chandigarh
ਛੋਟੀ ਉਮਰ ਦੀ ਖਿਡਾਰਣ ਨੂੰ ਸਲਾਮ, ਪਿਤਾ ਦੀ ਮੌਤ ਦੇ ਦੋ ਦਿਨ ਬਾਅਦ ਖੇਡੀ ਨੈਸ਼ਨਲ ਚੈਂਪੀਅਨਸ਼ਿਪ
ਦਿਵਾਸੀ ਮਿਗਲਾਨੀ ਨੇ ਜੂਡੋ ’ਚ ਜਿੱਤਿਆ Bronze Medal, ਆਪਣੇ ਪਿਤਾ ਨੂੰ ਕੀਤਾ ਸਮਰਪਤ
ਮੋਹਾਲੀ ਤੋਂ ਕੁੱਤੇ ਲਿਆ ਕੇ ਚੰਡੀਗੜ੍ਹ ’ਚ ਕੀਤੀ ਨਸਬੰਦੀ
ਨਗਰ ਨਿਗਮ ਨੇ ਲਗਭਗ 3.50 ਲੱਖ ਰੁਪਏ ਦਾ ਭੁਗਤਾਨ ਕੀਤਾ
ਡੱਡੂ ਮਾਜਰਾ ਡੰਪ ਮਾਮਲੇ ’ਚ ਜਵਾਬ ਦਾਇਰ ਕਰਨ ਵਿਚ ਦੇਰੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਚੰਡੀਗੜ੍ਹ ਐਮਸੀ ਨੂੰ ਜੁਰਮਾਨਾ
ਇਕ ਡੰਪ ਸਾਫ਼ ਹੋਣ ਦੇ ਬਾਵਜੂਦ, ਦੂਜਾ ਵਧਦਾ ਰਹਿੰਦਾ ਹੈ : ਪਟੀਸ਼ਨਕਰਤਾ ਐਡ. ਅਮਿਤ ਸ਼ਰਮਾ
11 ਮਾਰਚ ਨੂੰ ਰਾਸ਼ਟਰਪਤੀ ਦੀ ਚੰਡੀਗੜ੍ਹ ਫੇਰੀ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਆਮ ਜਨਤਾ ਲਈ ਜਾਰੀ ਕੀਤੀ ਸਲਾਹ, ਇਹ ਰਸਤੇ ਰਹਿਣਗੇ ਬੰਦ
ਸਵੇਰੇ 8:45 ਵਜੇ ਤੋਂ 10:00 ਵਜੇ ਅਤੇ ਸ਼ਾਮ 4:30 ਵਜੇ ਤੋਂ ਸ਼ਾਮ 5:45 ਵਜੇ ਤੱਕ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ
ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਨੇ ਸਰੀਰ ਦਾਨ ਲਈ ਬਜਾਜ ਪਰਵਾਰ ਦਾ ਕੀਤਾ ਧਨਵਾਦ
ਡਾਕਟਰੀ ਸਿੱਖਿਆ ਅਤੇ ਖੋਜ ’ਚ ਮਹੱਤਵਪੂਰਨ ਯੋਗਦਾਨ ਪਾਉਣਗੇ
222 ਵਾਰੀ ਵਾਰੀ ਚਲਾਨ ਕਟਵਾਉਣ ਵਾਲੇ ’ਤੇ ਸੀ.ਜੇ.ਐਮ. ਨੇ ਕੀਤੀ ਸਖ਼ਤ ਕਾਰਵਾਈ, 43 ਹਜ਼ਾਰ ਰੁਪਏ ਤੋਂ ਵੱਧ ਦਾ ਲਾਇਆ ਜੁਰਮਾਨਾ
ਆਦਤਨ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਮਾਮਲਾ ਜ਼ਿਲ੍ਹਾ ਅਦਾਲਤ ਅਤੇ ਲਾਇਸੈਂਸਿੰਗ ਅਥਾਰਟੀ ਕੋਲ ਚੁਕਿਆ
ਚੰਡੀਗੜ੍ਹ ਗ੍ਰਨੇਡ ਹਮਲਾ ਮਾਮਲਾ : ਐਨ.ਆਈ.ਏ. ਨੇ ਪੰਜਾਬ, ਯੂ.ਪੀ., ਉਤਰਾਖੰਡ ’ਚ ਛਾਪੇਮਾਰੀ ਕੀਤੀ
ਛਾਪੇਮਾਰੀ ਅਮਰੀਕਾ ਅਧਾਰਤ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਨਾਲ ਜੁੜੇ ਸ਼ੱਕੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ
ਘਰ-ਘਰ ਕੂੜਾ ਇਕੱਠਾ ਕਰਨ ਵਾਲਿਆਂ ਦੀ ਹੜਤਾਲ ਵਿਰੁਧ MCC ਸਖ਼ਤ, ‘ਕੰਮ ਤੋਂ ਬਗ਼ੈਰ ਤਨਖ਼ਾਹ ਨਹੀਂ’ ਦਾ ਨਿਯਮ ਹੋਵੇਗਾ ਲਾਗੂ
ਉਨ੍ਹਾਂ ਦੀ ਤਨਖਾਹ/ਅਦਾਇਗੀ ਉਨ੍ਹਾਂ ਦਿਨਾਂ ਲਈ ਕੱਟੀ ਜਾਵੇਗੀ ਜਿਨ੍ਹਾਂ ਦਿਨਾਂ ’ਚ ਉਹ ਹੜਤਾਲ ’ਤੇ ਰਹਿਣਗੇ
ਚੰਡੀਗੜ੍ਹ ਨਗਰ ਨਿਗਮ ਦੇ ਸਦਨ ’ਚ ਹੰਗਾਮਾ, ਮੈਂਬਰਾਂ ਵਿਚਾਲੇ ਹੋਈ ਖਿੱਚਧੂਹ
ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਇਕ ਕਾਰਪੋਰੇਟਰ ਨੇ ਅਨਿਲ ਮਸੀਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਪੋਸਟਰ ਵਿਖਾਇਆ
ਸੈਕਟਰ-26 ਦੇ ਦੋ ਕਲੱਬਾਂ ਬਾਹਰ ਬੰਬ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਹਿਸਾਰ ਤੋਂ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ ਕ੍ਰਾਈਮ ਬਰਾਂਚ, ਜਿਲ੍ਹਾ ਕਰਾਈਮ ਸੈੱਲ ਅਤੇ ਆਪਰੇਸ਼ਨ ਸੈੱਲ ਦੀਆਂ ਸਾਂਝੀਆਂ ਟੀਮਾਂ ਨੂੰ ਮਿਲੀ ਸਫ਼ਲਤਾ