Australian Open
ਆਸਟਰੇਲੀਅਨ ਓਪਨ : ਸਿਨਰ ਨੇ ਜਵੇਰੇਵ ਨੂੰ ਹਰਾ ਕੇ ਲਗਾਤਾਰ ਦੂਜਾ ਆਸਟਰੇਲੀਆਈ ਓਪਨ ਖਿਤਾਬ ਜਿੱਤਿਆ
ਤਿੰਨ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਵੀ ਇਟਲੀ ਦੇ ਪਹਿਲੇ ਖਿਡਾਰੀ ਬਣ ਗਏ ਸਿਨਰ
Australian Open : ਸੁਮਿਤ ਨਾਗਲ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਦੂਜੇ ਗੇੜ ’ਚ, 27ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ
35 ਸਾਲਾਂ ’ਚ ਪਹਿਲੀ ਵਾਰ ਕਿਸੇ ਭਾਰਤੀ ਨੇ ਗ੍ਰੈਂਡ ਸਲੈਮ ਸਿੰਗਲਜ਼ ’ਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ
ਨੋਵਾਕ ਜੋਕੋਵਿਚ ਨੇ ਰਚਿਆ ਇਤਿਹਾਸ : ਰਿਕਾਰਡ 10ਵੀਂ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ
ਹੁਣ ਤੱਕ ਆਪਣੇ ਨਾਮ ਕਰ ਚੁੱਕੇ ਹਨ 22 ਗ੍ਰੈਂਡ ਸਲੈਮ
Australian Open 2023 : ਸਬਾਲੇਂਕਾ ਨੇ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ
ਖ਼ਿਤਾਬੀ ਮੁਕਾਬਲੇ 'ਚ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨੂੰ ਦਿਤੀ ਮਾਤ
Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ
ਸਾਨੀਆ ਅਤੇ ਬੋਪੰਨਾ ਦੀ ਜੋੜੀ ਨੂੰ ਖਿਤਾਬੀ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਸਟੇਫਨੀ ਅਤੇ ਮਾਟੋਸ ਨੇ ਹਰਾਇਆ ਹੈ।