America
ਅਮਰੀਕਾ : ਗੋਲੀਬਾਰੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ, 28 ਹੋਰ ਜ਼ਖ਼ਮੀ
ਹਮਲਾਵਰ ਫਰਾਰ, ਬਾਲਟੀਮੋਰ ਦੇ ਮੇਅਰ ਨੇ ਲਿਆ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ
ਅਮਰੀਕਾ ’ਚ ਪੰਜਾਬੀ ਨੌਜੁਆਨ ਦਾ ਗੋਲੀਆਂ ਮਾਰ ਕੇ ਕਤਲ
ਸਟੋਰ ਲੁੱਟਣ ਆਏ ਲੁਟੇਰੇ ਨੇ ਦਿਤਾ ਘਟਨਾ ਨੂੰ ਅੰਜਾਮ
ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਂ ਅਮਰੀਕਾ ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿਚ ਸ਼ਾਮਲ
ਇਸ ਸਾਲ ਦੀ ਸੂਚੀ ਵਿਚ ਛੇ ਮਹਾਂਦੀਪਾਂ ਦੇ 33 ਦੇਸ਼ਾਂ ਦੇ 35 ਸਨਮਾਨਿਤ ਵਿਅਕਤੀ ਸ਼ਾਮਲ ਹਨ
ਮਹਿੰਗੇ ਹਥਿਆਰ ਸਾਨੂੰ ਵੇਚ ਕੇ ਅਮਰੀਕਾ ਕੀ ਸੁਨੇਹਾ ਦੇ ਰਿਹਾ ਹੈ ਭਾਰਤ ਨੂੰ?
ਜੋ ਕੀਮਤ ਅਸੀ ਚੁਕਾ ਰਹੇ ਹਾਂ, ਕੀ ਉਹ ਸਾਡੀ ਸੁਰੱਖਿਆ ਲਈ ਜ਼ਰੂਰੀ ਵੀ ਹੈ?
ਡੇਢ ਮਹੀਨਾ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਮਾਪਿਆਂ ਦਾ ਸੀ ਇਕਲੌਤਾ ਪੁੱਤ
ਅਮਰੀਕਾ 'ਚ ਪਾਣੀ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰੀ ਟਰੇਨ, ਯਾਤਰੀ ਫੱਟੜ
ਟਰੇਨ 'ਚ ਕਰੀਬ 198 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ
ਮੋਦੀ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਵਾਇਟ ਹਾਊਸ ਨੇ ‘ਨਾਮਨਜ਼ੂਰ’ ਦਸਿਆ
ਦਖਣੀ ਏਸ਼ੀਆਈ ਪੱਤਰਕਾਰ ਐਸੋਸੀਏਸ਼ਨ (ਐਸ.ਏ.ਜੇ.ਈ.) ਨੇ ਸਿੱਦਕੀ ਵਿਰੁਧ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਣ ਦੀ ਨਿੰਦਾ
ASI ਦੇ ਜਵਾਨ ਪੁੱਤ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ
4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ।
ਮੋਟਾਪਾ ਦੂਰ ਕਰਨ ਦੀ ਗੋਲੀ ਹੁਣ ਦੂਰ ਨਹੀਂ
ਅਮਰੀਕੀ ਦਵਾਈ ਕੰਪਨੀ ਨੇ ਪਾਸ ਕੀਤਾ ਮੋਟਾਪਾ ਦੂਰ ਕਰਨੀ ਵਾਲੀ ਗੋਲੀ ਦਾ ਦੂਜਾ ਟਰਾਇਲ
ਅਮਰੀਕਾ : ਹਵਾਈ ਅੱਡੇ ਦੇ ਮੁਲਾਜ਼ਮ ਨੂੰ ਜਹਾਜ਼ ਦੇ ਇੰਜਣ ਨੇ ਖਿੱਚਿਆ, ਮੌਤ
ਇਸ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਦੇ ਅਖੀਰ ’ਚ ਅਲਬਾਮਾ ’ਚ ਵੀ ਹੋਈ ਸੀ