1984 Sikh Genocide
ਹਰਿਆਣਾ ਕੈਬਨਿਟ ਨੇ 1984 ਸਿੱਖ ਕਤਲੇਆਮ ਪੀੜਤ ਪਰਵਾਰਾਂ ਨੂੰ ਨੌਕਰੀ ਸਹਾਇਤਾ ਦੇਣ ਦੀ ਪ੍ਰਵਾਨਗੀ ਦਿਤੀ
ਸਰਬਸੰਮਤੀ ਨਾਲ ਪਛਾਣੇ ਗਏ ਹਰ ਕਤਲੇਆਮ ਪੀੜਤ ਦੇ ਪਰਵਾਰਕ ਜੀਅ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਅਨੁਸਾਰ ਨੌਕਰੀ ਮਿਲੇਗੀ
1984 ਸਿੱਖ ਕਤਲੇਆਮ : ਸੱਜਣ ਕੁਮਾਰ ਨੂੰ ਅਪਣੇ ਬਚਾਅ 'ਚ ਪੱਤਰਕਾਰ ਨੂੰ ਗਵਾਹ ਵਜੋਂ ਬੁਲਾਉਣ ਦੀ ਇਜਾਜ਼ਤ ਮਿਲੀ
ਖ਼ੁਦ ਉਤੇ ਲੱਗੇ ਦੋਸ਼ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸੇ
1984 ਸਿੱਖ ਕਤਲੇਆਮ : ਬਰੀ ਕਰਨ ਦੇ ਫੈਸਲੇ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਮੁਲਜ਼ਮਾਂ ਨੂੰ ਨੋਟਿਸ ਜਾਰੀ
21 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ
’84 ਸਿੱਖ ਕਤਲੇਆਮ : ਜਗਦੀਸ਼ ਟਾਈਟਲਰ ਵਿਰੁਧ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਦਰਜ
ਮਨਜੀਤ ਸਿੰਘ ਜੀ.ਕੇ. 21 ਅਪ੍ਰੈਲ ਨੂੰ ਅਪਣਾ ਬਿਆਨ ਦਰਜ ਕਰਵਾਉਣਾ ਜਾਰੀ ਰਖਣਗੇ।
1984 ਸਿੱਖ ਕਤਲੇਆਮ : ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁਧ ਸਬੂਤ ਦਰਜ ਕੀਤੇ
7 ਫ਼ਰਵਰੀ ਨੂੰ ਵਿਗਿਆਨਕ ਅਧਿਕਾਰੀ ਤੋਂ ਹੋਵੇਗੀ ਕਰਾਸ-ਜਾਂਚ
1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਕੇਂਦਰ ਨੂੰ ਮੁਕੱਦਮਿਆਂ ’ਤੇ ਨਵੀਂ ਸਥਿਤੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ
ਕਿਹਾ, ਇਕ ਐਫ.ਆਈ.ਆਰ. ਵਿਚ ਸੈਂਕੜੇ ਮਾਮਲਿਆਂ ਨੂੰ ਜੋੜਿਆ ਗਿਆ, ਜਾਂਚ ਅਧਿਕਾਰੀ ਸਾਰਿਆਂ ਦੀ ਜਾਂਚ ਵੀ ਨਾ ਕਰ ਸਕੇ
1984 ਸਿੱਖ ਕਤਲੇਆਮ ਕੇਸ : ਅਦਾਲਤ ਨੇ ਸੀ.ਬੀ.ਆਈ. ਨੂੰ ਜਗਦੀਸ਼ ਟਾਈਟਲਰ ਵਿਰੁਧ ਗਵਾਹ ਲੱਭਣ ਦਾ ਹੁਕਮ ਦਿਤਾ
ਵਿਸ਼ੇਸ਼ ਸੀ.ਬੀ.ਆਈ. ਜੱਜ ਜਿਤੇਂਦਰ ਸਿੰਘ ਨੇ ਕੇਂਦਰੀ ਏਜੰਸੀ ਨੂੰ ਟਾਈਟਲਰ ਵਿਰੁਧ ਸਰਕਾਰੀ ਗਵਾਹ ਮਨਮੋਹਨ ਕੌਰ ਨੂੰ ਲੱਭਣ ਅਤੇ ਤਲਬ ਕਰਨ ਦਾ ਇਕ ਹੋਰ ਮੌਕਾ ਦਿਤਾ
’84 ਸਿੱਖ ਕਤਲੇਆਮ ਦੇ 437 ਪੀੜਤਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ
ਐਸਡੀਐਮਜ਼ ਦੇ ਦਫ਼ਤਰ ਕਰ ਰਹੇ ਹਨ ਦਸਤਾਵੇਜ਼ਾਂ ਦੀ ਜਾਂਚ
ਭਾਰਤ ਦੇਸ਼ ਲਈ ਨਵੰਬਰ ‘84 ਦਾ ਸਿੱਖ ਕਤਲੇਆਮ ਇਕ ਵੱਡਾ ਕਲੰਕ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਕਿਹਾ, ਪਾਰਲੀਮੈਂਟ ਵਿਚ ਸਿੱਖ ਨਸਲਕੁਸ਼ੀ ਦਾ ਮਤਾ ਲਿਆਉਣਾ ਚਾਹੀਦਾ ਸੀ
Kendri Singh Sabha News: ਬਹੁਗਿਣਤੀ ਰਾਸ਼ਟਰਵਾਦੀ ਨੀਤੀਆਂ ਨੇ ਸਿੱਖ ਸਵੈਮਾਨ ਨੂੰ ਕੁਚਲਣ ਲਈ ਸਿੱਖ ਨਸਲਕੁਸ਼ੀ ਕਰਵਾਈ : ਕੇਂਦਰੀ ਸਿੰਘ ਸਭਾ
BJP ਨੇ ਵੀ ਰਾਜ-ਭਾਗ ਵਿੱਚ ਹੁੰਦਿਆਂ ਉਹਨਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ : ਚਿੰਤਕ