bus
ਅਫ਼ਗਾਨਿਸਤਾਨ ’ਚ ਯਾਤਰੀ ਬੱਸ ਪਲਟੀ, ਤਿੰਨ ਮੌਤਾਂ, 33 ਜ਼ਖ਼ਮੀ
ਬਲਖ ਸੂਬੇ ਨਾਲ ਜੋੜਨ ਵਾਲੇ ਹਾਈਵੇਅ ’ਤੇ ਵਾਪਰਿਆ ਹਾਦਸਾ
ਰਾਜਸਥਾਨ ਦੇ ਡਿਡਵਾਨਾ 'ਚ ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ
ਵਿਆਹ 'ਤੇ ਜਾ ਰਹੇ ਸਨ ਸਾਰੇ ਮ੍ਰਿਤਕ
ਝਾਰਖੰਡ ’ਚ ਵਾਪਰਿਆ ਵੱਡਾ ਹਾਦਸਾ : ਨਦੀ ’ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
3 ਦੀ ਮੌਤ, 24 ਜ਼ਖ਼ਮੀ
ਮੈਕਸੀਕੋ 'ਚ ਭਿਆਨਕ ਹਾਦਸਾ : 131 ਫੁੱਟ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
6 ਭਾਰਤੀਆਂ ਸਮੇਤ 18 ਲੋਕਾਂ ਦੀ ਮੌਤ
ਉੱਤਰ-ਪੂਰਬੀ ਕੋਲੰਬੀਆ 'ਚ ਬੱਸ ਹਾਦਸਾਗ੍ਰਸਤ
10 ਲੋਕਾਂ ਦੀ ਮੌਤ ਅਤੇ ਕਰੀਬ 30 ਜ਼ਖ਼ਮੀ
ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ : ਦੋ ਨੌਜੁਆਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ
ਹਰਮਨਦੀਪ ਸਿੰਘ ਤੇ ਸਮਸ਼ੇਰ ਸਿੰਘ ਵਜੋਂ ਹੋਈ ਦੋਵਾਂ ਦੀ ਪਛਾਣ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ
ਨਾਲਾਗੜ੍ਹ 'ਚ ਮਹਿਲਾ ਮਜ਼ਦੂਰਾਂ ਨਾਲ ਭਰੀ ਬੱਸ ਪਲਟੀ: ਡਰਾਈਵਰ ਸਮੇਤ 3 ਗੰਭੀਰ ਜ਼ਖ਼ਮੀ
ਪੰਚਕੂਲਾ ਤੋਂ ਬੱਦੀ ਜਾ ਰਹੀ ਸੀ ਬੱਸ
ਨਾਈਜੀਰੀਆ 'ਚ ਵੱਡਾ ਹਾਦਸਾ, ਬੱਸ ਤੇ ਟਰੱਕ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, 20 ਲੋਕਾਂ ਦੀ ਮੌਤ
ਵਾਹਨ ਤੋਂ ਕੰਟਰੋਲ ਗਵਾਉਣ ਕਾਰਨ ਹੋਇਆ ਹਾਦਸਾ