America
2022 ਦੌਰਾਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਹੋਇਆ ਇਜ਼ਾਫ਼ਾ
37 ਫ਼ੀਸਦੀ ਕੁੜੀਆਂ, 63 ਫ਼ੀਸਦੀ ਲੜਕੇ ਕਰ ਰਹੇ ਹਨ ਅਮਰੀਕਾ ਵਿਚ ਪੜ੍ਹਾਈ
ਦੁਖਦਾਈ: ਵਿਆਹ ਤੋਂ ਕੁਝ ਘੰਟੇ ਬਾਅਦ ਹੀ ਲਾੜੀ ਦੀ ਹੋਈ ਮੌਤ, ਲਾੜੇ ਦੀ ਹਾਲਤ ਗੰਭੀਰ
ਵਿਆਹ ਵਾਲੇ ਘਰ 'ਚ ਪੈ ਗਿਆ ਚੀਕ-ਚਿਹਾੜਾ
ਅਮਰੀਕੀ ਮੁਸਲਿਮ ਮੇਅਰ ਨੂੰ ਵ੍ਹਾਈਟ ਹਾਊਸ 'ਚ ਈਦ ਦੇ ਜਸ਼ਨ 'ਚ ਸ਼ਾਮਲ ਹੋਣ ਤੋਂ ਰੋਕਿਆ
ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਸ਼ਿਰਕਤ ਕੀਤੀ
ਅਮਰੀਕਾ: ਇਲੀਨੋਇਸ ਵਿਚ ਧੂੜ ਭਰੇ ਤੂਫ਼ਾਨ ਕਾਰਨ ਟਕਰਾਏ ਦਰਜਨਾਂ ਵਾਹਨ, 6 ਲੋਕਾਂ ਦੀ ਮੌਤ
30 ਤੋਂ ਵੱਧ ਲੋਕ ਜ਼ਖ਼ਮੀ
ਸਿਆਟਲ 'ਚ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ
ਇਸ ਹਾਦਸੇ ਦੀ ਖ਼ਬਰ ਨਾਲ ਪੂਰੇ ਸਿਆਟਲ ਇਲਾਕੇ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ 'ਚ ਹੈ
ਅਮਰੀਕ 'ਚ ਪੰਜਾਬੀ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਵਾਪਸ
ਕੁਲਵਿੰਦਰ ਸਿੰਘ ਅਮਰੀਕਾ ਦਾ ਨਾਗਰਿਕ ਸੀ।
ਫਲੋਰੀਡਾ: ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, ਦੇਖੋ ਕਿਵੇਂ ਤਬਾਹ ਹੋਏ ਵਾਹਨ
ਮੌਸਮ ਵਿਭਾਗ ਨੇ ਸ਼ਕਤੀਸ਼ਾਲੀ ਤੂਫਾਨ ਤੋਂ ਬਾਅਦ ਅਲਰਟ ਜਾਰੀ ਕੀਤਾ ਹੈ
ਪਾਕਿਸਤਾਨ ਨੇ ਅਮਰੀਕਾ ਤੋਂ ਕੀਤੀ ਮਿਲਟਰੀ ਫੰਡਿੰਗ ਮੁੜ ਸ਼ੁਰੂ ਕਰਨ ਦੀ ਮੰਗ
ਅਮਰੀਕੀ ਅਧਿਕਾਰੀ ਨੇ ਕਿਹਾ- IMF ਦੀਆਂ ਸ਼ਰਤਾਂ ਸਖ਼ਤ ਹਨ ਪਰ ਸਵੀਕਾਰ ਕਰੋ
ਅਮਰੀਕਾ : ਭਾਰਤੀ ਮੂਲ ਦਾ ਵਿਅਕਤੀ ਤਿੰਨ ਨਾਬਾਲਗਾਂ ਦੀ ਹੱਤਿਆ ਦਾ ਦੋਸ਼ੀ ਕਰਾਰ
ਨਾਬਾਲਗ ਲੜਕਿਆਂ ਨੇ ਮਜ਼ਾਕ 'ਚ ਵਜਾਈ ਸੀ ਅਨੁਰਾਗ ਚੰਦਰਾ ਦੇ ਘਰ ਦੀ ਘੰਟੀ, ਗੁੱਸੇ 'ਚ ਆਏ ਸ਼ਖ਼ਸ ਨੇ ਲੜਕਿਆਂ ਦੀ ਕਾਰ ਨੂੰ ਮਾਰੀ ਸੀ ਟੱਕਰ
ਡਰਾਈਵਰ ਨੂੰ ਬੇਹੋਸ਼ ਹੁੰਦੇ ਵੇਖ ਵਿਦਿਆਰਥੀ ਨੇ ਵਿਖਾਈ ਬਹਾਦਰੀ, ਰੋਕੀ ਬੱਸ, ਬਚਾਈ 66 ਬੱਚਿਆਂ ਦੀ ਜਾਨ
ਘਟਨਾ ਕੈਮਰੇ 'ਚ ਹੋਈ ਕੈਦ