ ਹੈ।
ਐਪਲ ਦੇ ਸਾਬਕਾ ਮੁਲਾਜ਼ਮ ਨੇ ਕੀਤੀ ਕੰਪਨੀ ਨਾਲ 140 ਕਰੋੜ ਦੀ ਧੋਖਾਧੜੀ
ਭਾਰਤੀ ਮੂਲ ਦੇ ਧੀਰੇਂਦਰ ਪ੍ਰਸਾਦ ਨੇ ਅਦਾਲਤ ਵਿਚ ਕਬੂਲਿਆ ਆਪਣਾ ਜੁਰਮ
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਨੂੰ ਟੱਕਰ ਵੱਜਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ
ਹਾਦਸੇ ਵਿੱਚ ਮਰਨ ਵਾਲਾ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ
ਚੀਨ ਦੀ ਆਈਫ਼ੋਨ ਫੈਕਟਰੀ 'ਚੋਂ ਕੋਰੋਨਾ ਸੰਕਰਮਣ ਤੋਂ ਡਰਦੇ ਮਾਰੇ ਭੱਜੇ ਇੱਕ ਲੱਖ ਵਰਕਰ
ਫ਼ੌਕਸਕਾਨ ਨੇ ਸੰਕਰਮਿਤ ਕਰਮਚਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਇਲਾਜ ਦੇ ਤੌਰ-ਤਰੀਕਿਆਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ
ਪਰਾਲੀ ਸਾੜਨ ਦਾ ਮਾਮਲਾ: ਕੁਝ ਦਿਨ ਪਹਿਲਾਂ ਸਨਮਾਨਿਤ ਹੋਏ ਖੇਤੀਬਾੜੀ ਅਫ਼ਸਰ ਨੂੰ ਵੀ ਕੀਤਾ ਮੁਅੱਤਲ
ਵੱਧ ਪਰਾਲੀ ਸਾੜਨ ਵਾਲੇ ਇਲਾਕਿਆਂ ਦੇ ਖੇਤੀਬਾੜੀ ਅਫ਼ਸਰਾਂ ਵਿਰੁੱਧ ਹੋਈ ਕਾਰਵਾਈ
ਮਿਜ਼ੋਰਮ 'ਚ ਪੈਟਰੋਲ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਹੋਇਆ ਧਮਾਕਾ, 4 ਦੀ ਮੌਤ, 18 ਜ਼ਖਮੀ
ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
40 ਸਾਲ ਦੀ ਉਮਰ ਤੋਂ ਬਾਅਦ ਵੀ ਰਹੋਗੇ ਫਿੱਟ ਅਤੇ ਜਵਾਨ, ਅਪਣਾਓ ਇਹ 5 Tips
ਯੋਗਾ, ਮੈਡੀਟੇਸ਼ਨ ਅਤੇ ਸੰਗੀਤ ਦਾ ਸਹਾਰਾ ਲਓ।
ਦੀਵਾਲੀ ਦੀ ਅਗਲੀ ਸਵੇਰ ਦਿੱਲੀ 'ਚ ਹਵਾ ਦੀ ਗੁਣਵੱਤਾ 5 ਸਾਲ 'ਚ ਸਭ ਤੋਂ ਬਿਹਤਰ
ਅਰਵਿੰਦ ਕੇਜਰੀਵਾਲ ਨੇ ਕਿਹਾ - ਦਿੱਲੀ ਨੂੰ ਬਣਾਵਾਂਗੇ ਅਜੇ ਹੋਰ ਵੀ ਵਧੀਆ ਸ਼ਹਿਰ
ਵ੍ਹਟਸਐਪ ਨੇ ਦੇਸ਼ ਵਿਚ 16 ਮਹੀਨਿਆਂ ਦੌਰਾਨ ਬੰਦ ਕੀਤੇ 2.4 ਕਰੋੜ ਅਕਾਊਂਟ : ਰਿਪੋਰਟ
ਨਿਯਮਾਂ ਦੀ ਉਲੰਘਣਾ, ਵਾਰ-ਵਾਰ ਮੈਸੇਜ ਫਾਰਵਰਡ ਕਰਨ ਅਤੇ ਝੂਠੀ ਜਾਣਕਾਰੀ ਫੈਲਾਉਣ ਵਾਲਿਆਂ ਖ਼ਿਲਾਫ਼ ਹੋਈ ਕਾਰਵਾਈ
ਦੀਵਾਲੀ ਤੋਂ ਪਹਿਲਾਂ ਬਿਜਲੀ ਦਾ ਬਿੱਲ ਦੇਖ ਪੂਰੇ ਟੱਬਰ ਨੂੰ ਲੱਗਿਆ ਝਟਕਾ, ਜਾਣੋ ਕਿੰਨਾ ਆਇਆ ਬਿੱਲ
ਘਰੇਲੂ ਖ਼ਪਤਕਾਰ ਨੂੰ ਆਇਆ 3 ਲੱਖ 28 ਹਜ਼ਾਰ ਰੁਪਏ ਬਿਜਲੀ ਦਾ ਬਿੱਲ